Home / ਦੇਸੀ ਨੁਸਖੇ / ਲੀਵਰ ਖਰਾਬ ਹੋਣ ਤੇ ਸਰੀਰ ਦਿੰਦਾ ਐ ਇਹ 10 ਸੰਕੇਤ ਕੀ ਤੁਹਾਡੇ ਸਰੀਰ ਚ ਏਦਾ ਹੁੰਦਾ ਹੈ ਜਾ ਨਹੀ !

ਲੀਵਰ ਖਰਾਬ ਹੋਣ ਤੇ ਸਰੀਰ ਦਿੰਦਾ ਐ ਇਹ 10 ਸੰਕੇਤ ਕੀ ਤੁਹਾਡੇ ਸਰੀਰ ਚ ਏਦਾ ਹੁੰਦਾ ਹੈ ਜਾ ਨਹੀ !

ਦੋਸਤੋ ਸਰੀਰ ਦਾ ਹਰ ਇੱਕ ਅੰਗ ਆਪਣੀ ਆਪਣੀ ਕਾਰਜ ਪ੍ਰਣਾਲੀ ਕਰਦਾ ਹੈ।ਲਿਵਰ ਵੀ ਸ਼ਰੀਰ ਦਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਹੈ।ਇਹ ਸਰੀਰ ਦੇ ਵਿੱਚ ਫਿਲਟਰੇਸ਼ਨ ਦਾ ਕੰਮ ਕਰਦਾ ਹੈ।ਇਹ ਸਾਡੇ ਸਰੀਰ ਦੇ ਵਿੱਚ ਹਾਰਮੋਨ ਨੂੰ ਬੈਲੱਸ ਕਰਦਾ ਹੈ।ਦੋਸਤੋਂ ਲੀਵਰ ਖਰਾਬ

ਹੋਣ ਨਾਲ ਸਰੀਰ ਨੂੰ ਬਹੁਤ ਸਾਰੇ ਲੱਛਣ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਲੋਕ ਨਜ਼ਰ ਅੰਦਾਜ਼ ਕਰ ਦਿੰਦੇ ਹਨ।ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ।ਜੇਕਰ ਤੁਹਾਡੇ ਲਿਵਰ ਵਿੱਚ ਖਰਾਬੀ ਆ ਰਹੀ ਹੈ ਤਾਂ ਸਾਨੂੰ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਬਜ਼ ਗੈਸ ਬਦਹਜਮੀ

ਉਲਟੀ ਆਉਣ ਦੀ ਸੰਭਾਵਨਾ ਬਣੀ ਰਹੇਗੀ।ਸ਼ੁਰੂਆਤੀ ਲੱਛਣਾਂ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਕਮਜ਼ੋਰੀ ਅਤੇ ਥਕਾਵਟ ਬਣੀ ਰਹੇਗੀ। ਇਸ ਤੋ ਇਲਾਵਾ ਸਾਡਾ ਮੋਟਾਪਾ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸਾਡਾ ਲੀਵਰ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗਾ।

ਇਸ ਦੇ ਨਾਲ-ਨਾਲ ਸਾਡੇ ਮੂੰਹ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਵੇਗੀ ਜੋ ਕਿ ਲੀਵਰ ਖਰਾਬ ਹੋਣ ਦਾ ਲੱਛਣ ਹੈ।ਜਦੋਂ ਸਾਡੇ ਸਰੀਰ ਦੇ ਵਿੱਚੋ ਬੇਲੋੜੇ ਪਦਾਰਥ ਬਾਹਰ ਨਹੀਂ ਨਿਕਲਣਗੇ ਤਾਂ ਸਾਡੇ ਸਰੀਰ ਦੇ ਵਿੱਚ ਸੋਜ ਪੈਣੀ ਸ਼ੁਰੂ ਹੋ ਜਾਵੇਗੀ।ਸੋ ਦੋਸਤੋ ਇਹਨਾਂ ਲੱਛਣਾਂ ਨੂੰ

ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਡਾਕਟਰ ਦੀ ਸਲਾਹ ਲੈ ਕੇ ਆਪਣੇ ਲੀਵਰ ਦੀ ਜਾਂਚ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!