Monday , August 2 2021
Breaking News

ਹੋਟਲ ਰੂਮ ਚ ਕਿਉ ਵਿਛਾਈ ਜਾਦੀ ਹੈ ਚਿੱਟੀ ਚਾਦਰ ਵਜਾ ਜਾਣ ਚੀਕਾ ਨਿਕਲ ਜਾਣੀਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹੋਟਲ ਰੂਮ ਦੇ ਵਿਚ ਸਫੇਦ ਚਾਦਰ ਇਸ ਲਈ ਵਿਛਾਈ ਜਾਂਦੀ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਦੋਸਤੋ ਸਫੇਦ ਰੰਗ ਦੀ ਚਾਦਰ ਹੋਟਲ ਵਿਚ ਇਸ ਲਈ ਵਿਛਾਈ ਜਾਂਦੀ ਹੈ ਕਿਉਂਕਿ ਜਿਹੜਾ ਵੀ ਕਸਟਮਰ ਆਉਂਦਾ ਹੈ

ਜਾਂ ਕੋਈ ਘਰੋਂ ਬਾਹਰ ਰਹਿ ਕੇ ਆਪਣਾ ਮਨ ਕਿਸੇ ਹੋਰ ਪਾਸੇ ਲਗਾਉਣਾ ਚਾਹੁੰਦਾ ਹੈ ਇਸ ਦੁਆਰਾ ਹੋਟਲ ਵਿਚ ਆਏ ਉਸ ਵਿਅਕਤੀ ਨੂੰ ਪਹਿਲਾਂ ਐਂਟਰੀ ਦੁਆਰਾ ਕਮਰੇ ਵਿੱਚ ਜਦੋਂ ਕਰਦਾ ਹੈ ਤੇ ਉਸ ਨੂੰ ਬੈੱਡ ਦੇਖਣ ਨੂੰ ਹੀ ਮਿਲਦਾ ਹੈ ਪਹਿਲਾਂ ਜਿਸ ਤੇ ਕਿ ਸਫ਼ੈਦ

ਚਾਦਰ ਵਿਛਾਈ ਹੁੰਦੀ ਹੈ ਜੋ ਕਿ ਉਸ ਵਿਅਕਤੀ ਨੂੰ ਕਾਫ਼ੀ ਆਕਰਸ਼ਿਤ ਕਰਦੀ ਹੈ ਅਤੇ ਇਸ ਤਰ੍ਹਾਂ ਵਿਅਕਤੀ ਜਦੋਂ ਉਸ ਬੈੱਡ ਤੇ ਲੇਟਦਾ ਹੈ ਤੇ ਉਸ ਨੂੰ ਬੜਾ ਆਨੰਦ ਮਹਿਸੂਸ ਹੁੰਦਾ ਹੈ ਕਿਉਂਕਿ ਦੋਸਤੋ ਤੁਸੀਂ ਦੇਖਿਆ ਹੋਣਾ ਹੈ ਕਿ ਕਈ ਜ਼ਿਆਦਾਤਰ ਲੋਕ ਸਫ਼ਾਈ ਕਲੀਨ

ਹੋਈ ਚੀਜ਼ ਨੂੰ ਬਹੁਤ ਪਸੰਦ ਕਰਦੇ ਹਨ ਇਸੇ ਤਰ੍ਹਾਂ ਜੇਕਰ ਹੋਟਲ ਦਾ ਕਮਰਾ ਇਸ ਤਰ੍ਹਾਂ ਸਾਫ ਸੁਥਰਾ ਚਾਦਰ ਵਿਛੀ ਬੈੱਡ ਤੇ ਉਸ ਦਾ ਰੰਗ ਸਫ਼ੈਦ ਹੋ ਹੋਵੇ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅਸੀਂ ਸਾਫ਼ ਸੁਥਰੇ ਮਾਹੌਲ ਵਿਚ ਆ ਗਏ ਹਾਂ ਇਸੇ ਤਰ੍ਹਾਂ ਹੋਟਲ

ਵਾਲਿਆਂ ਨੂੰ ਇਹ ਖਾਸ ਧਿਆਨ ਰੱਖਣਾ ਪੈਂਦਾ ਹੈ ਕਿ ਜੇਕਰ ਵਿਅਕਤੀ ਵਾਕ ਕਰਕੇ ਆਉਂਦਾ ਹੈ ਉਸ ਰੂਮ ਵਿਚ ਤੇ ਉਸ ਨੂੰ ਫਿਰ ਦੁਬਾਰਾ ਸਾਫ਼ ਸੁਥਰਾ ਹੀ ਰੂਮ ਮਿਲੇ ਇਹ ਉਹੀ ਹੁੰਦਾ ਹੈ ਜਿਸ ਤਰ੍ਹਾਂ ਹੀ ਬੈੱਡਰੂਮ ਵਿਚ ਵਿਅਕਤੀ ਐਂਟਰੀ ਕਰਦਾ ਹੈ ਤੇ ਉਸਨੂੰ

ਕਲੀਨ ਹੋਇਆ ਬੈੱਡਰੂਮ ਮਿਲਦਾ ਹੈ ਤੇ ਉਹ ਮੁੜ ਆਪਣੀ ਥਕਾਵਟ ਦੂਰ ਕਰਨ ਲਈ ਬੈੱਡ ਤੇ ਲੇਟ ਦਾ ਹੈ ਤੇ ਉਸ ਨੂੰ ਬਹੁਤ ਵਧੀਆ ਲੱਗਦਾ ਹੈ ਇਸ ਤਰ੍ਹਾਂ ਕਮਰੇ ਦਾ ਸਾਫ ਸੁਥਰਾ ਹੋਣਾ ਤੇ ਉਸ ਦੀ ਅੱਧੀ ਥਕਾਵਟ ਇਸ ਤਰ੍ਹਾਂ ਦੂਰ ਹੋ ਜਾਂਦੀ ਹੈ

ਮਰਹੂਮ ਦਾ ਮਾਹੌਲ ਸਾਫ਼ ਸੁਥਰਾ ਦੇਖ ਕੇ ਉਸ ਨੂੰ ਬਹੁਤ ਵਧੀਆ ਅਤੇ ਸੁੰਦਰ ਲੱਗਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *