Monday , August 2 2021
Breaking News

ਗੁਆਢੀ ਦੇ ਕੁੱਤੇ ਨਾਲ ਹੋਇਆ ਪਿਆਰ ਕਰ ਦਿੱਤਾ ਕਾਡ !

ਗੁਆਂਢੀ ਦੇ ਕੁੱਤੇ ਦੇ ਨਾਲ ਹੋਇਆ ਪਿਆਰ ਅਤੇ ਉਸੇ ਦੇ ਨਾਲ ਕਰ ਲਿਆ ਵਿਆਹ ਸਾਰੀਆਂ ਹੱਦਾਂ ਕੀਤੀਆਂ ਪਾਰ ਇਸ ਤਰ੍ਹਾਂ ਦਾ ਮਾਮਲਾ ਜੋ ਕਿ ਸਾਹਮਣੇ ਆਇਆ ਹੈ ਇੱਕ ਤੇਈ ਸਾਲਾਂ ਦੀ ਲੜਕੀ ਜੋ ਕਿ ਅਜੇ ਕਾਲਜ ਵਿੱਚ ਆਪਣੀ ਪੜ੍ਹਾਈ ਕਰ ਰਹੀ ਸੀ ਤੇ

ਉਨ੍ਹਾਂ ਦੇ ਗੁਆਂਢੀਆਂ ਦੇ ਘਰ ਕਿਰਾਏਦਾਰ ਆਉਂਦੇ ਹਨ ਉਨ੍ਹਾਂ ਨੇ ਇੱਕ ਕੁੱਤਾ ਰੱਖਿਆ ਹੋਇਆ ਸੀ ਜੋ ਕਿ ਹਰ ਰੋਜ਼ ਉਨ੍ਹਾਂ ਦਾ ਲੜਕਾ ਜਿਸ ਦੀ ਉਮਰ ਵੀਹ ਸਾਲ ਹੁੰਦੀ ਹੈ ਉਹ ਘੁਮਾਣ ਲੈ ਕੇ ਜਾਂਦਾ ਸੀ ਇਸੇ ਦੌਰਾਨ ਲੜਕੀ ਦੀ ਉਸ ਲੜਕੇ ਨਾਲ ਵਾਕ ਵੀ ਹੋ ਜਾਂਦੀ ਹੈ

ਅਤੇ ਇਸੇ ਤਰ੍ਹਾਂ ਉਹ ਉਨ੍ਹਾਂ ਦੇ ਘਰ ਆਣ ਜਾਣ ਲੱਗ ਪੈਂਦੀ ਹੈ ਤੇ ਫਿਰ ਉਸ ਲੜਕੀ ਦੀ ਦੋਸਤੀ ਕੁੱਤੇ ਨਾਲ ਹੋ ਜਾਂਦੀ ਹੈ ਇਸੇ ਦੌਰਾਨ ਉਹ ਕੁੱਤੇ ਨੂੰ ਆਪਣੇ ਪੈਸਿਆਂ ਦੇ ਵਿਚੋਂ ਕਾਫ਼ੀ ਜ਼ਿਆਦਾ ਖਾਣ ਪੀਣ ਲਈ ਸਾਮਾਨ ਹਰ ਰੋਜ਼ ਲੈ ਕੇ ਆਉਂਦੀ ਅਤੇ ਕੁੱਤੇ ਨਾਲ ਬਹੁਤ

ਸਾਰਾ ਪਿਆਰ ਕਰਨ ਲੱਗ ਪੈਂਦੀ ਲੜਕਾ ਜੋ ਕਿ ਹਰ ਰੋਜ਼ ਕਾਲਜ ਉਸ ਲੜਕੀ ਨਾਲ ਹੀ ਜਾਂਦਾ ਸੀ ਤੇ ਉਹ ਲੜਕੀ ਆਉਂਦੇ ਵਕਤ ਸਭ ਤੋਂ ਪਹਿਲਾਂ ਉਸ ਗੁਆਂਢੀਆਂ ਦੇ ਕਿਰਾਏਦਾਰ ਦੇ ਘਰ ਵਿੱਚ ਹੀ ਚਲੀ ਜਾਂਦੀ ਕਿਉਂਕਿ ਉਸ ਨੂੰ ਕਿਰਾਏਦਾਰ ਦੇ ਘਰ ਰੱਖੇ ਕੁੱਤੇ ਨਾਲ

ਪਿਆਰ ਹੋ ਜਾਂਦਾ ਹੈ ਇਸੇ ਦੌਰਾਨ ਇੱਕ ਦਿਨ ਉਹ ਲੜਕੀ ਘਰੋਂ ਗਾਇਬ ਹੋ ਜਾਂਦੀ ਹੈ ਤੇ ਕੁੱਤਾ ਵੀ ਤੇ ਲੜਕੀ ਦੇ ਘਰ ਦੇ ਕਹਿੰਦੇ ਹਨ ਕਿ ਲੜਕੀ ਕਿੱਥੇ ਚਲੀ ਗਈ ਹੈ ਆਖ਼ਿਰ ਸਾਡੀ ਲੜਕੀ ਕਿੱਥੇ ਜਾ ਸਕਦੀ ਹੈ ਇਸੇ ਦੌਰਾਨ ਕੁੱਤੇ ਦੇ ਮਾਲਕ ਵੀ ਟੈਂਸ਼ਨ ਵਿੱਚ ਹੁੰਦੇ ਹਨ

ਕਿ ਕੁੱਤਾ ਵੀ ਚੋਰੀ ਹੋ ਗਿਆ ਹੈ ਤੇ ਜ਼ਿਆਦਾ ਉਸ ਨੂੰ ਕੋਈ ਪਕੜ ਕੇ ਲੈ ਗਿਆ ਇਸੇ ਦੌਰਾਨ ਫਿਰ ਥੋੜ੍ਹੀ ਦੇਰ ਬਾਅਦ ਪਤਾ ਚਲ ਜਾਂਦਾ ਹੈ ਕਿ ਕੁੱਤਾ ਲੈ ਕੇ ਉਹ ਲੜਕੀ ਕਿਤੇ ਦੂਰ ਚਲੀ ਗਈ ਹੈ ਇਸ ਤਰ੍ਹਾਂ ਦਾ ਵੀ ਵੀਹ ਪਿਆਰ ਹੁੰਦਾ ਹੈ ਇੱਕ ਜਾਨਵਰ ਨਾਲ ਜੋ ਕਿ

ਇੰਨਾ ਜ਼ਿਆਦਾ ਹੱਦਾਂ ਪਾਰ ਕਰ ਜਾਂਦਾ ਹੈ ਕਿ ਲੜਕੀ ਉਸ ਕੁੱਤੇ ਨਾਲ ਹੀ ਭੱਜ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *