Monday , August 2 2021
Breaking News

ਅਮੀਰ ਬਣਨ ਦੇ ਚੱਕਰ ਚ ਮਹਿਲਾਵਾ ਕਰ ਰਹੀਆ ਸੀ ਗਲਤ ਕੰਮ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਰਾਤੋ ਰਾਤ ਅਮੀਰ ਬਣਨ ਦੇ ਕਾਰਨ ਔਰਤਾਂ ਕਰ ਰਹੀਆਂ ਸੀ ਇਹ ਕੰਮ ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੋਸਤੋ ਇਹ ਮਾਮਲਾ ਇਸ ਤਰ੍ਹਾਂ ਦਾ ਆਇਆ ਹੈ ਸਾਹਮਣੇ ਜਿੱਥੇ ਕਿ ਔਰਤਾਂ

ਘੁੰਮਣ ਆਏ ਕੁੱਲੂ ਮਨਾਲੀ ਵਿਚ ਲੋਕ ਉਨ੍ਹਾਂ ਨੂੰ ਡਰੱਗਸ ਤੇ ਗਾਂਜਾ ਸਪਲਾਈ ਕਰ ਰਹੀਆਂ ਸਨ ਜਦੋਂ ਇਸ ਬਾਰੇ ਪੁਲੀਸ ਨੂੰ ਸੂਚਨਾ ਮਿਲੀ ਤੇ ਉਨ੍ਹਾਂ ਨੇ ਤੁਰੰਤ ਜਾ ਕੇ ਉਨ੍ਹਾਂ ਨੂੰ ਕਾਬੂ ਵਿਚ ਕਰ ਲਿਆ ਔਰਤਾਂ ਤੋਂ ਇਹ ਪਤਾ ਲੱਗਿਆ ਕਿ ਉਹ ਘੁੰਮਣ

ਆਏ ਕੁੱਲੂ ਮਨਾਲੀ ਵਿਚ ਮੁੰਡੇ ਕੁੜੀਆਂ ਨੂੰ ਇਸ ਤਰ੍ਹਾਂ ਨਸ਼ਾ ਦੇ ਰਹੇ ਹਨ ਜੋ ਕਿ ਸਰਾਸਰ ਗਲਤ ਹੈ ਉਹ ਗਰਮੀਆਂ ਦੇ ਕਾਰਨ ਬਾਹਰ ਘੁੰਮਣ ਲਈ ਆਉਂਦੇ ਹਨ ਤੇ ਇਸ ਤਰ੍ਹਾਂ ਗ਼ਲਤ ਕੰਮ ਵੀ ਉਥੇ ਦੀਆਂ ਔਰਤਾਂ ਨਸ਼ਾ ਵੇਚ ਕੇ ਕਰ ਰਹੀਆਂ ਹਨ

ਪੁਲੀਸ ਨੇ ਪਹਿਲਾਂ ਵੀ ਇਸ ਤਰ੍ਹਾਂ ਔਰਤਾਂ ਤੇ ਮਰਦਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਵਿਚ ਮਰਦ ਵੀ ਸ਼ਾਮਲ ਹਨ ਔਰਤਾਂ ਦੇ ਨਾਲ ਅਫ਼ੀਮ ਅਤੇ ਚਰਸ ਗਾਂਜਾ ਜੋ ਵੇਚ ਰਹੇ ਹਨ ਰਾਤੋਂ ਰਾਤ ਅਮੀਰ ਬਣਨ ਦੇ ਖ਼ਾਬ ਦੇਖ ਰਹੇ ਹਨ ਪੁਲੀਸ ਨੇ ਜਾਂਚ ਜਾਰੀ ਸੀ

ਇਸ ਵਾਰ ਦੂਜੀ ਵਾਰ ਵੀ ਅੌਰਤਾਂ ਉਨ੍ਹਾਂ ਦੇ ਸ਼ਿਕੰਜੇ ਵਿਚ ਆ ਗਈਆਂ ਜਿਨ੍ਹਾਂ ਦੇ ਕੋਲੋਂ ਅਫ਼ੀਮ ਅਤੇ ਚਰਸ ਗਾਂਜਾ ਬਰਾਮਦ ਹੋਇਆ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਚੀਨ ਦੁਆਰਾ ਕੀਤਾ ਜਾ ਰਿਹਾ ਸੀ ਪਰ ਹੁਣ ਇੱਥੇ ਔਰਤਾਂ ਜੋ ਕਿ ਇੰਡੀਆ ਨੇ ਹੀ ਹਨ

ਤੇ ਇਸ ਤਰ੍ਹਾਂ ਨਸ਼ਾ ਸਪਲਾਈ ਕਰ ਰਹੀਆਂ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *