Tuesday , July 27 2021

ਨਹਾਉਣ ਤੋ ਅੱਧਾ ਘੰਟਾ ਪਹਿਲਾ ਲਗਾਲੋ ਵਾਲ ਨਹੀ ਝੜਨਗੇ !

ਦੋਸਤੋ ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ ਅੱਜ ਕੱਲ੍ਹ ਹਰ ਇਨਸਾਨ ਨੂੰ ਆ ਰਹੀਆਂ ਹਨ। ਦੇਖਿਆ ਜਾਵੇ ਤਾਂ ਹਲਕੀ ਉਮਰ ਦੇ ਵਿੱਚ ਹੀ ਲੋਕਾਂ ਦੇ ਵਾਲ ਝੜਨੇ ਸ਼ੁਰੂ ਹੋ ਰਹੇ ਹਨ।ਦੋਸਤੋ ਵਾਲੇ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ।

ਜੇਕਰ ਸਾਡੇ ਵਾਲ ਹੀ ਸਹੀ ਨਹੀਂ ਹੋਂਣਗੇ ਤਾਂ ਸਾਡੀ ਪਰਸਨੈਲਟੀ ਵੀ ਸਹੀ ਨਹੀਂ ਹੋ ਸਕਦੀ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਵਾਲਾਂ ਨੂੰ ਮਜ਼ਬੂਤ ਅਤੇ ਖੂਬਸੂਰਤ ਬਣਾਇਆ ਜਾ ਸਕਦਾ ਹੈ।

ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਤੇਜ਼ ਪੱਤਾ,ਕੜੀ ਪੱਤਾ,ਪਿਆਜ਼ ਦੇ ਛਿਲਕੇ ਅਤੇ ਪਿਆਸ ਦੀ ਜ਼ਰੂਰਤ ਪਵੇਗੀ।ਦੋਸਤੋ ਪਿਆਜ਼ ਦੇ ਵਿੱਚ ਭਰਪੂਰ ਮਾਤਰਾ ਵਿੱਚ ਸਲਫਰ ਮੌਜੂਦ ਹੁੰਦਾ ਹੈ।ਇੱਕ ਤਸਲੇ ਵਿੱਚ ਅਸੀ ਡੇਢ ਗਿਲਾਸ ਪਾਣੀ ਲਵਾਂਗੇ।

ਉਸ ਵਿੱਚ ਅਸੀਂ ਦੋ ਤੇਜ਼ ਪੱਤੇ,ਥੋੜ੍ਹੇ ਜਿਹੇ ਕੜੀ ਪੱਤੇ,ਅੱਧਾ ਪਿਆਜ ਅਤੇ ਪਿਆਜ਼ ਦੇ ਛਿਲਕੇ ਪਾ ਦੇਵਾਂਗੇ।ਜਦੋਂ ਪਾਣੀ ਉੱਬਲਣ ਲੱਗ ਜਾਵੇ ਤਾਂ ਅਸੀਂ ਇਸ ਵਿੱਚ 1 ਚਮਚ ਗਰੀਨ ਟੀ ਪਾ ਦੇਵਾਂਗੇ।ਹੁਣ ਅਸੀਂ ਹਲਕੀ ਗੈਸ ਤੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ।

ਜਦੋਂ ਇਹ ਨੁਸਖਾ ਤਿਆਰ ਹੋ ਜਾਵੇ ਤਾਂ ਅਸੀਂ ਇਸ ਨੂੰ ਥੋੜ੍ਹਾ ਠੰਡਾ ਕਰਕੇ ਛਾਣ ਲਵਾਂਗੇ।ਹੁਣ ਇਸ ਤਿਆਰ ਨੁਸਖੇ ਨੂੰ ਅਸੀਂ ਸਪਰੇਅ ਬੋਤਲ ਵਿੱਚ ਭਰ ਲਵਾਗੇ।ਇਸ ਸਪਰੇਅ ਬੋਤਲ ਦੀ ਸਹਾਇਤਾ ਦੇ ਨਾਲ ਅਸੀਂ ਆਪਣੇ ਵਾਲਾਂ ਦੇ ਵਿੱਚ

ਸਪਰੇਅ ਕਰ ਸਕਦੇ ਹਾ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਵਾਲ ਮਜਬੂਤ ਲੰਬੇ ਅਤੇ ਕਾਲੇ ਹੋਣਗੇ।ਸੋ ਦੋਸਤੋ ਇਸ ਨੁਸਖੇ ਨੂੰ ਜਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *