Home / ਦੇਸੀ ਨੁਸਖੇ / ਜੇਕਰ ਗਲਤ ਤਰੀਕੇ ਨਾਲ ਦਾਲ ਬਣਾਉਗੇ ਤਾ ਪੂਰੇ ਪਰਿਵਾਰ ਨੂੰ joint pain ਹੋਵੇਗਾ ਪੰਜਾਬੀਓ ਵੀਡੀਓ ਜਰੂਰ ਵੇਖੋ !

ਜੇਕਰ ਗਲਤ ਤਰੀਕੇ ਨਾਲ ਦਾਲ ਬਣਾਉਗੇ ਤਾ ਪੂਰੇ ਪਰਿਵਾਰ ਨੂੰ joint pain ਹੋਵੇਗਾ ਪੰਜਾਬੀਓ ਵੀਡੀਓ ਜਰੂਰ ਵੇਖੋ !

ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ,ਯੂਰਿਕ ਐਸਿਡ ਦੀ ਸਮੱਸਿਆ ਵਧ ਰਹੀ ਹੈ।ਯੂਰਿਕ ਐਸਿਡ ਦੀ ਸਮੱਸਿਆ ਬਹੁਤ ਹੀ ਗੰਭੀਰ ਸਮੱਸਿਆ ਹੈ ਇਸ ਦੇ ਕਾਰਨ ਸਾਡੇ ਜੋੜਾਂ ਵਿੱਚ ਦਰਦ ਪੈਦਾ ਹੋ ਜਾਂਦਾ ਹੈ। ਦੋਸਤੋ ਜੇਕਰ ਅਸੀਂ ਰੋਜ਼ਾਨਾ ਦਾਲ ਇਸ ਤਰੀਕੇ

ਨਾਲ ਬਣਾਉਂਦੇ ਹਾਂ ਤਾਂ ਯੂਰਿਕ ਐਸਿਡ ਦੀ ਸਮੱਸਿਆ ਖ਼ਤਮ ਕੀਤੀ ਜਾ ਸਕਦੀ ਹੈ।ਸਭ ਤੋਂ ਪਹਿਲਾਂ ਅਸੀਂ ਕੋਈ ਵੀ ਦਾਲ ਲੈ ਲਵਾਂਗੇ ਅਤੇ ਉਸ ਨੂੰ ਅਸੀਂ ਦੋ ਤਿੰਨ ਵਾਰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਵਾਂਗੇ।ਇਸ ਤੋਂ ਬਾਅਦ ਇਸ ਵਿੱਚ ਸਾਫ ਪਾਣੀ ਪਾ ਕੇ

ਇਸ ਨੂੰ ਇੱਕ ਘੰਟੇ ਦੇ ਲਈ ਭਿਉਂ ਕੇ ਰੱਖ ਦੇਵੋ।ਹੁਣ ਅਸੀਂ ਇੱਕ ਪ੍ਰੈਸ਼ਰ ਕੁੱਕਰ ਲਵਾਂਗੇ ਅਤੇ ਉਸ ਵਿੱਚ ਇਸ ਦਾਲ ਨੂੰ ਪਾ ਦੇਵਾਂਗੇ ਅਤੇ ਤਿੰਨ ਕਟੋਰੀ ਪਾਣੀ ਹੋਰ ਪਾ ਦੇਵਾਂਗੇ।ਇਸ ਵਿੱਚ ਸਵਾਦ ਅਨੁਸਾਰ ਨਮਕ ਅਤੇ ਹਲਦੀ ਪਾ ਕੇ ਅਸੀਂ ਇਸ ਨੂੰ ਪਕਾਉਣਾ ਸ਼ੁਰੂ ਕਰ ਦੇਣਾ ਹੈ ਪਰ

ਅਸੀਂ ਇਸ ਦਾ ਢੱਕਣ ਨਹੀਂ ਲਗਾਉਣਾ।ਤੁਸੀਂ ਵੇਖੋਗੇ ਕਿ ਥੋੜੀ ਦੇਰ ਬਾਅਦ ਇਸ ਬਾਅਦ ਦਾਲ ਦੇ ਵਿੱਚ ਝੱਗ ਬਣਨੀ ਸ਼ੁਰੂ ਹੋ ਗਈ ਹੈ ਅਤੇ ਅਸੀਂ ਇਸ ਨੂੰ ਬਾਹਰ ਕੱਢਣਾ ਹੈ।ਜਦੋਂ ਸਾਰੀ ਝੱਗ ਬਾਹਰ ਕੱਢ ਦੇਵਾਂਗੇ ਤਾਂ ਅਸੀਂ ਇਸ ਦਾਲ ਵਿੱਚ ਇੱਕ ਕੱਟਿਆ ਹੋਇਆ ਟਮਾਟਰ,ਕੱਟੀ ਹੋਈ ਹਰੀ ਮਿਰਚ

ਅਤੇ ਅਦਰਕ-ਲਸਣ ਦਾ ਪੇਸਟ ਪਾ ਦੇਵਾਂਗੇ।ਹੁਣ ਢੱਕਣ ਲਗਾ ਕੇ ਦੋ ਸੀਟੀਆਂ ਲਵਾ ਲਵੋ।ਬਾਅਦ ਵਿੱਚ ਤੁਸੀਂ ਇਸ ਵਿੱਚ ਲੋੜ ਅਨੁਸਾਰ ਗਰਮ ਪਾਣੀ ਪਾ ਦਿਓ ਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਹੁਣ ਅਸੀਂ ਇੱਕ ਚੱਮਚ ਤੇਲ ਗਰਮ ਕਰਕੇ ਅਤੇ ਉਸ ਵਿੱਚ ਜੀਰਾ ਅਤੇ ਕਸ਼ਮੀਰੀ ਲਾਲ ਮਿਰਚ ਪਾ ਕੇ ਭੁੰਨ ਲਵੋ ਅਤੇ ਇਸ ਤੜਕੇ ਨੂੰ ਦਾਲ ਦੇ ਵਿੱਚ ਪਾ ਦੇਵਾਂਗੇ।ਬਾਅਦ ਵਿੱਚ ਕੱਟਿਆ ਹਰਾ ਧਨੀਆ ਪਾ ਦੇਵਾਂਗੇ ਅਤੇ ਇਹ ਦਾਲ ਤਿਆਰ ਹੋ ਜਾਵੇਗੀ।ਇਸ ਨੂੰ ਖਾ

ਕੇ ਅਸੀਂ ਯੂਰਿਕ ਐਸਿਡ ਦੀ ਸਮੱਸਿਆ ਤੋਂ ਬਚ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!