Wednesday , July 28 2021

ਮਰੀਜ ਨਾਲ ਇਸ ਹਾਲਤ ਚ ਦਿਸੀ ਵਿਆਹੀ ਮਹਿਲਾ ਡਾਕਟਰ ਦੇਖ ਸਾਰੇ ਸੰਨ ਰਹਿ ਗਏ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮਰੀਜ਼ ਦੇ ਨਾਲ ਦੇਖੀ ਇਸ ਹਾਲ ਵਿੱਚ ਸ਼ਾਦੀਸ਼ੁਦਾ ਡਾਕਟਰ ਸੱਚਾਈ ਸਾਹਮਣੇ ਅਾੲੀ ਤਾਂ ਸਾਰੇ ਚੌਂਕ ਗਏ ਦੋਸਤੋ ਇਹ ਮਾਮਲਾ ਇਕ ਡਾਕਟਰ ਤੇ ਪੇਸ਼ੈਂਟ ਦਾ ਸਾਹਮਣੇ ਆਇਆ ਹੈ

ਜਿਥੇ ਕਿ ਮਰੀਜ਼ ਜੋ ਕਿ ਇਕ ਦਿਮਾਗੀ ਪੇਸ਼ੈਂਟ ਸੀ ਜਿਸ ਦਾ ਖਿਆਲ ਇਕ ਲੇਡੀ ਸੁਰਾਖ ਲੇਡੀਜ਼ ਡਾਕਟਰ ਰੱਖ ਕੇ ਹੀ ਸੀ ਜਿਸ ਦੌਰਾਨ ਉਸ ਦਾ ਇਲਾਜ ਕਰਦੇ ਉਸ ਨੂੰ ਮਰੀਜ਼ ਨਾਲ ਪਿਆਰ ਹੋ ਜਾਂਦਾ ਹੈ ਡਾ ਆਪਣਾ ਏ ਰਿਸ਼ਤਾ ਆਪਣੇ ਪਤੀ ਤੋਂ ਲੁਕੋ

ਕੇ ਰੱਖਦੀ ਹੈ ਜਿਸ ਦੌਰਾਨ ਪੇਸ਼ੈਂਟ ਵੀ ਮੈਰਿਡ ਹੁੰਦਾ ਹੈ ਅਤੇ ਉਹ ਆਪਸ ਵਿੱਚ ਪਿਆਰ ਲੁਕਾ ਕੇ ਰੱਖਦੇ ਹਨ ਲੋਕਾਂ ਤੋਂ ਇਸੇ ਤਰ੍ਹਾਂ ਸਿਲਸਿਲਾ ਚਲਦਾ ਰਹਿੰਦਾ ਉਹ ਹੋਟਲ ਵਿੱਚ ਅਤੇ ਕਿਤੇ ਦੂਰ ਮਿਲਦੇ ਹਨ ਇਹ ਇਕੱਠੇ ਇੱਕ ਦਿਨ ਸੱਚਾਈ

ਸਾਹਮਣੇ ਆ ਜਾਂਦੀ ਹੈ ਡਾਕਟਰ ਆਪਣੀ ਨੌਕਰੀ ਨੂੰ ਬਚਾਉਣ ਲਈ ਅਤੇ ਪੇਸਟ ਨਾਲ ਰਿਸ਼ਤਾ ਬਣਾਈ ਰੱਖਦੀ ਹੈ ਜਿਸ ਦੌਰਾਨ ਪੇਸ਼ੀ ਦੀ ਪਤਨੀ ਨੂੰ ਜਦੋਂ ਪਤਾ ਚੱਲਿਆ ਤਾਂ ਉਸ ਨੇ ਡਾਕਟਰ ਤੇ ਕੇਸ ਕਰ ਦਿੱਤਾ ਉਸ ਨੇ ਕਿਹਾ ਕਿ ਮੇਰਾ

ਪਤੀ ਠੀਕ ਹੋ ਗਿਆ ਸੀ ਜਿਸ ਦੌਰਾਨ ਇਸ ਡਾਕਟਰ ਨੇ ਫਿਰ ਵੀ ਉਸ ਨਾਲ ਸਬੰਧ ਬਣਾਈ ਰੱਖਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *