Breaking News

ਦਿੱਲੀ ਤੋ ਕਿਸਾਨਾਂ ਲਈ ਆਈ ਬੁਰੀ ਖਬਰ ਦੌੜੀ ਸੋਗ ਦੀ ਲਹਿਰ !

ਅਸੀਂ ਸਭ ਜਾਣਦੇ ਹਾਂ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਕੁਝ ਹੱ ਕ ਖੋਹੇ ਜਾ ਰਹੇ ਹਨ।ਜਿਸ ਕਾਰਨ ਕਿਸਾਨ ਧਰਨੇ ਲਗਾ ਰਹੇ ਹਨ ਅਤੇ ਆਪਣੇ ਹੱਕ ਮੰਗ ਰਹੇ ਹਨ।ਬਹੁਤ ਸਾਰੇ ਕਿਸਾਨ ਜਗ੍ਹਾ-ਜਗ੍ਹਾ ਤੇ ਜਾ ਕੇ ਧਰਨੇ ਲਗਾ ਰਹੇ ਹਨ ਅਤੇ ਆਪਣੇ ਕੰਮ-ਕਾਰ ਛੱਡ ਕੇ ਸਰਕਾਰ ਕੋਲੋਂ ਆਪਣੇ ਹੱਕਾਂ ਦੀ ਅ ਪੀ ਲ ਕਰ ਰਹੇ ਹਨ।

ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਅਤੇ ਕਿਸਾਨਾਂ ਨੂੰ ਉ ਨ੍ਹਾਂ ਦੇ ਹੱਕ ਵਾਪਸ ਨਹੀਂ ਕਰ ਰਹੀ।ਆਪਣੇ ਹੱਕਾਂ ਦੀ ਵਾਪਸੀ ਲਈ ਕਿਸਾਨ ਉਹਨਾਂ ਦੇ ਬੱਚੇ ਬਜ਼ੁਰਗ ਸਭ ਸੜਕਾਂ ਤੇ ਉਤਰ ਆਏ ਹਨ।ਪਰ ਸਰਕਾਰ ਨੂੰ ਇਸ ਦਾ ਕੋਈ ਵੀ ਫਰਕ ਨਹੀਂ ਪੈ ਰਿ ਹਾ।

ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾ ਇ ਰ ਲ ਹੋਈ ਹੈ ਜਿਸ ਵਿੱਚ ਇੱਕ ਕਿਸਾਨ ਭਾਈ ਦਸ ਰਿਹਾ ਹੈ ਗਰਾੜੀ ਵਿੱਚ ਨਾ ਆਇਆ ਜਾਵੇ ਅਤੇ ਦਿੱਲੀ ਦੀਆਂ ਸੜਕਾਂ ਜਾਮ ਕੀਤੀਆਂ ਜਾਣ।ਉਸ ਕਿਸਾਨ ਨੇ ਦੱਸਿਆ ਕਿ ਉਥੇ ਬਹੁਤ ਸਾਰੇ ਕਿਸਾਨ ਫ ਸੇ ਹੋਏ ਹਨ

ਅਤੇ ਫੌਜਾਂ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦੇ ਰ ਹੀ ਆਂ ਅਤੇ ਨਾ ਹੀ ਉਨ੍ਹਾਂ ਨੂੰ ਉਥੇ ਰਾਸ਼ਨ ਪਾਣੀ ਮਿਲੇਗਾ।ਇਸ ਲਈ ਉਹ ਕਿਸਾਨ ਹੱਥ ਜੋੜ ਕੇ ਬੇਨਤੀ ਕਰ ਰਹੇ ਹਨ ਕਿ ਸਾਨੂੰ ਦਿੱਲੀ ਦੀਆਂ ਸੜਕਾਂ ਜਾਮ ਕਰਨੀਆਂ ਪੈਣਗੀਆਂ।ਜਦ ਉਥੋਂ ਦੇ ਲੋਕਾਂ ਦਾ ਜੀਣਾ ਮੁ ਹਾ ਲ ਹੋਵੇਗਾ

ਤਦ ਹੀ ਸਰਕਾਰ ਨੂੰ ਇਸ ਤੇ ਕੋਈ ਐਕਸ਼ਨ ਲੈਣਾ ਪਵੇਗਾ।ਇਸ ਤ ਰ੍ਹਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਖਬਰ ਪਹੁੰਚਾਈ ਜਾ ਰਹੀ ਹੈ ਗਰਾੜੀ ਆਉਣ ਦੀ ਬਜਾਏ ਸਭ ਨੂੰ ਦਿੱਲੀ ਜਾਣਾ ਚਾ ਹੀ ਦਾ ਹੈ।

ਇਸ ਤਰ੍ਹਾਂ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਨਾ ਲ ਇਸ ਤਰ੍ਹਾਂ ਨਾ ਕੀਤਾ ਜਾਵੇ ਅਤੇ ਉਹਨਾਂ ਨੂੰ ਉਹਨਾਂ ਦੇ ਹੱਕ ਵਾਪਸ ਕੀਤੇ ਜਾਣ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ 10 ਅਜਿਹੀਆ ਲੜਕੀਆ ਜਿਹਨਾ ਦੀਆ ਪੁਰਾਣੀਆ ਤੇ ਹੁਣ ਦੀਆ ਤਸਵੀਰਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਅ ਜਿ ਹੇ ਲੋਕਾਂ …

Leave a Reply

Your email address will not be published. Required fields are marked *