Monday , August 2 2021
Breaking News

ਫੇਰਿਆ ਦੇ ਬਾਅਦ ਬਾਥਰੂਮ ਗਈ ਦੁਲਹਨ ਜਦ ਪਿੱਛੇ ਜਾਕੇ ਦੇਖਿਆ ਤਾ ਉੁੱਡੇ ਹੋਸ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਚਾਰ ਫੇਰੇ ਲੈਣ ਤੋਂ ਮਗਰੋਂ ਬਾਥਰੂਮ ਦੇ ਵਿਚ ਬੰਦ ਰਹੀ ਦੁਲਹਨ ਜਦੋਂ ਜਾ ਕੇ ਦੇਖਿਆ ਪਿੱਛੇ ਤੇ ਸਾਰਿਆਂ ਦੇ ਹੋਸ਼ ਉੱਡ ਗਏ ਇਹ ਮਾਮਲਾ ਯੂਪੀ ਦੇ ਮੇਰਠ ਸ਼ਹਿਰ ਤੋਂ ਆ ਰਿਹਾ ਹੈ ਜਿਥੇ ਕਿ ਸੁਖਵਿੰਦਰ ਨਾਮ ਦਾ ਲੜਕਾ

ਆਪਣੇ ਲਈ ਇੱਕ ਦੁਲਹਨ ਢੂੰਡ ਰਿਹਾ ਸੀ ਇਸੇ ਦੌਰਾਨ ਉਹ ਆਪਣੇ ਨਾਲ ਦੇ ਪਿੰਡ ਦੇ ਕਿਸੇ ਘਰ ਵਿੱਚ ਉਸ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ ਜਿਸ ਦੌਰਾਨ ਉਸ ਨੂੰ ਉਨ੍ਹਾਂ ਦੀ ਹੀ ਲੜਕੀ ਪਸੰਦ ਆ ਗਈ ਜੋ ਕਿ ਕਾਫੀ ਸੁਸ਼ੀਲ ਪਰਿਵਾਰ ਦੀ ਫੈਮਿਲੀ

ਉਸਨੂੰ ਲੱਗਦੀ ਸੀ ਇਸੇ ਤਰ੍ਹਾਂ ਵਿਆਹ ਲਈ ਉਸਨੇ ਉਸ ਪਰਿਵਾਰ ਨਾਲ ਗੱਲ ਕੀਤੀ ਕਿ ਮੈਂ ਤੁਹਾਡੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਇਸੇ ਦੌਰਾਨ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਤੇ ਲੜਕੇ ਵਾਲੇ

ਰਾਜ਼ੀ ਹੋ ਗਏ ਇਸੇ ਦੌਰਾਨ ਜਦੋਂ ਵਿਆਹ ਦੀਆਂ ਰਸਮਾਂ ਵਿਚ ਤੀਜਾ ਫੇਰਾ ਲੈਣ ਲੱਗਦੀ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਫੇਰੇ ਤੋਂ ਰੋਕ ਲੈਂਦੇ ਹਨ ਜਦਕਿ ਚੌਥਾ ਫੇਰ ਹੋਣਾ ਸੀ ਅਜੇ ਬਾਕੀ ਹੈ ਜਿਸ ਦੌਰਾਨ ਫਿਰ ਉਹ ਕਹਿੰਦੇ ਹਨ ਕਿ ਇੱਕ ਲੱਖ ਰੁਪਿਆ ਦੇਵੋ

ਫਿਰ ਹੀ ਚੌਥਾ ਫੇਰਾ ਹੋਵੇਗਾ ਲੜਕੇ ਵਾਲਿਆਂ ਨੇ ਇੱਕ ਲੱਖ ਰੁਪਿਆ ਦੇ ਦਿੱਤਾ ਫਿਰ ਲੜਕੀ ਕਹਿੰਦੀ ਐ ਕਿ ਮੈਨੂੰ ਬਾਥਰੂਮ ਜਾਣਾ ਹੈ ਤੇ ਇਸੇ ਦੌਰਾਨ ਉਹ ਫਿਰ ਬਾਥਰੂਮ ਜਾਂਦੀ ਤੇ ਮੁੜ ਵਾਪਸ ਨਹੀਂ ਆਉਂਦੀ ਤੇ ਇਸੇ ਦੌਰਾਨ ਫਿਰ ਲੜਕੇ ਵਾਲੇ ਜੋ ਕਿ ਦੇਖਣ ਜਾਂਦੇ ਹਨ

ਕਿ ਅਜੇ ਤੱਕ ਲੜਕੀ ਬਾਹਰ ਕਿਉਂ ਨਹੀਂ ਆਈ ਬਾਥਰੂਮ ਵਿਚੋਂ ਤੇ ਜਦੋਂ ਖੋਲ੍ਹ ਕੇ ਦੇਖਦੇ ਹਨ ਤੇ ਬਾਥਰੂਮ ਵਿਚ ਕੋਈ ਨਹੀਂ ਹੁੰਦਾ ਇਸੇ ਦੌਰਾਨ ਦੇਖਿਆ ਕਿ ਮੁੜ ਰਿਸ਼ਤੇਦਾਰ ਵੀ ਲੜਕੀ ਵਾਲਿਆਂ ਦੇ ਨਹੀਂ ਹੁੰਦੇ ਤੇ ਪੰਡਿਤ ਵੀ ਨਹੀਂ ਹੁੰਦਾ ਇਸ ਦੁਆਰਾ ਉਹ ਫਿਰੇ

ਮਾਮਲਾ ਪੁਲਸ ਕੋਲ ਲੈ ਜਾਂਦੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਧੋਖਾ ਹੋਇਆ ਹੈ ਤੇ ਸਾਨੂੰ ਇਨਸਾਫ਼ ਦੁਆਉਣਾ ਚਾਹੀਦਾ ਹੈ ਕਿ ਲੜਕੀ ਵਾਲਿਆਂ ਨੇ ਸਾਡੇ ਨਾਲ ਇਸ ਤਰ੍ਹਾਂ ਧੋਖਾ ਕੀਤਾ ਹੈ ਸਾਡੇ ਪੈਸੇ ਲੈ ਕੇ ਵੀ ਭੱਜ ਗਏ ਹਨ ਤੁਸੀਂ ਸੁਣਿਆ ਹੋਣਾ ਕਿ ਇਸ ਤਰ੍ਹਾਂ

ਜ਼ਿਆਦਾਤਰ ਲੜਕੇ ਵਾਲੇ ਕਰਦੇ ਹਨ ਪਰ ਇਹ ਪਹਿਲਾ ਮਾਮਲਾ ਜੋਗੀ ਸਾਹਮਣੇ ਆਇਆ ਹੈ ਕਿ ਲੜਕੀਆਂ ਦੇ ਪਰਿਵਾਰ ਵਾਲੇ ਵੀ ਇਸ ਤਰ੍ਹਾਂ ਕਰਦੇ ਹਨ ਤੇ ਲੜਕੀਆਂ ਵੀ ਕਈ ਇਸ ਤਰ੍ਹਾਂ ਕਰਦੀਆਂ ਹਨ ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *