Monday , August 2 2021
Breaking News

ਤਿੰਨ ਸਾਲ ਦੇ ਬੱਚੇ ਪਿੱਛੇ ਪਈ ਪੁਲਸ ਕਾਰਨ ਜਾਣ ਸੁੱਕ ਗਏ ਸਾਹ !

ਤਿੰਨ ਸਾਲ ਦੇ ਬੱਚੇ ਦੇ ਪਿੱਛੇ ਪਈ ਪੁਲੀਸ ਜਦੋਂ ਸੱਚਾਈ ਆਈ ਸਾਹਮਣੇ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਇਹ ਮਾਮਲਾ ਮੁਰਾਦਾਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਬੱਚਾ ਤਿੰਨ ਸਾਲ ਦਾ ਆਪਣੀ ਮਾਂ ਨੂੰ ਉਸਨੇ ਬਚਾਇਆ ਕੁਝ ਇਸ ਤਰ੍ਹਾਂ ਉਸ ਬੱਚੇ ਦੀ

ਮਾਂ ਜੋ ਕਿ ਗਰਮੀ ਕਾਰਨ ਬੇਹੋਸ਼ ਹੋ ਗਈ ਸੀ ਇਸੇ ਦੌਰਾਨ ਬੱਚਾ ਆਪਣੇ ਨੰਨ੍ਹੇ ਨੰਨ੍ਹੇ ਪੈਰਾਂ ਨਾਲ ਸੀਡੀਆਂ ਤੋਂ ਥੱਲੇ ਉਤਰਿਆ ਅਤੇ ਉੱਥੋਂ ਇੱਕ ਕਾਂਸਟੇਬਲ ਪੁਲੀਸ ਕਰਮਚਾਰੀ ਜੋ ਕਿ ਸੀਡੀਆਂ ਤੋਂ ਜਾ ਰਹੀ ਸੀ ਅਤੇ ਉਸ ਨੇ ਉਸ ਬੱਚੇ ਨੂੰ ਤੋਤਲੀ ਜ਼ੁਬਾਨ ਨਾਲ ਕੁਝ

ਕਹਿੰਦਿਆਂ ਸੁਣਿਆ ਅਤੇ ਬਾਅਦ ਵਿੱਚ ਪੁਲੀਸ ਕਰਮਚਾਰੀ ਉਸ ਦੇ ਨਾਲ ਨਾਲ ਚੱਲਦੀ ਗਈ ਤੇ ਬੱਚਾ ਜੋ ਕਿ ਤਿੰਨ ਸਾਲ ਦਾ ਹੀ ਸੀ ਅਜੇ ਉਹ ਪੁਲੀਸ ਕਰਮਚਾਰੀ ਨੂੰ ਆਪਣੇ ਨਾਲ ਆਪਣੀ ਮਾਂ ਦੇ ਕੋਲ ਲੈ ਜਾਂਦਾ ਹੈ ਜਦਕਿ ਮਾਂ ਬੇਹੋਸ਼ ਪਈ ਸੀ

ਗਰਮੀ ਦੇ ਕਾਰਨ ਜਿਸ ਦੌਰਾਨ ਪੁਲਸ ਕਰਮਚਾਰੀ ਨੇ ਪਾਣੀ ਦੇ ਛਿੱਟੇ ਵੀ ਮਾਰੇ ਉਸ ਦੀ ਮਾਂ ਤੇ ਪਰ ਉਹ ਹੋਸ਼ ਵਿੱਚ ਨਾ ਆ ਸਕੀ ਇਸੇ ਦੌਰਾਨ ਫਿਰ ਉਸਨੂੰ ਹੌਸਪਿਟਲ ਲਿਜਾਇਆ ਗਿਆ ਇਸ ਤਰ੍ਹਾਂ ਉਹ ਬੱਚੇ ਜੋ ਕਿ ਸਾਰਿਆਂ ਦੀ ਨਜ਼ਰਾਂ ਵਿੱਚ

ਹੀਰੋ ਬਣ ਗਿਆ ਜਿਸ ਨੇ ਕਿ ਆਪਣੀ ਮਾਂ ਨੂੰ ਇਸ ਤਰ੍ਹਾਂ ਬਚਾਇਆ ਲੋਕ ਬੜੀ ਉਸ ਬੱਚੇ ਦੀ ਤਾਰੀਫ਼ ਕਰਦੇ ਸਨ ਕਿ ਇਸ ਬੱਚੇ ਨੇ ਆਪਣੀ ਮਾਂ ਨੂੰ ਕਿਸ ਤਰ੍ਹਾਂ ਪੁਲਸ ਕਰਮਚਾਰੀ ਦੇ ਕੋਲ ਜਾ ਕੇ ਸੂਚਿਤ ਕੀਤਾ ਕਿ ਮੇਰੀ ਮਾਂ ਇਸ ਤਰ੍ਹਾਂ ਬੇਹੋਸ਼

ਹੋ ਗਈ ਅਤੇ ਉਸ ਨੂੰ ਜਾ ਕੇ ਦੇਖੋ ਪੁਲੀਸ ਕਰਮਚਾਰੀਆਂ ਨੇ ਵੀ ਇਸ ਬੱਚੇ ਨੂੰ ਬਹੁਤ ਹੁਸ਼ਿਆਰ ਅਤੇ ਸੁਚੇਤ ਸਮਝਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *