Wednesday , July 28 2021

ਬੱਚੇ ਵੱਲ ਆ ਰਿਹਾ ਸੀ ਕੋਬਰਾ ਫਿਰ ਜੋ ਹੋਇਆ ਦੇਖ ਅੱਖਾ ਖੁੱਲੀਆ ਰਹਿ ਜਾਣੀਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੱਚੇ ਦੇ ਪਿੱਛੇ ਦੌੜਿਆ ਕਿੰਗ ਕੋਬਰਾ ਫਿਰ ਜੋ ਹੋਇਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇੱਕ ਘਰ ਵਿੱਚ ਜਦੋਂ ਬੱਚਾ ਆਪਣੇ ਖਿਡੌਣਿਆਂ ਨਾਲ ਖੇਡ ਰਿਹਾ ਸੀ ਤਾਂ ਅਚਾਨਕ ਕੋਬਰਾ ਜੋ ਕਿ ਦੋ ਫੁੱਟ ਲੰਮਾ ਸੀ

ਤੇ ਉਹ ਬੱਚੇ ਦੇ ਨਜ਼ਦੀਕ ਆ ਰਿਹਾ ਸੀ ਕਿ ਅਚਾਨਕ ਉਸ ਦੇ ਦਾਦਾ ਜੀ ਦੀ ਨਜ਼ਰ ਪੈ ਜਾਂਦੀ ਹੈ ਤੇ ਉਹ ਚੀਕਦਾ ਹੈ ਤੁਰੰਤ ਉਸਦਾ ਪਿਤਾ ਬੱਚੇ ਨੂੰ ਚੁੱਕ ਕੇ ਦੂਸਰੇ ਕਮਰੇ ਵੱਲ ਦੌੜ ਪੈਂਦਾ ਹੈ ਅਤੇ ਬਾਹਰੋਂ ਕੁੰਢੀ ਲਗਾ ਦਿੰਦੇ ਹਨ ਕੋਬਰਾ ਸੱਪ ਅੰਦਰ ਹੀ ਡੱਕ

ਦਿੱਤਾ ਜਾਂਦਾ ਹੈ ਕਮਰੇ ਵਿਚ ਇਸ ਦੌਰਾਨ ਬੱਚਾ ਦਰਵਾਜ਼ੇ ਦੇ ਇਰਦ ਗਿਰਦ ਹੀ ਘੁੰਮਦਾ ਰਹਿੰਦਾ ਹੈ ਜਿਵੇਂ ਕਿ ਬੱਚੇ ਨੂੰ ਲੱਭ ਰਿਹਾ ਹੋਵੇ ਅਤੇ ਬੱਚੇ ਦਾ ਪਿੱਛਾ ਕਰ ਦਾ ਹੋਇਆ ਉਹ ਦਰਵਾਜ਼ੇ ਦੇ ਇਰਦ ਗਿਰਦ ਘੁੰਮ ਰਿਹਾ ਸੀ ਜਿਸ ਦੌਰਾਨ ਉਸ ਦੇ ਪਿਤਾ ਨੇ ਬੱਚੇ

ਨੂੰ ਤਾਂ ਬਚਾ ਲਿਆ ਪਰ ਉਸ ਦਾ ਦਾਦਾ ਜੀ ਇਸ ਤਸਵੀਰ ਨੂੰ ਦੇਖ ਕੇ ਕਾਫ਼ੀ ਜ਼ਿਆਦਾ ਹੈਰਾਨ ਹੋ ਗਿਆ ਕਿ ਜੇਕਰ ਉਹ ਤੂੜੀ ਦੇਰ ਵੀ ਕਰ ਦਿੰਦੇ ਤਾਂ ਬੱਚੇ ਦੇ ਨਜ਼ਦੀਕ ਆ ਜਾਣਾ ਸੀ ਕੋਬਰਾ ਨੇ ਜਿਸ ਕਾਰਨ ਹਾਦਸਾ ਵੀ ਹੋ ਜਾਣਾ ਸੀ ਅਤੇ ਚੰਗੇ ਟੈਮ ਤੇ ਉਸ ਦੇ ਪਿਤਾ

ਨੇ ਉਸ ਨੂੰ ਉਥੋਂ ਚੁੱਕ ਲਿਆ ਅਤੇ ਉੱਥੋਂ ਦੌੜ ਪਿਆ ਜਿਸ ਦੌਰਾਨ ਬੱਚੇ ਨੂੰ ਬਚਾ ਲਿਆ ਗਿਆ ਕੋਬਰਾਜ਼ ਐਪ ਜੋ ਕਿ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ ਇਸ ਨਾਲ ਪੰਗਾ ਲੈਣਾ ਤਾਂ ਮੌਤ ਨੂੰ ਬੁਲਾਵਾ ਆਉਂਦਾ ਹੈ ਤੇ ਇਹ ਬੱਚਾ ਜੋ ਕਿ ਇਸ ਹਾਦਸੇ ਤੋਂ ਬਚ ਗਿਆ

ਪਰ ਇਸਦੀ ਦਾਦਾ ਜੀ ਦੀ ਚੀਕ ਨੇ ਉਸ ਬੱਚੇ ਨੂੰ ਬਚਾ ਲਿਆ ਤੇ ਦਾਦਾ ਜੀ ਵੀ ਕਾਫ਼ੀ ਜ਼ਿਆਦਾ ਹੈਰਾਨ ਹੋ ਗਏ ਜੇਕਰ ਉੱਤੇ ਨਾਮ ਯੁੱਧ ਹੁੰਦੇ ਤਾਂ ਘਟਨਾ ਵਾਪਰ ਜਾਣੀ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *