Breaking News
Home / ਦੇਸੀ ਨੁਸਖੇ / ਕਿੰਨੇ ਵੀ ਸਫੈਦ ਵਾਲ ਹੋਣ ਬਸ ਇਹ ਤੇਲ ਲਾਵੋ ਰਿਜਲਟ ਦੇਖ ਵਿਸਵਾਸ ਨਹੀ ਹੋਵੇਗਾ !

ਕਿੰਨੇ ਵੀ ਸਫੈਦ ਵਾਲ ਹੋਣ ਬਸ ਇਹ ਤੇਲ ਲਾਵੋ ਰਿਜਲਟ ਦੇਖ ਵਿਸਵਾਸ ਨਹੀ ਹੋਵੇਗਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ।ਪਰ ਅੱਜ-ਕੱਲ੍ਹ ਵਾਲਾਂ ਨਾਲ ਸੰਬੰਧਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਜਿਵੇਂ ਕੇ ਦੋਸਤੋ ਹਲਕੀ ਉਮਰ ਦੇ ਵਿੱਚ ਹੀ ਵਾਲਾਂ ਦਾ ਸਫੇਦ ਹੋਣਾ ਅਤੇ ਝੜਨਾ।ਲੋਕ ਵਾਲਾਂ ਨੂੰ ਕਾਲਾ ਕਰਨ ਦੇ ਲਈ

ਬਹੁਤ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲਾ ਕਰ ਸਕਦੇ ਹੋ। ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੀ

ਲੋੜ ਅਨੁਸਾਰ ਨਾਰੀਅਲ ਦਾ ਤੇਲ ਲੈ ਲਵੋ।ਇਸ ਵਿੱਚ ਤੁਸੀਂ ਦੋ ਚਮਚ ਕੌਫੀ ਪਾਊਡਰ ਪਾ ਦਿਓ।ਕੌਫ਼ੀ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਕੁਦਰਤੀ ਤਰੀਕੇ ਦੇ ਨਾਲ ਕਾਲਾ ਕਰਦੇ ਹਨ।ਇਸ ਤੋਂ ਬਾਅਦ ਅਸੀਂ ਚਾਹ ਪੱਤੀ ਲੈ ਲਵਾਂਗੇ ਅਤੇ

ਮਿਕਸੀ ਦੀ ਸਹਾਇਤਾ ਦੇ ਨਾਲ ਪਾਊਡਰ ਤਿਆਰ ਕਰ ਲਵਾਂਗੇ।ਦੋ ਚਮਚ ਚਾਹ ਪੱਤੀ ਦੇ ਪਾਊਡਰ ਨੂੰ ਨਾਰੀਅਲ ਦੇ ਤੇਲ ਵਿੱਚ ਮਿਕਸ ਕਰ ਦੇਵਾਂਗੇ। ਹੁਣ ਅਸੀਂ ਇਸ ਤੇਲ ਨੂੰ ਦੋ ਘੰਟੇ ਦੇ ਲਈ ਇਸੇ ਤਰੀਕੇ ਦੇ ਨਾਲ ਪਿਆ ਰਹਿਣ ਦੇਵਾਂਗੇ।ਦੋ ਘੰਟੇ ਤੋਂ ਬਾਅਦ

ਤੁਸੀਂ ਇਸ ਤੇਲ ਨੂੰ ਛਾਣ ਕੇ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਭਰ ਕੇ ਸਟੋਰ ਕਰ ਲਵੋ।ਇਸ ਤੇਲ ਨੂੰ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਲਗਾਉਣਾ ਹੈ। ਅਜਿਹਾ ਕਰਨ ਨਾਲ ਤੁਹਾਡੇ ਸਫੇਦ ਵਾਲ ਕੁਦਰਤੀ ਢੰਗ ਨਾਲ ਕਾਲੇ ਹੋ ਜਾਣਗੇ।ਇਸ ਨੁਸਖੇ

ਨੂੰ ਜ਼ਰੂਰ ਇਸਤੇਮਾਲ ਕਰਕੇ ਆਪਣੇ ਸਫੇਦ ਵਾਲਾ ਨੂੰ ਕਾਲਾ ਕਰ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!