Monday , August 2 2021
Breaking News

ਲੱਖਾ ਦਾ ਲੋਨ ਲੈ ਦਿੱਤਾ ਬੁਆਏਫਰੈਡ ਨੂੰ ਪਰ ਜਿਸਮ ਦੀ ਪਿਆਸ ਬੁਝਾ ਛੱਡਿਆ ਤੇ ਕੀਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਮੱਧ ਪ੍ਰਦੇਸ਼ ਤੋਂ ਆ, ਰਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਦੱਸਣ ਜਾ ਰਹੇ ਹਾਂ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਇਕ ਪ੍ਰੇਮੀ ਜੋੜਾ ਆਪਸ ਵਿੱਚ ਪਿਆਰ ਵਿੱਚ ਪੈ ਗਿਆ। ਤਾਂ ਉਹ ਇੰਨੀ ਜ਼ਿਆਦਾ ਪਿਆਰ ਵਿੱਚ ਪੈ ਗਈ।

ਕਿ ਪ੍ਰੇਮਿਕਾ ਨੇ ਆਪਣੇ ਗ਼ਰੀਬ ਪ੍ਰੇਮੀ ਨੂੰ ਲੂਨ ਦੇ ਉੱਤੇ ਪਡ਼੍ਹਾਈ ਕਰਵਾਈ ਉਸ ਨੂੰ ਡਾਕਟਰ ਬਣਾਇਆ। ਇੱਥੋਂ ਤੱਕ ਕਿ ਉਸ ਨੂੰ ਗੱਡੀ ਅਤੇ ਮੋਟਰਸਾਈਕਲ ਵੀ ਲੋਨ ਉੱਤੇ ਦਿਲਵਾਇਆ ਅਤੇ ਫਿਰ ਜਦੋਂ ਪ੍ਰੇਮੀ ਦੀ ਨੌਕਰੀ ਲੱਗੀ ਤਾਂ ਪ੍ਰੇਮੀ ਨੇ ਕਿਸੇ ਹੋਰ ਹੀ

ਔਰਤ ਦੇ ਨਾਲ ਚੁੱਪਚਾਪ ਵਿਆਹ ਕਰਵਾ ਲਿਆ। ਦੋਸਤੋ ਇਸ ਤੋਂ ਬਾਅਦ ਉਸ ਪ੍ਰੇਮਿਕਾ ਦਾ ਗੁੱਸੇ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਬਾਹਰ ਆਈ ਅਤੇ ਉਸ ਨੇ ਦੱਸਿਆ। ਕਿ 2009 ਤੂੰ ਇਹ ਸਭ ਚੱਲ ਰਿਹਾ ਹੈ ਉਨ੍ਹਾਂ ਦੋਵਾਂ ਨੇ ਇੱਕ ਹੀ ਸਕੂਲ ਵਿੱਚ ਪੜ੍ਹਾਈ

ਸ਼ੁਰੂ ਕੀਤੀ ਸੀ। ਅਤੇ ਇੱਕ ਦੂਸਰੇ ਨੂੰ ਪਸੰਦ ਵੀ ਕਰਦੇ ਸਨ ਜਿਸ ਕਾਰਨ ਪ੍ਰੇਮਿਕਾ ਨੇ ਇਹ ਸਭ ਕੁਝ ਕੀਤਾ ਪ੍ਰੇਮਿਕਾ ਨੇ ਦੱਸਿਆ। ਕਿ ਪਿਛਲੇ ਦਸ ਸਾਲਾਂ ਤੋਂ ਉਸ ਦੇ ਨਾਲ ਕਈ ਵਾਰ ਸਰੀਰਕ ਸਬੰਧ ਵੀ ਬਣਾ ਚੁੱਕਾ ਹੈ। ਪਰ ਜੇਕਰ ਹੁਣ ਉਹ ਅਜਿਹਾ

ਦੁਸ਼ਕਰਮ ਕਰਕੇ ਵੀ ਕਿਸੇ ਹੋਰ ਦੀ ਨਾਲ ਵਿਆਹ ਕਰਾਵੇਗਾ। ਤਾਂ ਇਸ ਵਿੱਚ ਉਸ ਨੂੰ ਬਹੁਤ ਗੁੱਸਾ ਆ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *