Monday , August 2 2021
Breaking News

ਇਹ ਕਾਰਨਾਮਾ ਦੇਖ ਤਾ ਤੁਹਾਡਾ ਦਿਮਾਗ ਹੀ ਹਿੱਲਜੂ !

ਦੋਸਤ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਕਈ ਸਮੇਂ ਤਕ ਸਾਡੇ ਦੇਸ਼ ਦੇ ਵਿੱਚ ਲਾਕਡਾਊਨ ਲੱਗਿਆ ਰਿਹਾ। ਅਤੇ ਅੱਜ ਦੀ ਤਾਜ਼ਾ ਖ਼ਬਰ ਵੀ ਲੌਕ ਡਾਊਨ ਦੀ ਹੀ ਹੈ। ਦੋਸਤੋ ਲਾਕਡਾਊਨ ਵਿਚ ਜਦੋਂ ਤਿਲੰਗਾਨਾ ਦੀ ਇੱਕ ਚੈੱਕ ਪੋਸਟ

ਉੱਤੇ ਇੱਕ ਲੋਹੇ ਦੇ ਬੈਰੀਕੇਡ ਦਾ ਨਾਕਾ ਲਗਾਇਆ ਗਿਆ ਸੀ ਤਾਂ ਉਥੇ ਪੁਲੀਸ ਪਹਿਰਾ ਵੀ ਦੇ ਰਹੀ ਸੀ। ਅਤੇ ਇਕ ਬਾਈਕ ਵਾਲਾ ਆਦਮੀ ਜੋ ਕਿ ਬਹੁਤ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਸੀ ਪੁਲੀਸ ਉਸ ਨੂੰ ਰੁਕਣ ਦੀ ਕੋਸ਼ਿਸ਼ ਕੀਤੀ। ਪਰ ਡਰਾਈਵਰ

ਆਪ ਤਾਂ ਥੱਲੇ ਹੋ ਗਿਆ ਅਤੇ ਉਸ ਨਾਕੇ ਤੋਂ ਸੁਰੱਖਿਅਤ ਲੰਘ ਗਿਆ। ਪਰ ਪਿੱਛੇ ਬੈਠਾ ਵਿਅਕਤੀ ਉਸ ਪੁਲ ਨਾਲ ਟਕਰਾ ਜਾਂਦਾ ਹੈ। ਅਤੇ ਬਹੁਤ ਜ਼ੋਰ ਨਾਲ ਹੇਠਾਂ ਡਿੱਗ ਕੇ ਉੱਥੇ ਹੀ ਪਿਆ ਰਹਿੰਦਾ ਹੈ। ਵਧੇਰੇ ਜਾਣਕਾਰੀ ਲੈਣ ਦੇ ਲਈ ਹੇਠ

ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *