Monday , August 2 2021
Breaking News

ਇੱਕ ਚਮਚ 7 ਦਿਨ ਚਿਹਰੇ ਦੀਆ ਛਾਈਆ ਹੋਣਗੀਆ ਸਾਫ !

ਦੋਸਤੋ ਚਿਹਰੇ ਤੇ ਮੌਜੂਦ ਛਾਈਆਂ ਦੇਖਣ ਵਿੱਚ ਕਾਫੀ ਬਦਸੂਰਤ ਨਜ਼ਰ ਆਉਂਦੀਆਂ ਹਨ।ਦੋਸਤੋ ਇਹ ਸਾਡੇ ਸਰੀਰ ਵਿੱਚ ਵਿਟਾਮਿਨ ਦੀ ਕਮੀ ਕਾਰਨ ਹੋ ਸਕਦੀਆਂ ਹਨ।ਮਹਿਲਾਵਾਂ ਦੇ ਵਿੱਚ ਹਾਰਮੋਨ in balance ਹੋਣ ਕਰਕੇ ਚਿਹਰੇ ਤੇ ਛਾਈਆਂ

ਦੀ ਸਮੱਸਿਆ ਆ ਸਕਦੀ ਹੈ।ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਵਿੱਚ ਵਿਟਾਮਿਨ ਬੀ ਦੀ ਕਮੀ ਆ ਰਹੀ ਹੈ ਤਾਂ ਹੀ ਸਾਡੇ ਚਿਹਰੇ ਤੇ ਇਹ ਸਮੱਸਿਆ ਆਉਂਦੀ ਹੈ।ਜਿਹੜੇ ਲੋਕ ਆਪਣਾ ਰੰਗ ਗੋਰਾ ਕਰਨ ਦੇ ਲਈ ਸਕਰੱਬ ਜ਼ਿਆਦਾ ਕਰਦੇ ਹਨ ਉਹਨਾਂ

ਦੇ ਚਿਹਰੇ ਤੇ ਬਹੁਤ ਜਲਦੀ ਛਾਈਆਂ ਦੀ ਸਮੱਸਿਆ ਆਉਂਦੀ ਹੈ।ਛਾਈਆਂ ਦੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਹਨ।ਇਹਨਾਂ ਨੂੰ ਠੀਕ ਕਰਨ ਦੇ ਲਈ ਇਹਨਾਂ ਦਾ ਇਲਾਜ ਵੀ ਕਿਸਮਾਂ ਦੇ ਅਧਾਰ ਤੇ ਹੋਣਾ ਚਾਹੀਦਾ ਹੈ।ਦੋਸਤੋ ਜੇਕਰ ਤੁਸੀਂ ਆਪਣੇ ਚਿਹਰੇ

ਤੇ ਮੌਜੂਦ ਛਾਈਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਆਪਣੀ ਡਾਇਟ ਦੇ ਵਿੱਚ ਵਿਟਾਮਿਨ ਬੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਵਿਟਾਮਿਨ ਬੀ ਭਰਪੂਰ ਮਾਤਰਾ ਦੇ ਵਿੱਚ ਖੀਰੇ ਵਿੱਚ ਮੌਜੂਦ ਹੁੰਦਾ ਹੈ। ਅਸੀਂ ਖੀਰੇ ਨੂੰ ਡਾਇਟ ਵਿੱਚ ਵੀ ਸ਼ਾਮਿਲ ਕਰ ਸਕਦੇ ਹਾਂ

ਅਤੇ ਇਸ ਦਾ ਪੇਸਟ ਬਣਾ ਕੇ ਚਿਹਰੇ ਤੇ ਵੀ ਲਗਾ ਸਕਦੇ ਹਾਂ।ਇਸ ਤੋਂ ਇਲਾਵਾ ਰੋਜ਼ਾਨਾ ਦੋ ਵਾਰ ਆਪਣੇ ਚਿਹਰੇ ਤੇ ਭਾਫ਼ ਦੇਣੀ ਸ਼ੁਰੂ ਕਰ ਦੇਵੋ।ਅਜਿਹਾ ਕਰਨ ਨਾਲ ਚਿਹਰੇ ਤੇ ਮੌਜੂਦ ਛਾਈਆਂ ਖਤਮ ਹੋਈਆਂ ਸ਼ੁਰੂ ਹੋ ਜਾਣਗੀਆਂ।ਭਾਫ ਦੇਣ ਨਾਲ

ਚਿਹਰੇ ਦੀ ਗੰਦਗੀ ਖਤਮ ਹੁੰਦੀ ਹੈ।ਸੋ ਦੋਸਤੋ ਆਪਣੇ ਚੇਹਰੇ ਤੇ ਮੌਜੂਦ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਹਨਾ ਗੱਲਾ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *