Monday , August 2 2021
Breaking News

ਸਾਵਧਾਨ ਚੋਰਾ ਦਾ ਇਹ ਨਵਾ ਤਰੀਕਾ ਦੇਖ ਯਕੀਨ ਨਹੀ ਕਰੋਗੇ !

ਬੈਂਕ ਵਿੱਚੋਂ ਪੈਸੇ ਨਿਕਲਣ ਦਾ ਚੋਰਾਂ ਦਾ ਇਕ ਨਵਾਂ ਤਰੀਕਾ ਦੋਸਤੋ ਅੱਜਕੱਲ੍ਹ ਫਰੌਡ ਪੈਸੇ ਠੱਗਣ ਦਾ ਨਵਾਂ ਤਰੀਕਾ ਈ ਚੱਲ ਪਿਆ ਹੈ ਇਸੇ ਤਰ੍ਹਾਂ ਦਾ ਮਾਮਲਾ ਹਾਲੀ ਤੋਂ ਆਇਆ ਹੈ ਜਿਥੇ ਕਿ ਇੱਕ ਵਿਅਕਤੀ ਨੇ ਪੇਮੈਂਟ ਕਰਨ ਲਈ ਪੰਜਾਹ ਰੁਪਏ ਦੀ ਮੰਗ ਕੀਤੀ ਵਿਅਕਤੀ ਨੂੰ ਲੱਗਾ ਕਿ

ਚਲੋ ਏਨੇ ਜ਼ਿਆਦਾ ਪੈਸੇ ਨਹੀਂ ਹਨ ਤੇ ਉਸ ਨੇ ਇਸੇ ਤਰ੍ਹਾਂ ਫੋਨ ਦੇ ਜ਼ਰੀਏ ਪੇਮੈਂਟ ਕਰ ਦਿੱਤੀ ਜਿਸ ਦੌਰਾਨ ਉਸ ਵਿਅਕਤੀ ਪਚੱਤਰ ਸੌ ਰੁਪਈਆ ਅਕਾਉਂਟ ਵਿੱਚੋਂ ਚਲਾ ਗਿਆ ਇਸੇ ਤਰ੍ਹਾਂ ਰੋਜ਼ਾਨਾ ਹੁੰਦਾ ਗਿਆ ਵਿਅਕਤੀ ਬੜਾ ਹੈਰਾਨ ਹੋਇਆ ਤੇ ਉਸ ਨੇ ਉਹ ਵੈੱਬਸਾਈਡ ਹੀ ਬੰਦ ਕਰ

ਦਿੱਤੀ ਦੋਸਤੋ ਇਸ ਤਰ੍ਹਾਂ ਦੇ ਮਾਮਲੇ ਬਹੁਤ ਜ਼ਿਆਦਾ ਆ ਰਹੇ ਨੇ ਸਾਹਮਣੇ ਜੋ ਕਿ ਇਕ ਲਿੰਕ ਦਿੱਤਾ ਹੁੰਦਾ ਹੈ ਉਸ ਤੇ ਜੇਕਰ ਕਲਿੱਕ ਤੁਸੀਂ ਕਰ ਦਿੰਦੇ ਹੋ ਤਾਂ ਤੁਹਾਡੇ ਸਾਰੇ ਅਕਾਉਂਟ ਦੇ ਪੈਸੇ ਉਸ ਵਿਅਕਤੀ ਤੋਂ ਚਲੇ ਜਾਣਗੇ ਜੋ ਏ ਵੈੱਬਸਾਈਡ ਚਲਾ ਰਿਹਾ ਹੁੰਦਾ ਹੈ ਇਸੇ ਲਈ ਤੁਸੀਂ ਜ਼ਰਾ

ਹੁਸ਼ਿਆਰ ਹੋ ਜਾਓ ਕਿਉਂਕਿ ਅੱਜਕੱਲ੍ਹ ਦੇ ਦੌਰ ਵਿੱਚ ਇਸ ਤਰ੍ਹਾਂ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆਉਂਦੇ ਹਨ ਲੋਕ ਬਹੁਤ ਫਰੌਡ ਕਿਸਮ ਦੇ ਹੁੰਦੇ ਹਨ ਜੋ ਇਸ ਤਰ੍ਹਾਂ ਨਾਲ ਠੱਗੀ ਵੱਜੀ ਕਰ ਲੈਂਦੇ ਹਨ ਤੁਹਾਨੂੰ ਫੋਨ ਤੇ ਇੱਕ ਮੈਸੇਜ ਆਉਂਦਾ ਹੈ ਜਿਸ ਤੇ ਇਕ ਲਿੰਕ ਦਿੱਤਾ ਹੁੰਦਾ ਹੈ ਕਿ ਇਸ ਨੂੰ

ਦਬਾਅ ਦੋ ਜੇਕਰ ਤੁਸੀਂ ਉਸ ਲਿੰਕ ਨੂੰ ਦਬਾ ਦਿੰਦੇ ਹੋ ਤਾਂ ਤੁਹਾਡੇ ਅਕਾਉਂਟ ਵਿੱਚੋਂ ਪੈਸੇ ਨਿਕਲ ਜਾਣਗੇ ਜੇਕਰ ਤੁਸੀਂ ਨਹੀਂ ਦਬਾਓਗੇ ਫੇਰ ਤੁਹਾਡੇ ਪੈਸੇ ਸੇਫ ਰਹਿਣਗੇ ਇਸੇ ਤਰ੍ਹਾਂ ਦਾ ਮਾਮਲਾ ਅਲੀ ਤੋਂ ਆਇਆ ਸੀ ਜਿਥੇ ਕਿ ਇੱਕ ਵਿਅਕਤੀ ਨਾਲ ਇਸੇ ਤਰ੍ਹਾਂ ਦਾ ਫਰੌਡ ਹੋਇਆ ਉਸਦੇ ਅਕਾਊਂਟ

ਵਿਚੋਂ ਪੈਸੇ ਨਿਕਾਲੇ ਜਾਂਦੇ ਹਨ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਵਿਅਕਤੀ ਆਪਣਾ ਪੈਸਾ ਦੁੱਗਣਾ ਕਰਨਾ ਚਾਹੁੰਦਾ ਸੀ ਇਸ ਲਈ ਲਾਲਚ ਵਿੱਚ ਉਸ ਨੂੰ ਇਕ ਫੋਨ ਆਉਂਦਾ ਹੈ ਜਿਸ ਦੇ ਜ਼ਰੀਏ ਉਹ ਕਹਿੰਦੇ ਹਨ ਕੀ ਤੁਹਾਡੇ ਬੈਂਕ ਵਿਚੋਂ ਅਕਾਊਂਟ ਚੋਂ ਥੋੜ੍ਹੇ ਪੈਸੇ ਦੁੱਗਣੇ ਹੋ ਜਾਣਗੇ ਜੇਕਰ ਤੁਸੀਂ

ਇਸ ਲਿੰਕ ਦਿੱਤੇ ਗਏ ਨੂੰ ਪ੍ਰੈੱਸ ਕਰੋਗੇ ਇਸੇ ਦੌਰਾਨ ਵਿਅਕਤੀ ਨੇ ਉਹ ਬਟਨ ਪ੍ਰੈੱਸ ਕਰ ਦਿੱਤਾ ਜਿਸ ਦੁਆਰਾ ਉਸ ਦੇ ਪੈਸੇ ਸਾਰੇ ਅਕਾਉਂਟ ਵਿਚੋਂ ਨਿਕਾਲ ਲੇਂਗੇ ਸੱਤਰ ਹਜ਼ਾਰ ਰੁਪਿਆ ਸੀ ਜਿਸ ਦੌਰਾਨ ਉਸ ਵਿਅਕਤੀ ਨੂੰ ਕੰਗਾਲ ਕਰ ਦਿੱਤਾ ਗਿਆ ਉਸ ਨੇ ਉਹ ਪੈਸੇ ਮਿਹਨਤ ਕਰਕੇ ਜੋੜੇ ਸੀ

ਇਸ ਲਈ ਦੋਸਤੋ ਤੁਸੀਂ ਇਸ ਗੱਲ ਵੱਲ ਜ਼ਿਆਦਾ ਧਿਆਨ ਦਿਓ ਕਿ ਫੋਨ ਤੇ ਦਿੱਤੇ ਗਏ ਲਿੰਕ ਜੇਕਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਇਸ ਲਿੰਕ ਨੂੰ ਦਬਾ ਦਿਓ ਜੇ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ ਤੇ ਤੁਸੀਂ ਕਦੇ ਵੀ ਯਕੀਨ ਨਾ ਕਰੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *