Monday , August 2 2021
Breaking News

ਇੱਕ ਮਹੀਨੇ ਚ 14 ਕਿੱਲੋ ਭਾਰ ਘਟਾਉਣ ਦਾ ਘਰੇਲੂ ਤਰੀਕਾ !

ਦੋਸਤੋ ਅੱਜ ਕੱਲ੍ਹ ਨੌਜਵਾਨ ਪੀੜੀ ਨੂੰ ਦੁਬਲੇ ਪਤਲੇ ਹੋਣ ਦੀ ਸ਼ਿਕਾਇਤ ਕਾਫੀ ਆ ਰਹੀ ਹੈ।ਸਰੀਰ ਵਿੱਚ ਕਮਜ਼ੋਰੀ ਆਉਣ ਕਾਰਨ ਉਹ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰਦੇ ਹਨ।ਦੋਸਤੋ ਜਦੋਂ ਸਾਡਾ ਪਾਚਨ ਤੰਤਰ ਸਹੀ ਤਰੀਕੇ ਨਾਲ ਕੰਮ

ਨਹੀਂ ਕਰਦਾ ਤਾਂ ਸਾਡੇ ਸਰੀਰ ਵਿੱਚ ਅਜਿਹੀ ਸਮੱਸਿਆ ਆ ਜਾਂਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਭਾਰ ਨੂੰ ਵਧਾ ਸਕਦੇ ਹਾਂ।ਦੋਸਤੋ ਅਸੀਂ ਸਾਬੂਦਾਣਾ ਲਵਾਂਗੇ ਜਿਸ ਵਿੱਚ ਭਰਪੂਰ

ਮਾਤਰਾ ਵਿੱਚ ਕੈਲਸ਼ੀਅਮ, ਕਾਰਬੋਹਾਈਡ੍ਰੇਟ ਹੁੰਦਾ ਹੈ।ਜੇਕਰ ਅਸੀਂ ਇਸ ਦੀ ਖੀਰ ਬਣਾ ਕੇ ਇੱਕ ਹਫਤੇ ਤੱਕ ਸੇਵਨ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਵਧੀਆ ਰਿਜਲਟ ਮਿਲਣਗੇ।ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਚਮਚ ਸਾਬੂਦਾਣਾ

ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਲੈਣਾਂ ਹੈ।ਇੱਕ ਗਿਲਾਸ ਪਾਣੀ ਵਿੱਚ ਸਾਬੂਦਾਣਾ ਅਤੇ 1 ਗਿਲਾਸ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਗੈਸ ਤੇ ਇਸਨੂੰ ਰੱਖ ਦੇਵੋ।ਇਸ ਨੂੰ ਤੁਸੀਂ ਹਲਕੀ ਗੈਸ ਤੇ ਪੱਕਾ ਲੈਣਾ ਹੈ ਅਤੇ ਥੋੜ੍ਹੀ ਜਿਹੀ ਇਸ ਵਿੱਚ

ਇਲਾਇਚੀ ਪਾ ਦੇਣੀ ਹੈ।ਇਸ ਤਰ੍ਹਾਂ ਸਾਬੂਦਾਣਾ ਦੀ ਖੀਰ ਬਣ ਕੇ ਤਿਆਰ ਹੋ ਜਾਵੇਗੀ।ਦੋਸਤੋ ਅਸੀਂ ਦਿਨ ਵਿੱਚ ਕਿਸੇ ਵੀ ਸਮੇਂ ਇਸਤੇਮਾਲ ਕਰ ਸਕਦੇ ਹਾਂ ਅਤੇ ਇਹ ਖਾਣ ਵਿੱਚ ਵੀ ਸਵਾਦਿਸ਼ਟ ਹੁੰਦੀ ਹੈ।ਇਸ ਦਾ ਸੇਵਨ ਕਰਕੇ ਅਸੀਂ

ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *