Monday , August 2 2021
Breaking News

ਮਹਿਲਾ ਨੇ 150 ਰੁਪਏ ਚ ਵੇਚ ਦਿੱਤੇ ਸਿਰ ਦੇ ਵਾਲ ਵਜਾ ਜਾਣ ਹਰ ਕੋਈ ਹੋਇਆ ਹੈਰਾਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ, ਇੱਕ ਅਜਿਹੀ ਘਟਨਾ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਗ਼ਰੀਬ ਇਨਸਾਨ ਆਪਣੇ ਘਰ ਨੂੰ ਚਲਾਉਣ ਦੇ ਲਈ ਹਰ ਇੱਕ ਕੰਮ ਕਰਨ ਦੇ ਲਈ ਤਿਆਰ ਹੁੰਦਾ ਹੈ। ਚਾਹੇ ਉਹ ਕੰਮ ਚੰਗਾ

ਹੋਵੇ ਅਤੇ ਚਾਹੇ ਉਹ ਕੰਮ ਮੰਦਾ ਹੋਵੇ। ਪਰ ਜੇਕਰ ਉਸ ਗ਼ਰੀਬ ਇਨਸਾਨ ਨੂੰ ਕੰਮ ਹੀ ਨਾ ਮਿਲੇ ਤਾਂ ਇਸ ਦੇ ਲਈ ਉਹ ਬਹੁਤ ਹੀ ਜ਼ਿਆਦਾ ਦੁਖੀ ਰਹਿੰਦਾ ਹੈ। ਅੱਜ ਵੀ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੂੰ ਕੋਈ ਕੰਮ ਨਾ

ਮਿਲਣ ਦੇ ਕਾਰਨ ਜਦੋਂ ਉਸ ਦਾ ਪਰਿਵਾਰ ਭੁੱਖਾ ਮਰ ਰਿਹਾ ਸੀ ਤਾਂ ਉਸ ਨੇ ਆਪਣੇ ਸਿਰ ਦੇ ਸਾਰੇ ਵਾਲ ਸਿਰਫ਼ ਡੇਢ ਸੌ ਰੁਪਏ ਵਿੱਚ ਵੇਚ ਦਿੱਤੇ। ਅਤੇ ਆਪਣੇ ਪਰਿਵਾਰ ਦਾ ਢਿੱਡ ਭਰਿਆ ਦੋਸਤੋ ਇਹ ਘਟਨਾ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ।

ਕਿਉਂਕਿ ਸਾਡਾ ਦੇਸ਼ ਹਾਲੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੈ। ਜਿਸ ਕਾਰਨ ਸਾਡੇ ਦੇਸ਼ ਦੀ ਜਨਸੰਖਿਆ ਦਾ ਇੱਕ ਬਹੁਤ ਵੱਡਾ ਹਿੱਸਾ ਗ਼ਰੀਬੀ ਤੋਂ ਗੁਜ਼ਰ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਰੋਜ਼ ਭੁੱਖੇ ਮਰਦੇ ਹਨ। ਇਸ ਦੇ ਲਈ ਕਈ ਧਰਮਾਂ ਦੇ ਲੋਕ ਫਰੀ

ਵਿਚ ਲੰਗਰ ਤਾਂ ਖਿਲਾਉਂਦੇ ਹਨ। ਪਰ ਕਈ ਥਾਵਾਂ ਤੇ ਇਹ ਲੰਗਰ ਨਹੀਂ ਪਹੁੰਚਾਇਆ ਜਾ ਸਕਦਾ ਜਿਸ ਕਾਰਨ ਬਹੁਤ ਬੁਰਾ ਦੇਖਣ ਨੂੰ ਮਿਲਦਾ ਹੈ। ਇਸ ਬਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *