Home / ਵਾਇਰਲ / ਬੈਡ ਦੇ ਥੱਲੋ ਆ ਰਹੀਆ ਸੀ ਅਜੀਬੋ ਗਰੀਬ ਆਵਾਜਾ ਪਤੀ ਨੇ ਜਦ ਨੀਚੇ ਦੇਖਿਆ ਤਾ ਸੁੱਕ ਗਏ ਸਾਹ !

ਬੈਡ ਦੇ ਥੱਲੋ ਆ ਰਹੀਆ ਸੀ ਅਜੀਬੋ ਗਰੀਬ ਆਵਾਜਾ ਪਤੀ ਨੇ ਜਦ ਨੀਚੇ ਦੇਖਿਆ ਤਾ ਸੁੱਕ ਗਏ ਸਾਹ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀਆਂ, ਤੁਰਕੀ ਤੋਂ ਆ ਰਹੀ ਕਿ ਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਤੁਰਕੀ ਦਾ ਰਹਿਣ ਵਾਲਾ ਇੱਕ ਮੁੰਡਾ ਯੂਕੀ ਰਾਤ ਨੂੰ ਆਪਣੇ ਬਿਸਤਰ ਦੇ ਉੱਪਰ ਸੁੱਤਾ ਪਿਆ ਸੀ। ਉਸ ਨੂੰ ਆਪਣੇ ਬੈੱਡ ਦੇ

ਥੱਲਿਓਂ ਉਸ ਨੂੰ ਅਜੀਬ ਜਿਹੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਹ ਬੈੱਡ ਦੇ ਹੇਠਾਂ ਦੇਖਦਾ ਹੈ। ਪਰ ਹਨੇਰੇ ਕਾਰਨ ਉਸ ਨੂੰ ਕੁਝ ਨਹੀਂ ਦਿਸਿਆ। ਇਸ ਤੋਂ ਬਾਅਦ ਉਹ ਆਪਣਾ ਫੋਨ ਚੁੱਕਦਾ ਹੈ ਅਤੇ ਫੋਨ ਦੀ ਟਾਰਚ ਜਗਾਉਂਦਾ ਹੈ। ਫਿਰ ਉਹ ਆਪਣੇ

ਬੈੱਡ ਦੇ ਹੇਠਾਂ ਦੇਖਦਾ ਹੈ। ਅਤੇ ਉਸ ਨੂੰ ਬੈੱਡ ਹੇਠਾਂ ਇਕ ਅਜਿਹੀ ਜ਼ਹਿਰੀਲੀ ਮੱਕੜੀ ਦਿਖਾਈ ਦਿੰਦੀ ਹੈ। ਜੋ ਕਿ ਲਗਪਗ ਉਸ ਦੇ ਹੱਥ ਦੇ ਬਰਾਬਰ ਸੀ ਇਹ ਮੱਕੜੀ ਸਿਰਫ ਤੁਰਕੀ ਦੇ ਵਿੱਚ ਹੀ ਪਾਈ ਜਾਂਦੀ ਹੈ। ਅਤੇ ਇਹ ਬਹੁਤ ਹੀ ਜ਼ਿਆਦਾ ਜ਼ਹਿਰੀਲੀ ਸੁਜ਼ੂਕੀ

ਆਪਣੇ ਕਈ ਸੌ ਬੱਚਿਅਾਂ ਦੇ ਨਾਲ ਬੈੱਡ ਦੇ ਹੇਠਾਂ ਇਹ ਅਵਾਜ਼ਾਂ ਕਰ ਰਹੀ ਸੀ। ਇਹ ਦੇਖ ਕੇ ਉਹ ਉਸੇ ਸਮੇਂ ਇਸ ਦੀ ਇਕ ਤਸਵੀਰ ਖਿੱਚਦਾ ਹੈ ਅਤੇ ਅੱਗੇ ਕੀ ਵਾਪਰਦਾ ਹੈ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਅੰਦਰੂਨੀ ਦੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!