Wednesday , July 28 2021

ਸਾਵਣ ਮਹੀਨੇ ਚ ਘਰ ਲਿਆਓ ਇਹ ਚੀਜ ਤਰੱਕੀ ਦੇ ਖੁੱਲ ਜਾਣਗੇ ਰਾਹ !

ਸਾਵਨ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਹੈ ਪਸੰਦ ਹੁੰਦਾ ਹੈ।ਇਸ ਕਰਕੇ ਲੋਕ ਇਸ ਮਹੀਨੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੂੰ ਪਸੰਦ ਕਰਦੇ ਹਨ।ਸਾਲ 2001 ਵਿੱਚ 25 ਜੁਲਾਈ ਨੂੰ ਸਾਵਣ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ।ਇਸ ਮਹੀਨੇ ਦੋਸਤੋ

ਲੋਕ ਸ਼ਿਵ ਜੀ ਦੀ ਅਰਾਧਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।ਇਸ ਸ਼ੁਭ ਮਹੀਨੇ ਲੋਕ ਆਪਣੇ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਹਨ।ਜਿਸ ਦੇ ਨਾਲ ਭਗਵਾਨ ਸ਼ਿਵ ਜੀ ਪ੍ਰਸੰਨ ਹੁੰਦੇ ਹਨ ਅਤੇ ਨਕਾਰਾਤਮਕ

ਸ਼ਕਤੀਆਂ ਖਤਮ ਹੁੰਦੀਆਂ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਾਵਨ ਦੇ ਮਹੀਨੇ ਵਿੱਚ ਤੁਹਾਨੂੰ ਘਰ ਦੇ ਵਿੱਚ ਕੀ ਲਿਆਉਣਾ ਚਾਹੀਦਾ ਹੈ।ਸਾਵਨ ਦੇ ਇਸ ਸ਼ੁਭ ਮਹੀਨੇ ਦੇ ਵਿੱਚ ਜੇਕਰ ਤੁਸੀਂ ਘਰ ਦੇ ਵਿੱਚ ਡਮਰੂ ਲਿਆਉਂਦੇ ਹੋ ਤਾਂ ਨਕਰਾਤਮਕ ਸ਼ਕਤੀਆਂ

ਖਤਮ ਹੁੰਦੀਆਂ ਹਨ।ਕਿਹਾ ਜਾਂਦਾ ਹੈ ਕਿ ਇਸ ਦੀ ਅਵਾਜ਼ ਦੇ ਨਾਲ ਸਾਰੇ ਡਰ ਖਤਮ ਹੋ ਜਾਂਦੇ ਹਨ।ਇਸ ਤੋ ਇਲਾਵਾ ਸਾਵਣ ਦੇ ਮਹੀਨੇ ਦੇ ਵਿੱਚ ਘਰ ਦੇ ਵਿੱਚ ਤਾਂਬੇ ਤੋਂ ਬਣਿਆ ਹੋਇਆ ਸ਼ਿਵ ਜੀ ਦਾ ਤ੍ਰਿਸ਼ੂਲ ਜ਼ਰੂਰ ਸਥਾਪਿਤ ਕਰਨਾ ਚਾਹੀਦਾ ਹੈ।ਅਜਿਹਾ ਕਰਨ

ਨਾਲ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਬੁਰੀਆਂ ਆਦਤਾਂ ਖਤਮ ਹੁੰਦੀਆਂ ਹਨ।ਸ਼ਿਵ ਜੀ ਆਪਣੀ ਜਟਾਵਾਂ ਦੇ ਵਿੱਚ ਗੰਗਾ ਜਲ ਧਾਰਣ ਕਰਕੇ ਰੱਖਦੇ ਸਨ।ਇਸ ਲਈ ਸਾਨੂੰ ਸਾਵਣ ਦੇ ਮਹੀਨੇ ਦੇ ਵਿੱਚ ਘਰ ਵਿੱਚ ਗੰਗਾ ਜਲ ਰੱਖਣਾ ਚਾਹੀਦਾ ਹੈ ਅਤੇ

ਇਸ ਦੇ ਨਾਲ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ।ਇਸ ਮਹੀਨੇ ਦੇ ਵਿੱਚ ਜੇਕਰ ਅਸੀਂ ਘਰ ਦੇ ਵਿੱਚ ਰੁਦਰਾਕਸ਼ ਲੈ ਕੇ ਆਉਂਦੇ ਹਾਂ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਸੋ ਦੋਸਤੋ ਜੇਕਰ ਇਨ੍ਹਾਂ ਚੀਜ਼ਾਂ ਨੂੰ ਅਸੀਂ ਸਾਵਨ ਦੇ ਮਹੀਨੇ ਵਿੱਚ ਘਰ ਵਿੱਚ ਸਥਾਪਿਤ

ਕਰਦੇ ਹਾਂ ਤਾਂ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।ਸੋ ਦੋਸਤੋ ਇਸ ਮਹੀਨੇ ਵਿੱਚ ਤੁਹਾਨੂੰ ਭਗਵਾਨ ਸ਼ਿਵ ਜੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *