ਦੋਸਤ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉੱ ਤ ਰ ਪ੍ਰਦੇਸ਼ ਤੋਂ ਹਰਿਆ ਤੋਂ ਦਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਘਰ ਦੇ ਵਿਚ ਬਾਰਿਸ਼ ਦਾ ਮੌਸਮ ਚੱਲ ਰਿਹਾ ਸੀ ਅਤੇ ਇਕ ਬਕਸੇ ਦੇ ਥੱਲੇ ਜਦੋਂ ਮਗਰਮੱਛ ਪਾਇਆ ਗਿ ਆ
ਤਾਂ ਬੱਚਿਆਂ ਦੁਆਰਾ ਇਸ ਨੂੰ ਦੇਖ ਕੇ ਘਰ ਦੀ ਵਿ ਚ ਹਡ਼ਕੰਪ ਮਚ ਗਿਆ। ਇਸਨੂੰ ਬਾਅਦ ਨੇਡ਼ੇ ਤੇਡ਼ੇ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਰਲ ਕੇ ਪੁਲੀਸ ਨੂੰ ਬੁਲਾਇਆ। ਇਸ ਤੋਂ ਬਾਅਦ ਪੁਲੀਸ ਨੇ ਰਲ ਕੇ ਜ਼ਰੂਰੀ ਜਾਨਵਰਾਂ ਨੂੰ ਸਾਂਭਣ ਵਾਲੇ ਲੋਕਾਂ ਨੂੰ ਬੁ ਲਾ ਇ ਆ
ਅਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਅਤੇ ਮਿਹਨਤ ਦੇ ਨਾ ਲ ਪੂਰਾ ਵਕਤ ਲਗਾ ਕੇ ਉਸ ਮਗਰਮੱਛ ਨੂੰ ਕਾਬੂ ਵਿਚ ਕਰ ਲਿਆ ਗਿਆ ਦੱਸਿਆ ਜਾ ਰਿਹਾ ਸੀ। ਕੀ ਇਹ ਮਗਰਮੱਛ ਪਾਣੀ ਦਾ ਲੈਵਲ ਵਧਣ ਦੇ ਕਾਰਨ ਨੇੜੇ ਦੀ ਨਦੀ ਵਿੱਚ ਨਿਕਲ ਆ ਇ ਆ ਸੀ।
ਜਿਸ ਤੋਂ ਬਾਅਦ ਇਸ ਨੂੰ ਜੂਨ ਵਿੱਚ ਲਿਜਾਇਆ ਗਿਆ ਅ ਤੇ ਉਥੇ ਇਸ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।