Monday , August 2 2021
Breaking News

ਬਲੈਕਮੇਲ ਕਰਕੇ ਉਤਰਵਾਏ ਕੱਪੜੇ ਦੇਖੋ ਮਹਿਲਾ ਪੱਤਰਕਾਰ ਦੀ ਕਰਤੂਤ !

ਅੱਜ ਅਸੀਂ ਤੁਹਾਨੂੰ ਇਕ ਖ਼ਬਰ ਦੱਸਣ ਜਾ ਰਹੇ ਹਾਂ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭੋਲੇ ਭਾਲੇ ਲੋਕਾਂ ਦੀਆਂ ਅਸਲੀਲ ਵਿਡੀਓ ਬਣਾ ਕੇ ਉਹਨਾਂ ਨੂੰ ਬਲੈਕ ਮੇਲ ਕਰ ਰਹੇ ਹਨ। ਪੁਲੀਸ ਨੇ ਦੋ ਅਪਰਾਧੀ ਤਾਂ ਫੜ ਲੇ ਪਰ ਇਹਨਾ ਦਾ ਤੀਜਾ ਸਾਥੀ ਹਜੇ ਤੱਕ

ਵੀ ਪੁਲਿਸ ਵਾਲਿਆਂ ਦੀ ਚਪੇਟ ਵਿੱਚ ਨਹੀਂ ਆਇਆ। ਦੋ ਅਪਰਾਧੀ ਜਿਨ੍ਹਾਂ ਵਿਚੋਂ ਇੱਕ ਕੁੜੀ ਅਤੇ ਇੱਕ ਮੁੰਡਾ ਹੈ। ਕੁੜੀ ਕਹਿੰਦੀ ਹੈ ਕਿ ਮੈਂ ਪੱਤਰਕਾਰ ਹਾਂ। ਕੁੜੀ ਦਾ ਕਹਿਣਾ ਹੈ ਕਿ ਮੈਂ ਕਿਸੇ ਨੂੰ ਵੀ ਬਲੈਕਮੇਲ ਨਹੀਂ ਕਰਦੀ। ਮੇਰਾ ਨਾਮ ਨੀਤੂ ਹੈਂ। ਮੈਂ

ਟੀਵੀ ਨਿਊਜ਼ ਇੰਡੀਆ ਦੀ ਪੱਤਰਕਾਰ ਹਾਂ ਅਤੇ ਡੇਟ ਮੈਨਡੀਂਗ ਦੀ ਵੀ ਨਿਊਜ਼ ਪੱਤਰਕਾਰ ਹਾਂ। ਕੁੜੀ ਦਾ ਇਹ ਵੀ ਕਹਿਣਾ ਹੈ ਕਿ ਮੇਰੇ ਕੋਲ ਉਸ ਵਿਅਕਤੀ ਦੀ ਅਸ਼ਲੀਲ ਵੀਡੀਓ ਹੈ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਇਹ ਕੁੜੀ ਇਕ ਰਟੈਰ ਹੋਏ

ਇੰਸਪੈਕਟਰ ਨੂੰ ਵੱਡਸੈਪ ਤੇ ਫੋਨ ਕਰ-ਕਰ ਕੇ ਅਤੇ ਮੈਸਿਜ ਕਰਕੇ ਉਸ ਨੂੰ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਮਿਲਣਾ ਚਾਹੀਦੀ ਹਾਂ। ਇਸ ਤੋਂ ਬਾਅਦ ਇਸ ਕੁੜੀ ਨੇ ਇਕ ਕੋਠੀ ਕਿਰਾਏ ਤੇ ਲੈ ਲਈ ਅਤੇ ਉਥੇ ਇਕ ਹੋਰ ਮੁੰਡਾ ਸੀ। ਜਦੋਂ ਉਹ ਇੰਸਪੈਕਟਰ

ਉਥੇ ਪਹੁੰਚਿਆ ਤਾਂ ਉਹਨਾਂ ਦੋਨਾਂ ਨੇ ਇੰਸਪੈਕਟਰ ਦੇ ਕੱਪੜੇ ਖੁਲ੍ਹਵਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਦਿੱਤੀ। ਇਸ ਤੋਂ ਬਾਅਦ ਉਹ ਇੰਸਪੈਕਟਰ ਨੂੰ ਬਲੈਕ ਮੇਲ ਕਰਨ ਲੱਗ ਪਏ। ਕੁੜੀ ਅਤੇ ਮੁੰਡਾ ਉਸ ਨੂੰ ਕਹਿਣ ਲੱਗੇ ਕਿ ਜੇਕਰ ਤੂੰ ਚਾਹੁੰਦਾ ਹੈ ਕਿ

ਅਸੀਂ ਇਹ ਵੀਡੀਓ ਕਿਸੇ ਨੂੰ ਨਾਂ ਦਸੀਏ ਤਾ ਸਾਨੂੰ ਪੰਜ ਲੱਖ ਰੁਪਈਆ ਦੇ ਤੇ ਅਸੀ ਇਸ ਵੀਡੀਓ ਨੂੰ ਦਲੀਡ ਕਰਦਾਗੇ। ਇਸ ਖ਼ਬਰ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਤੁਸੀ ਪੂਰੀ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *