Wednesday , July 28 2021

ਦੋ ਚਮਚ ਖਾਓ ਦਸ ਕਿੱਲੋ ਵਜਨ ਵਧਾਓ !

ਅੱਜ ਕੱਲ ਦਾ ਲਾਈਫ ਸਟਾਈਲ ਬਹੁਤ ਹੀ ਬਦਲ ਗਿਆ ਹੈ। ਇਨਸਾਨ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੀ ਸਿਹਤ ਵੱਲ ਵੀ ਧਿਆਨ ਦੇ ਸਕੇ।ਜਿਸ ਦੇ ਚਲਦਿਆਂ ਇਨਸਾਨ ਬਾਹਰ ਦੀਆਂ ਚੀਜ਼ਾਂ ਖਾ ਕੇ ਆਪਣੇ ਸਰੀਰ ਨੂੰ ਕਮਜ਼ੋਰ ਬਣਾ ਲੈਂਦਾ ਹੈ।

ਕਈ ਲੋਕ ਆਪਣੇ ਘੱਟ ਰਹੇ ਭਾਰ ਅਤੇ ਦੁਬਲੇ ਪਤਲੇ ਸਰੀਰ ਤੋਂ ਕਾਫੀ ਪਰੇਸ਼ਾਨ ਹੁੰਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਆਪਣਾ ਮਨਚਾਹਿਆ ਭਾਰ ਅਤੇ ਸਰੀਰ ਪਾ ਸਕਦੇ ਹੋ।ਸਭ ਤੋਂ

ਪਹਿਲਾਂ ਦੋਸਤੋ ਤੁਸੀਂ ਇੱਕ ਕੌਲੀ ਮੂੰਗਫਲੀ ਲੈਣੀ ਹੈ ਅਤੇ ਉਸਨੂੰ ਥੋਊੜਾ ਜਿਹਾ ਤੁਸੀਂ ਤਵੇ ਤੇ ਭੁੰਨ ਲੈਣਾ ਹੈ।ਤਵੇ ਤੇ ਭੁੰਨਣ ਤੋਂ ਬਾਅਦ ਇਸ ਨੂੰ ਥੋੜ੍ਹਾ ਜਿਹਾ ਠੰਡਾ ਕਰ ਲਵੋ ਅਤੇ ਇਸ ਦੇ ਛਿਲਕੇ ਉਤਾਰ ਦੇਵੋ।ਹੁਣ ਇਸ ਵਿੱਚ ਗੁੜ ਅਤੇ ਸੈਦਾ ਨਮਕ

ਮਿਲਾ ਕੇ ਮਿਕਸੀ ਦੀ ਸਹਾਇਤਾ ਦੇ ਨਾਲ ਪੀਸ ਲਓ। ਇਸ ਤੋਂ ਬਾਅਦ ਤੁਸੀਂ ਇਸ ਨੂੰ ਕੱਚ ਦੇ ਬਰਤਨ ਵਿੱਚ ਪਾ ਦੇਵੋ ਅਤੇ ਇੱਕ ਚਮਚ ਦੇਸੀ ਘਿਓ ਵੀ ਪਾ ਦੇਵੋ। ਰੋਜ਼ਾਨਾ ਤੁਸੀਂ ਇਸ ਦੇ ਦੋ ਚਮਚ ਆਪਣੀ ਡਾਇਟ ਵਿੱਚ ਮਿਲਾ ਲੈਣੇ ਹਨ।ਇਸ ਨੁਸਖ਼ੇ

ਦਾ ਸੇਵਨ ਕਰਕੇ ਤੁਹਾਡੇ ਸਰੀਰ ਵਿੱਚ ਕੈਲੋਰੀ ਦੀ ਮਾਤਰਾ ਪੂਰੀ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਤੰਦਰੁਸਤ ਅਤੇ ਸੁਡੋਲ ਹੋ ਜਾਵੇਗਾ।ਇਸ ਦੇ ਨਾਲ ਨਾਲ ਤੁਸੀਂ ਰੋਜ਼ਾਨਾ ਹੀ ਇੱਕ ਗਿਲਾਸ ਦੁੱਧ ਵਿੱਚ ਅਸ਼ਵਗੰਧਾ ਮਿਲਾ ਕੇ ਸੇਵਨ ਕਰਨਾ ਹੈ।

ਸੋ ਦੋਸਤੋ ਇਸ ਤਰ੍ਹਾਂ ਤੁਸੀਂ ਆਪਣਾ ਭਾਰ ਵਧਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *