Breaking News

ਪ੍ਰਮੋਸਨ ਤਾਂ ਹੋ ਗਈ ਸੀ ਪਰ ਬਾਅਦ ਵਿੱਚ ਜੋ ਹੋਇਆ ਉਹ ਠੀਕ ਨਹੀ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਨੂੰ ਸਮਝਾ ਰਹੀ ਹਾਂ ਇਕ ਕ ਹਾ ਣੀ ਜਿਸ ਦੇ ਵਿੱਚ ਇੱਕ ਆਦਮੀ ਦਾ ਪ੍ਰਮੋਸ਼ਨ ਹੁੰਦਾ ਹੈ ਅਤੇ ਇਸ ਤੋਂ ਬਾਅਦ ਉਸਦੇ ਨਾਲ ਕੀ ਘਟਨਾਵਾਂ ਵਾਪਰਦੀਆਂ ਹਨ ਆਓ ਜਾਣਦੇ ਹਾਂ, ਦੋਸਤੋ ਮੁਕੇਸ਼ ਨਾਂ ਦਾ ਆਦਮੀ ਸੀ ਯੂ ਕੀ ਇੱਕ ਸਰਕਾਰੀ ਨੌਕਰੀ ਕ ਰ ਦਾ ਸੀ।

ਅਤੇ ਜਦੋਂ ਉਸ ਦਾ ਪ੍ਰਮੋਸ਼ਨ ਹੋਣ ਦੀ ਖ਼ਬਰ ਉਸ ਨੂੰ ਮਿ ਲ ਦੀ ਹੈ ਤਾਂ ਉਸੇ ਸਮੇਂ ਉਸ ਦੇ ਬਾਪੂ ਜੀ ਦੀ ਤਬੀਅਤ ਬਹੁਤ ਖ਼ਰਾਬ ਹੋ ਜਾਂਦੀ ਹੈ। ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪੈਂਦਾ ਹੈ ਉਸ ਦਾ ਆਪ੍ਰੇਸ਼ਨ ਉੱਤੇ ਬਹੁਤ ਖਰਚਾ ਆ ਜਾਂ ਦਾ ਹੈ।

ਜਿਸ ਕਾਰਨ ਸੁਰੇਸ਼ ਦਾ ਜੋ ਪ੍ਰਮੋਸ਼ਨ ਹੋਇਆ ਹੁੰ ਦਾ ਹੈ ਉਸ ਦੀ ਸਾਰੀ ਪੈਸੇ ਲਗਪਗ ਉਸ ਦੇ ਬਾਪ ਜੀਅ ਤੇ ਲੱਗ ਜਾਂਦੇ ਹਨ। ਇਸ ਗੱਲ ਦਾ ਉਸ ਨੂੰ ਕੋਈ ਦੁੱਖ ਨਹੀਂ ਸੀ। ਪਰ ਉਸ ਦੀ ਪਤਨੀ ਨੂੰ ਵੀ ਗੱਲਬਾਤ ਚੱਲ ਰਹੀ ਸੀ ਅਤੇ ਜਿਸ ਘਰ ਨੂੰ ਆਪਣੇ ਪਤੀ ਨੂੰ ਆਪਣੇ ਮਾਪੇ ਘਰ ਲਿਜਾ ਕੇ ਸਾਰਿਆਂ ਤੋਂ ਉਸ ਨੂੰ ਗਾ ਲ੍ਹਾਂ ਪਾਉਂਦੀ ਹੈ।

ਕਿ ਉਸ ਨੇ ਆਪਣੇ ਸਾਰੇ ਪੈਸੇ ਬਰਬਾਦ ਕਰ ਦਿੱਤੀ ਅ ਤੇ ਕੋਈ ਵੀ ਪੈਸਾ ਜੋੜਿਆ ਨਹੀਂ। ਇਸ ਤੋਂ ਬਾਅਦ ਜਦੋਂ ਉਹ ਆਪਣੇ ਕੰਮ ਤੇ ਵਾਪਸ ਜਾਂਦਾ ਹੈ ਤਾਂ ਉਸਦੇ ਨਾਲ ਦੇ ਉਸ ਤੋਂ ਪਾਰਟੀ ਨਾਲ ਦੀ ਉਸ ਤੋਂ ਪਾਰਟੀ ਮੰਗਦੇ ਹਨ। ਪਰ ਜਦੋਂ ਉਹ ਇਹ ਸਭ ਘ ਟ ਨਾ ਦੱਸਦਾ ਹੈ

ਤਾਂ ਉਸ ਦੇ ਦੋ ਸੌ ਤੋਂ ਪੁੱਛਦੇ ਹਨ ਕਿ ਉਸ ਨੂੰ ਪੈ ਸਿ ਆਂ ਦੀ ਲੋੜ ਤਾਂ ਨਹੀਂ ਹੈ। ਇਸ ਪ੍ਰਕਾਰ ਦੋਸਤੋ ਜਿਨ੍ਹਾਂ ਨੂੰ ਮਦਦ ਕਰਨੀ ਚਾਹੀਦੀ ਉਨ੍ਹਾਂ ਨੇ ਧੋਖਾ ਦੇ ਦਿੱਤਾ ਅਤੇ ਜਿਨ੍ਹਾਂ ਨੂੰ ਧੋਖੇ ਦੀ ਆਸ ਸੀ। ਉਨ੍ਹਾਂ ਨੇ ਮਦਦ ਕਰ ਦਿੱਤੀ। ਇਸ ਪ੍ਰਕਾਰ ਦੋਸਤ ਬਾਹਰੀ ਵਿਖਾਵੇ ਤੇ ਕਦੇ ਵੀ ਯ ਕੀ ਨ ਨਾ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *