Wednesday , July 28 2021

ਦਰੋਗਾ ਨੇ ਗਰੀਬ ਮਜਦੂਰ ਨਾਲ ਜੋ ਕੀਤਾ ਦੇਖ ਹੰਝੂ ਨਿਕਲ ਜਾਣੇ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆਰ ਪੀ ਐੱਫ ਦੇ ਅਧਿਕਾਰੀਆਂ ਨੇ ਇਸ ਤਰ੍ਹਾਂ ਗ਼ਰੀਬ ਮਜ਼ਦੂਰ ਦੇ ਨਾਲ ਕੀਤਾ ਕੀ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਵੋਗੇ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਰਾਜਧਾਨੀ ਲਖਨਊ ਤੋਂ ਸਾਹਮਣੇ ਆਇਆ ਹੈ ਜਿਥੇ

ਕਿ ਇੱਕ ਆਰ ਪੀ ਐਫ ਦੇ ਨੌਜਵਾਨ ਨੇ ਰੇਲਵੇ ਸਟੇਸ਼ਨ ਤੇ ਇਕ ਝੌਂਪੜੀ ਪਾ ਕੇ ਬੈਠੇ ਮਜ਼ਦੂਰ ਗ਼ਰੀਬ ਜੋ ਕਿ ਚੁੱਲ੍ਹੇ ਤੇ ਦਾਲ ਰੱਖੀ ਹੋਈ ਸੀ ਅਤੇ ਉੱਤੋਂ ਝੌਂਪੜੀ ਹਟਾਉਣ ਦਾ ਵੀ ਕੰਮ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਆਪਣੀ ਇਹ ਝੌਂਪੜੀ ਹਟਾ ਲਓ

ਜਿਸ ਦੌਰਾਨ ਇਕ ਅਧਿਕਾਰੀ ਆਰ ਪੀ ਐਫ ਦਾ ਜਿਸ ਨੇ ਕਿ ਚੁੱਲ੍ਹੇ ਤੇ ਰਿੱਝਦੀ ਦਾਲ ਤੇ ਲੱਤ ਮਾਰੀ ਅਤੇ ਉਹ ਦਾਲ ਰਿੱਝਦੀ ਬੱਚਿਆਂ ਤੇ ਜਾ ਡਿੱਗੀ ਜਿਸ ਦੇ ਕਾਰਨ ਬੱਚਿਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਅਤੇ ਉਨ੍ਹਾਂ ਦਾ ਉਥੇ ਇਲਾਜ ਚੱਲ ਰਿਹਾ ਹੈ

ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਆਰ ਪੀ ਐੱਫ ਅਧਿਕਾਰੀਆਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਕਰਨ ਨਾਲ ਜੋ ਕਿ ਕਿਹਾ ਗਿਆ ਹੈ ਕਿ ਸੈਨਿਕਾਂ ਨੂੰ ਲੋਕਾਂ ਦੀ ਸੁਰੱਖਿਆ ਕਰਨ ਲਈ ਰੱਖਿਆ ਜਾਂਦਾ ਹੈ ਤੇ ਜੇਕਰ ਸਹਿਣੀ ਕੀ ਇਸ ਤਰ੍ਹਾਂ

ਕਰਨ ਤੇ ਪਬਲਿਕ ਕਿੱਥੇ ਜਾਵੇਂਗੀ ਜਿਸ ਤਰ੍ਹਾਂ ਇਸ ਬੱਚਿਆਂ ਨੂੰ ਜ਼ਖ਼ਮੀ ਕੀਤਾ ਹੈ ਜੋ ਕਿ ਕਾਫ਼ੀ ਜ਼ਿਆਦਾ ਸ਼ਰਮਨਾਕ ਘਟਨਾ ਹੈ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿਸ ਵਿਚ ਅਧਿਕਾਰੀਆਂ ਨੇ ਬੱਚਿਆਂ ਨਾਲ ਇਸ ਤਰ੍ਹਾਂ ਕੀਤਾ ਹੈ ਤੇ ਲੋਕ ਇਸ

ਘਟਨਾ ਨੂੰ ਸ਼ਰਮਨਾਕ ਕਹਿੰਦੇ ਹਨ ਇਸ ਤਰ੍ਹਾਂ ਕਰਨ ਤੋਂ ਬਾਅਦ ਉਤੇ ਆਰ ਪੀ ਐੱਫ ਅਧਿਕਾਰੀ ਚਲੇ ਜਾਂਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਨੂੰ ਹਟਾਉਣ ਵਾਸਤੇ ਇਸ ਤਰ੍ਹਾਂ ਨਾਲ ਕੀਤਾ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਹੋ ਜਾਣਾ

ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *