Wednesday , July 28 2021

ਤਿੰਨ ਦਿਨ ਦੁੱਧ ਚ ਉਬਾਲ ਪੀਲੋ 100 ਸਾਲ ਤੱਕ ਕਮਜੋਰੀ ਨਹੀ ਆਵੇਗੀ !

ਦੋਸਤੋ ਵੱਧ ਰਹੀ ਉਮਰ ਦੇ ਨਾਲ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਉਸ ਨੂੰ ਲੱਗ ਜਾਂਦੀਆਂ ਹਨ।ਜ਼ਿਆਦਾਤਰ ਬੁੱਢੇ ਹੋ ਚੁੱਕੇ ਲੋਕਾਂ ਨੂੰ ਹੱਡੀਆਂ ਦੀ ਕਮਜ਼ੋਰੀ ਦੀ ਸਮੱਸਿਆ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਆਉਂਦੀ ਸੀ।

ਪਰ ਅੱਜ ਕੱਲ ਕੈਲਸ਼ੀਅਮ ਦੀ ਕਮੀ ਹੋਣ ਕਾਰਨ ਨੌਜਵਾਨ ਪੀੜ੍ਹੀ ਨੂੰ ਵੀ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ।ਸਰੀਰ ਵਿੱਚ ਖ਼ੂਨ ਦੀ ਕਮੀ ਵੀ ਕੈਲਸ਼ੀਅਮ ਦੀ ਕਮੀ,ਹੱਡੀਆਂ ਦੀ ਕਮਜ਼ੋਰੀ ਅਤੇ ਜੋੜਾਂ ਦਾ ਦਰਦ ਪੈਦਾ ਕਰਦੀ ਹੈ।ਸੋ ਦੋਸਤੋ ਅੱਜ

ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਫਾਇਦੇਮੰਦ ਨੁਸਖ਼ਾ ਲੈ ਕੇ ਆਏ ਹਾਂ। ਇਸ ਨੁਸਖ਼ੇ ਅਨੁਸਾਰ ਦੋਸਤੋ ਤੁਸੀਂ ਰੋਜ਼ਾਨਾ ਚਾਰ ਤੋਂ ਪੰਜ ਬਾਦਾਮ ਭਿਉਂ ਕੇ ਰੱਖ ਦੇਣੇ ਹਨ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਇੱਕ ਗਲਾਸ ਦੁੱਧ ਦੇ ਨਾਲ ਸੇਵਨ ਕਰਨਾ ਹੈ।

ਬਦਾਮ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਆਇਰਨ ਵਿਟਾਮਿਨ ਈ ਹੁੰਦਾ ਹੈ।ਜੋ ਸਰੀਰ ਵਿੱਚ ਖ਼ੂਨ ਦੀ ਕਮੀ ਅਤੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ।ਇਸ ਤੋਂ ਇਲਾਵਾ ਦੋਸਤੋ ਤਿਲ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।

ਤੁਸੀਂ ਤਿਲਾਂ ਨੂੰ ਥੋੜ੍ਹਾ ਜਿਹਾ ਤਵੇ ਤੇ ਪਾ ਕੇ ਭੁੰਨ ਲੈਣਾ ਹੈ ਅਤੇ ਇਸ ਨੂੰ ਮਿਕਸੀ ਦੇ ਵਿੱਚ ਪੀਸ ਕੇ ਸਟੋਰ ਕਰਕੇ ਰੱਖ ਲੈਣਾ ਹੈ।ਇਸ ਨੂੰ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਇੱਕ ਗਿਲਾਸ ਗਰਮ ਪਾਣੀ ਨਾਲ ਸੇਵਨ ਕਰ ਸਕਦੇ ਹੋ।ਤੁਸੀਂ ਚਾਹੋ ਤਾਂ ਦੁੱਧ ਦੇ

ਨਾਲ ਵੀ ਇਸ ਦਾ ਸੇਵਨ ਕਰ ਸਕਦੇ ਹੋ।ਇਨ੍ਹਾਂ ਦੋਹਾਂ ਨੁਸਖਿਆਂ ਨੂੰ ਜੇਕਰ ਅਸੀਂ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਵਿੱਚ ਆਈ ਕਮਜ਼ੋਰੀ ਅਤੇ ਜੋੜਾਂ ਦੇ ਦਰਦ ਖਤਮ ਹੋ ਜਾਣਗੇ।ਸੋ ਦੋਸਤੋ ਜੇਕਰ ਤੁਸੀ ਵੀ ਕੈਲਸ਼ੀਅਮ ਦੀ ਕਮੀ ਅਤੇ ਜੋੜਾਂ ਦੇ

ਦਰਦ ਤੋਂ ਪਰੇਸ਼ਾਨ ਹੋ ਤਾ ਇਨ੍ਹਾ ਨੂੰ ਜ਼ਰੂਰ ਇਸਤੇਮਾਲ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *