ਅੰਮ੍ਰਿਤਸਰ ਤੋਂ ਇਕ ਬੁਹਤ ਹੀ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ।ਦਰਾਸਲ ਓਥੋਂ ਦੇ ਇੱਕ ਪਿੰਡ ਦੀ ਇੱਕ 14 ਸਾਲ ਦੀ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ,ਜਿਸ ਨੂੰ ਸੁਣ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਹੈਰਾਨ ਹੋ ਰ ਹੇ ਹਨ।
ਮਾਂ ਬਾਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੀ ਦੀ ਇਸ ਹਾ ਲ ਤ ਦੇ ਬਾਰੇ ਵਿੱਚ ਕੁਝ ਪਤਾ ਹੀ ਨਹੀਂ ਸੀ।ਢਿੱਡ ਵਿੱਚ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕ ਰ ਦਿੱਤਾ।
ਇਸ ਤੋਂ ਬਾਅਦ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱ ਚ ਉਸ 14 ਸਾਲ ਦੀ ਲੜਕੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਹੈ।ਮਾਂ ਬਾਪ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਕਿਸੇ ਦੇ ਘਰ ਕੰਮ ਕਰਨ ਦੇ ਲਈ ਜਾਂਦੀ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ।ਇਸ ਤਰ੍ਹਾਂ ਇਹ ਮਾਮਲਾ ਬ ਹੁ ਤ ਹੀ ਗੰਭੀਰ ਹੈ
ਕਿਉਂਕਿ ਚੌਦਾ ਸਾਲ਼ ਦੀ ਲੜਕੀ ਦੇ ਨਾਲ ਅਜਿਹਾ ਕਾਂਡ ਹੋ ਗਿ ਆ।ਮਾਂ ਬਾਪ ਦਾ ਕਹਿਣਾ ਹੈ ਕਿ ਜਿਸ ਵੇਲੇ ਲੜਕੀ ਨੂੰ ਇਸ ਬਾਰੇ ਦੇ ਵਿੱਚ ਕੋਈ ਗੱਲ ਪੁੱਛੀ ਜਾਂਦੀ ਸੀ ਤਾਂ ਲੜਕੀ ਸਾਫ਼ ਇਨਕਾਰ ਕਰਦੀ ਸੀ।ਜਿਸ ਕਾਰਨ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।ਇਹ ਮਾਮਲਾ ਪੁਲਿਸ ਤੱਕ ਪ ਹੁੰ ਚਾ ਇ ਆ ਗਿਆ
ਅਤੇ ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਭ ਤੋਂ ਪ ਹਿ ਲਾਂ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਤਰ੍ਹਾਂ ਜਾਚਿਆ ਜਾਵੇਗਾ ਅਤੇ ਇਸਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।ਹੁਣ ਦੇਖਣਾ ਇਹ ਹੋ ਵੇ ਗਾ
ਕਿ ਉਸ ਲੜਕੀ ਨੂੰ ਕਿ ਇਨਸਾਫ਼ ਦਿੱਤਾ ਜਾਂ ਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।