Breaking News
Home / ਵਾਇਰਲ / ਅੰਤਮ ਸਸਕਾਰ ਦੇ ਡੇੜ ਸਾਲ ਬਾਅਦ ਘਰ ਵਾਪਸ ਆਈ ਲੜਕੀ ਪਿੰਡ ਵਾਲਿਆ ਦੀਆ ਨਿਕਲੀਆ ਚੀਕਾ !

ਅੰਤਮ ਸਸਕਾਰ ਦੇ ਡੇੜ ਸਾਲ ਬਾਅਦ ਘਰ ਵਾਪਸ ਆਈ ਲੜਕੀ ਪਿੰਡ ਵਾਲਿਆ ਦੀਆ ਨਿਕਲੀਆ ਚੀਕਾ !

ਉਸ ਦਾ ਜੁਆਬ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਪੀ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਹਾਨੂੰ ਲੱਗੇਗਾ। ਕਿ ਸ਼ਾਇਦ ਪੁਲੀਸ ਆਪਣਾ ਕੰਮ ਠੀਕ ਢੰਗ ਦੇ ਨਾਲ ਨਹੀਂ ਕਰ ਰਹੀ ਹੈ। ਦੋਸਤੋ ਯੂਪੀ ਨੇ ਇਕ ਪਰਿਵਾਰ ਨੇ ਆਪਣੀ ਬੇਟੀ ਦੇ ਲਾਪਤਾ ਹੋਣ ਅਤੇ

ਪੁਲੀਸ ਨੂੰ ਰਿਪੋਰਟ ਦਰਜ ਕਰਵਾਈ। ਜਿਸ ਤੋਂ ਇਕ ਮਹੀਨੇ ਬਾਅਦ ਪੁਲੀਸ ਨੂੰ ਪਿੰਡ ਦੇ ਨੇੜੇ ਇਕ ਨਹਿਰ ਤੋਂ ਇਕ ਸ਼ੈੱਫ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਸ਼ਾਇਦ ਇਹ ਉਨ੍ਹਾਂ ਦੀ ਬੱਚੀ ਦਾ ਹੀ ਸੰਭਵ ਹੈ। ਇਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕੀਤਾ

ਗਿਆ। ਅਤੇ ਪਰਿਵਾਰ ਵਾਲਿਆਂ ਨੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਪਰ ਇਸ ਤੋਂ ਡੇਢ ਮਹੀਨੇ ਬਾਅਦ ਉਥੇ ਉਨ੍ਹਾਂ ਦੀ ਘਰ ਉਨ੍ਹਾਂ ਦੀ ਕੁੜੀ ਵਾਪਸ ਆ ਜਾਂਦੀ ਹੈ। ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਤੁਹਾਡਾ ਕੀ ਖਿਆਲ ਹੈ ਇਸ ਬਾਰੇ

ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਵੀ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੁਣੇ ਆਈਆ ਅੱਜ ਦੀਆ ਕੁਝ ਤਾਜਾ ਖਬਰਾ !

ਦੋਸਤੋ ਅੱਜ ਅਸੀਂ ਤੁਹਾਨੂੰ 15 ਮਈ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ। ਦੋਸਤੋ ਦੱਸਿਆ ਜਾ …

Leave a Reply

Your email address will not be published.

error: Content is protected !!