ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ, ਬਿਹਾਰ ਤੋਂ ਆ ਰਹੀ ਇੱਕ ਅਜਿਹੀ ਖਬਰ ਦੇ ਬਾਰੇ ਵਿਚ ਜਿਸ ਨੂੰ ਸੁਣ ਕੇ ਤੁਸੀਂ ਵੀ ਹੱਸਣ ਲੱਗ ਜਾਓ। ਦੋਸਤੋ ਇੱਕ ਪ੍ਰੇਮੀ ਯੋਗੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਆਪਣੇ ਪੂਰੇ ਪਿੰਡ ਦੀ ਬੱਤੀ ਕੱਟ ਦਿੰਦਾ ਸੀ। ਦੋਸਤੋ
ਅਸਲ ਦੇ ਵਿਚ ਇਹ ਪੇਸ਼ੇ ਤੋਂ ਇਕ ਇਲੈਕਟ੍ਰੀਸ਼ਨ ਸੁਜ਼ੂਕੀ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਬਿਜਲੀ ਪੂਰੇ ਪਿੰਡ ਦੀ ਬਿਜਲੀ ਕੱਟ ਕੇ ਉਸ ਨੂੰ ਇਹ ਸੰਕੇਤ ਦਿੰਦਾ ਸੀ ਕਿ ਉਹ ਉਸ ਨੂੰ ਹੁਣ ਮਿਲਣ ਆ ਜਾਵੇ। ਦੋਸਤੋ ਅੱਜਕੱਲ੍ਹ ਹਰ ਕੋਈ ਇਸ ਕਲਯੁਗੀ
ਸਮੇਂ ਦੇ ਵਿਚ ਪ੍ਰੇਮ ਸੰਬੰਧਾਂ ਸਾਂਭਣਾ ਹੀ ਲੈਂਦਾ ਹੈ। ਚਾਹੇ ਉਹ ਸਿਰਫ਼ ਘਰ ਦੇ ਵਿੱਚ ਹੀ ਰਹੇ ਫਿਰ ਵੀ ਉਹ ਮੋਬਾਈਲ ਦੇ ਜ਼ਰੀਏ ਨਵੇਂ ਨਵੇਂ ਲੋਕਾਂ ਦੇ ਨਾਲ ਮਿਲਦਾ ਹੀ ਰਹਿੰਦਾ ਹੈ। ਅੱਜਕੱਲ੍ਹ ਇਸ ਕਲਯੁੱਗੀ ਸਮੇਂ ਦੇ ਵਿਚ ਕਿਸੇ ਨੂੰ ਪੂਰੀ ਤਰ੍ਹਾਂ ਆਪਣੀ ਮੁੱਠੀ ਦੇ
ਵਿੱਚ ਕਰਨਾ ਤਾਂ ਬਿਲਕੁੱਲ ਹੀ ਮੁਸ਼ਕਲ ਹੈ। ਫਿਰ ਵੀ ਅੱਜਕੱਲ੍ਹ ਦੇ ਕਲਯੁਗੀ ਬੱਚੇ ਅਜਿਹੇ ਕੰਮ ਕਰਦੇ ਹੀ ਰਹਿੰਦੇ ਹਨ ਬਿਨਾਂ ਕੁਝ ਸੋਚੇ ਸਮਝੇ। ਪਰ ਦੋਸਤੋ ਬਾਅਦ ਵਿੱਚ ਪਿੰਡ ਵਾਲਿਆਂ ਨੇ ਉਸ ਇਲੈਕਟ੍ਰੀਸ਼ਨ ਦਾ ਕੀ ਹਾਲ ਕੀਤਾ ਇਹ ਜਾਣਨ ਦੇ ਲਈ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।