ਬਾਰਾਨਸੀ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਹਰ ਕੋਈ ਹੈਰਾਨ ਹੋ ਰਿਹਾ ਹੈ।ਦਰਅਸਲ ਉਸ ਇਲਾਕੇ ਦੇ ਵਿੱਚ ਇੱਕ ਗੋਲਗੱਪੇ ਦੀ ਰੇਹੜੀ ਲੱਗਦੀ ਸੀ।ਉਸ ਰੇਹੜੀ ਤੇ ਹਰ ਰੋਜ਼ ਇੱਕ ਲੜਕੀ ਗੋਲਗੱਪੇ ਖਾਣ ਲ ਈ ਆਉਂਦੀ ਸੀ।
ਹੌਲੀ-ਹੌਲੀ ਉਸ ਲੜਕੀ ਨੂੰ ਗੋਲਗੱਪੇ ਵੇਚਣ ਵਾਲੇ ਲ ੜ ਕੇ ਦੇ ਨਾਲ ਪਿਆਰ ਹੋ ਗਿਆ ਅਤੇ ਲੜਕਾ ਵੀ ਉਸ ਦੇ ਪਿਆਰ ਵਿੱਚ ਪੈ ਗਿਆ। ਹੌਲੀ ਹੌਲੀ ਪ੍ਰੇਮ ਸੰਬੰਧ ਗੂੜੇ ਹੁੰਦੇ ਗਏ ਅਤੇ ਇਹ ਸਭ ਇੱਕ ਸਾਲ ਤਕ ਚਲਦਾ ਰਿਹਾ।ਲੜਕੀ ਅਤੇ ਲੜਕੇ ਦੋਨਾਂ ਨੂੰ ਪ ਤਾ ਸੀ
ਕਿ ਉਹ ਅਲੱਗ ਅਲੱਗ ਜਾਤਾਂ ਦੇ ਨਾਲ ਸੰਬੰਧ ਰੱ ਖ ਦੇ ਸਨ ਜਿਸ ਕਾਰਨ ਉਹਨਾਂ ਦਾ ਵਿਆਹ ਮੁਸ਼ਕਿਲ ਸੀ।ਇਸ ਕਰਕੇ ਉਹਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ।ਉਹਨਾਂ ਨੇ ਘਰੋ ਭੱਜ ਕੇ ਮੁੰਬਈ ਜਾਣ ਦਾ ਫੈਸਲਾ ਕਰ ਲਿਆ।ਜਦੋਂ ਉਹ ਮੁੰਬਈ ਰ ਵਾ ਨਾ ਹੋਏ
ਤਾਂ ਲੜਕੀ ਨੇ ਆਪਣੇ ਮੱਥੇ ਤੇ ਸੰਧੂਰ ਵੀ ਲਗਾ ਲਿਆ ਤਾਂ ਕਿ ਕਿ ਸੇ ਨੂੰ ਸ਼ੱਕ ਨਾ ਹੋਵੇ ਕਿ ਅਸੀਂ ਭੱਜ ਕੇ ਆਏ ਹਾਂ।ਪਰ ਉਥੇ ਪੁਲਿਸ ਨੂੰ ਉਹਨਾਂ ਦੋਹਾਂ ਤੇ ਸ਼ੱਕ ਹੋ ਗਿਆ ਕਿ ਇਹ ਦੋਵੇਂ ਘਰੋਂ ਭੱਜ ਕੇ ਆਏ ਹਨ।ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ।ਪੁਲਿਸ ਥਾਣੇ ਪਹੁੰਚ ਕੇ ਲੜਕੀ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਉੱ ਥੇ ਬੁਲਾਇਆ ਗਿਆ
ਅਤੇ ਲੜਕੀ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।ਪ ਰ ਲੜਕੇ ਨੂੰ ਥਾਣੇ ਵਿੱਚ ਹੀ ਰੱਖਿਆ ਗਿਆ।ਇਸ ਤਰ੍ਹਾਂ ਦੋ ਪ੍ਰੇਮੀਆਂ ਦੇ ਪਿਆਰ ਤੇ ਪੁਲਿਸ ਨੇ ਪਾਣੀ ਫੇਰ ਦਿੱਤਾ।ਇਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੇ ਇੱਕ ਤਰ੍ਹਾਂ ਦੇ ਨਾਲ ਸਹੀ ਹੀ ਕੀ ਤਾ ਹੈ
ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਪ ਰਿ ਵਾ ਰ ਦੇ ਬਾਰੇ ਵਿੱਚ ਬਿਲਕੁਲ ਵੀ ਨਹੀਂ ਸੋਚਦੀ।ਹਰ ਮਾਂ-ਬਾਪ ਆਪਣੇ ਬੱਚੇ ਦੇ ਲਈ ਚੰਗਾ ਹੀ ਸੋਚਦਾ ਹੈ ਇਸ ਕਰਕੇ ਕਿਸੇ ਨੂੰ ਵੀ ਅਜਿਹੀ ਗਲਤੀ ਨਹੀਂ ਕ ਰ ਨੀ ਚਾਹੀਦੀ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।