ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬੈਂ ਕਾਂ ਦੇ ਮੈਨੇਜਰ ਦੁਆਰਾ ਉਸ ਦੇ ਕਸਟਮਰਾਂ ਦੀ ਨਾਲ ਕੀਤੀ ਕੁਝ ਅਜਿਹੀ ਹਰਕਤ ਜਿਸ ਨੂੰ ਦੀ ਕੀ ਤੁਸੀਂ ਬਹੁਤ ਬੁਰਾ ਮਹਿਸੂਸ ਕਰੋਗੇ। ਦੋਸਤੋ ਪਹਿਲੀ ਘਟਨਾ ਦੇ ਵਿੱਚ ਨੋਟਬੰਦੀ ਸਮੇਂ ਜਦੋਂ ਲੋਕ ਪੈਸੇ ਕਢਵਾਉਣ ਦੇ ਲਈ ਲਾ ਈ ਨ ਵਿੱਚ ਲੱਗ ਕੇ।
ਇਕ ਦੂਸਰੇ ਨੂੰ ਧੱਕੇ ਮਾਰ ਰਹੇ ਸਨ ਤਾਂ ਇਸ ਸਮੇਂ ਬੈਂ ਕ ਦਾ ਮੈਨੇਜਰ ਗੇਟ ਦੇ ਲਾਗੇ ਆਉਂਦਾ ਹੈ। ਅਤੇ ਇਕ ਭਾਈ ਦੇ ਮੂੰਹ ਤੇ ਚਪੇੜ ਮਾਰ ਕੇ ਉਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਤੂੰ ਹੀ ਘਟਨਾ ਕੈਮਰੇ ਚ ਰਿਕਾਰਡ ਹੁੰਦੀ ਹੈ ਅਤੇ ਵਾਇਰਲ ਹੁੰ ਦੀ ਹੈ।
ਫਿਰ ਉਸ ਬੈਂਕ ਦੇ ਮੈਨੇਜਰ ਨੂੰ ਉਸ ਆਦਮੀ ਤੋਂ ਮੁ ਆ ਫ਼ੀ ਮੰਗਣੀ ਪੈਂਦੀ ਹੈ। ਦੋਸਤ ਦੂਸਰੇ ਨੰਬਰ ਉੱਤੇ ਜਦੋਂ ਮੈਨੇਜਰ ਦੇ ਸਾਈਨ ਕਰਵਾਉਣ ਦੇ ਲਈ ਇਕ ਅੌਰਤ ਮੈਨੇਜਰ ਦੇ ਕੈਬਿਨ ਵਿੱਚ ਜਾਂਦੀ ਹੈ। ਤਾਂ ਮੈਨੇਜਰ ਪਿੱਛੋਂ ਆ ਕੇ ਉਸ ਔਰਤ ਦੀ ਪਿੱਛੇ ਹੱਥ ਲਗਾ ਕੇ ਅੱਗੇ ਜਾ ਕੇ ਆਪਣੀ ਕੁ ਰ ਸੀ ਤੇ ਬੈਠਦਾ ਹੈ।
ਜੋ ਕਿ ਬਹੁਤ ਗਲਤ ਹਰਕਤ ਸੀ। ਦੋਸਤੋ ਤੀਸਰੇ ਨੰ ਬ ਰ ਤੇ ਜਦੋਂ ਇੱਕ ਬਜ਼ੁਰਗ ਆਦਮੀ ਪੈਸੇ ਕਢਾਉਣ ਦੇ ਲਈ ਬੈਂਕ ਵਿੱਚ ਗਿਆ ਤਾਂ ਉਸ ਨੂੰ ਮੈਨੇਜਰ ਕੋਲ ਭੇਜਿਆ ਗਿਆ। ਉਹ ਮੈਨੇਜਰ ਉਸ ਨੂੰ ਧੱਕੇ ਦੇ ਕੇ ਆਪਣੇ ਕੈ ਬਿ ਨ
ਵਿੱਚੋਂ ਬਾਹਰ ਕੱਢ ਰਿਹਾ ਸੀ। ਕਿਉਂਕਿ ਉਸ ਬ ਜ਼ੁ ਰ ਗ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।