Monday , August 2 2021
Breaking News

ਮਹਿਲਾ ਨੂੰ ਦੇਖ ਪੁਲਸ ਵਾਲੇ ਨੇ ਖੋ ਦਿੱਤਾ ਆਪਾ ਅੱਗੇ ਜੋ ਹੋਇਆ ਦੇਖ ਚੌਕ ਜਾਓਗੇ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਕ ਪੁਲੀਸ ਵਾਲੇ ਨੇ ਔਰਤ ਤੇ ਖੋ ਦਿੱਤਾ ਆਪਾਂ ਤੁਸੀਂ ਦੇਖ ਕੇ ਚੌਕ ਜਾਓਗੇ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਪੁਲੀਸ ਵਾਲਾ ਜੋ ਕਿ ਇਕ ਔਰਤ ਦੇ ਉੱਪਰ

ਇੰਨਾ ਜ਼ਿਆਦਾ ਗੁੱਸਾ ਹੁੰਦਾ ਹੈ ਕਿ ਉਸ ਨੂੰ ਨਾਲੀ ਦੇ ਕੰਢੇ ਦੇ ਕੋਲ ਲਿਜਾ ਕੇ ਉਸ ਦੇ ਉਪਰ ਚੜ੍ਹ ਕੇ ਉਸ ਨੂੰ ਕੁੱਟਣ ਲੱਗ ਪੈਂਦਾ ਹੈ ਇਸ ਤਰ੍ਹਾਂ ਪੁਲੀਸ ਨੂੰ ਕਰਨਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਉਸਦੇ ਨਾਲ ਕੋਈ ਲੇਡੀਜ਼ ਪੁਲਸ ਵੀ ਨਹੀਂ ਸੀ ਜੇਕਰ ਉਸ

ਨੇ ਔਰਤ ਨੂੰ ਗ੍ਰਿਫ਼ਤਾਰ ਕਰਨਾ ਸੀ ਤਾਂ ਲੇਡੀਜ਼ ਪੁਲਿਸ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਸੀ ਤਾਂ ਈ ਓ ਔਰਤ ਨੂੰ ਇਸ ਤਰ੍ਹਾਂ ਪਕੜ ਸਕਦਾ ਸੀ ਇਸ ਪੁਲੀਸ ਵਾਲੇ ਨੇ ਤਾਂ ਪੁਲੀਸ ਮਹਿਕਮਾ ਸ਼ਰਮਨਾਕ ਕਰ ਦਿੱਤਾ ਹੈ ਕਿਉਂਕਿ ਕਿਸੇ ਵੀ ਪੁਲੀਸ

ਮਰਦ ਵਿਚੋਂ ਔਰਤ ਨੂੰ ਇਸ ਤਰ੍ਹਾਂ ਘੁੱਟ ਨਹੀਂ ਸਕਦਾ ਕਿਉਂਕਿ ਜੇਕਰ ਔਰਤ ਨੂੰ ਇਸ ਤਰ੍ਹਾਂ ਘੂਰਦਾ ਹੈ ਤਾਂ ਪੁਲੀਸ ਤੇ ਹੀ ਉਲਟ ਮੁਕੱਦਮਾ ਦਰਜ ਹੋ ਸਕਦਾ ਹੈ ਕਿਉਂਕਿ ਜੇਕਰ ਕਿਸੇ ਲੇਡੀਜ਼ ਪੁਲਸ ਨੇ ਇਸ ਤਰ੍ਹਾਂ ਔਰਤ ਨੂੰ ਕੁੱਟਿਆ ਹੁੰਦਾ ਤਾਂ ਹੋਰ ਗੱਲ

ਹੋਣੀ ਸੀ ਕਿਉਂਕਿ ਉਸ ਦਾ ਹੱਕ ਬਣਦਾ ਸੀ ਲੇਡੀਜ਼ ਪੁਲਸ ਹੀ ਔਰਤ ਨੂੰ ਫੜ ਸਕਦੀ ਹੈ ਨਾ ਕਿ ਕੋਈ ਮਰਦ ਕਿਉਂਕਿ ਮਰਦ ਨੂੰ ਅਧਿਕਾਰ ਨਹੀਂ ਹੈ ਕਿ ਲੇਡੀਜ਼ ਨੂੰ ਇਸੇ ਤਰ੍ਹਾ ਕੁੱਟੇ ਜੇਕਰ ਪੁਲੀਸ ਡਿਪਾਰਟਮੈਂਟ ਵਿਚ ਹੈ ਇਹ ਪੁਲੀਸ ਵਾਲਾ ਜੋ ਕਿ

ਇਸ ਔਰਤ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਉਸਦੇ ਘਰ ਵਿਚ ਗਿਆ ਸੀ ਅਤੇ ਔਰਤ ਦੁਆਰਾ ਕੁਝ ਬੋਲਣ ਤੇ ਉਸ ਨੇ ਉਸਨੂੰ ਪਿੱਟਣਾ ਸ਼ੁਰੂ ਕਰ ਦਿੱਤਾ ਜਦਕਿ ਪੁਲੀਸ ਅਧਿਕਾਰੀ ਜੋ ਕਿ ਮਰਦ ਸੀ ਉਸ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਔਰਤ ਨੂੰ

ਇਸ ਤਰ੍ਹਾਂ ਉੱਪਰ ਚੜ੍ਹ ਕੇ ਕੁੱਟੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *