Wednesday , July 28 2021

ਵਧੀਆ ਤੇ ਗਹਿਰੀ ਨੀਦ ਲਈ ਕਰੋ ਇਹ 5 ਕੰਮ !

ਚੰਗੀ ਨੀਂਦ ਅਤੇ ਵਧੀਆ ਨੀਂਦ ਲਈ ਕਰੋ ਪੰਜ ਇਹ ਕੰਮ ਦੋਸਤੋ ਵਧੀਆ ਨੀਂਦ ਤਦੋਂ ਹੀ ਆ ਸਕਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਫਰੈਸ਼ ਫੀਲ ਕਰੋਗੇ ਜਿਵੇਂ ਕਿ ਨੀਂਦ ਆਉਣੀ ਸ਼ੁਰੂ ਹੁੰਦੀ ਹੈ ਤਾਂ ਹੀ ਸੌਂਵੋ ਜੇਕਰ ਤੁਹਾਡਾ ਦਿਮਾਗ ਸੌਂਦੇ ਸਮੇਂ ਕੁਝ ਸੋਚ ਰਿਹਾ ਹੋਵੇ

ਤਾਂ ਤੁਸੀਂ ਉਸ ਸਮੇਂ ਸੌਣਾ ਬੰਦ ਕਰ ਦਿਓ ਤੇ ਉੱਠ ਕੇ ਕੁਝ ਕੰਮ ਕਰਨਾ ਸ਼ੁਰੂ ਕਰ ਦਿਓ ਤੇ ਤੁਹਾਡਾ ਦਿਮਾਗ ਆਟੋਮੈਟਿਕ ਹੋਰ ਕੰਮ ਵਿੱਚ ਲੱਗ ਜਾਵੇਗਾ ਜਿਸ ਨਾਲ ਤੁਹਾਡਾ ਦਿਮਾਗ ਜੋ ਕੰਮ ਕਰਦਿਆਂ ਵਕਤ ਥਕਾਵਟ ਵਿਚ ਵੀ ਆ ਸਕਦਾ ਹੈ ਤੇ

ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਤੁਸੀਂ ਆਟੋਮੈਟਿਕ ਈ ਸੌਂ ਜਾਵੇ ਜਿਸ ਤਰ੍ਹਾਂ ਤੁਸੀਂ ਸੌਂਦੇ ਵਕਤ ਕੰਪਿਊਟਰ ਦਾ ਇਸਤੇਮਾਲ ਕਰਦੇ ਹੋ ਜਾਂ ਲੈਪਟਾਪ ਦਾ ਜਾਂ ਮੋਬਾਇਲ ਫੋਨ ਦਾ ਇਸ ਤਰ੍ਹਾਂ ਦਾ ਸੋਂਦੇ ਸਮੇਂ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ

ਇਸ ਨਾਲ ਤੁਹਾਡੀਆਂ ਅੱਖਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜਿਸ ਦੀ ਵਜ੍ਹਾ ਕਾਰਨ ਅੱਖਾਂ ਦੀ ਲਾਈਟ ਘੱਟ ਵੀ ਹੋ ਸਕਦੀ ਹੈ ਦੋਸਤੋ ਤੁਸੀਂ ਆਪਣੀ ਚੰਗੀ ਨੀਂਦ ਲੈਣੀ ਐ ਤਾਂ ਆਪਣੇ ਦਿਮਾਗ ਨੂੰ ਰੈਸਟ ਦੇਣਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਆਪਣਾ ਟਾਈਮ

ਪੀਰੀਅਡ ਬਣਦੇ ਹੋ ਕਿ ਇਸ ਡੈਮ ਸੌਣਾ ਹੈ ਤੇ ਸਵੇਰੇ ਸਟੈਮ ਈ ਉਠਣਾ ਹੈ ਤੇ ਤੁਹਾਨੂੰ ਆਟੋਮੈਟਿਕ ਹੀ ਉਸ ਵਕਤ ਨੀਂਦ ਆਵੇਗੀ ਅਤੇ ਤੁਸੀਂ ਦੂਸਰੇ ਟੈਮ ਸਵੇਰੇ ਉੱਠਦੇ ਹੋ ਉਸੇ ਟਾਈਮ ਹੀ ਉੱਠੋਗੇ ਕਈ ਵਾਰ ਇਨਸਾਨ ਡਿਪਰੈਸ਼ਨ ਵਿੱਚ ਹੁੰਦਾ ਹੈ ਕਿਸੇ ਗੱਲ

ਤੋਂ ਜਿਸ ਕਾਰਨ ਉਸ ਨੂੰ ਨੀਂਦ ਨਹੀਂ ਆਉਂਦੀ ਇਸ ਲਈ ਦੋਸਤੋ ਕਦੇ ਵੀ ਆਪਣੇ ਉਸ ਸੋਚ ਨੂੰ ਇੰਨੀ ਗਹਿਰਾਈ ਤੱਕ ਨਾਲ ਜਾਓ ਜਿਸ ਨਾਲ ਤੁਹਾਨੂੰ ਦਿਮਾਗ ਤੇ ਕੋਈ ਡਿਫੈਕਟ ਅਸਰ ਹੋ ਜਾਵੇ ਇਸ ਲਈ ਇਹ ਦੋਸਤੋ ਤੁਸੀਂ ਆਪਣੇ ਮਨ ਅਤੇ ਪ੍ਰੇਸ਼ਾਨੀ

ਭਰਿਆ ਮਾਹੌਲ ਦੂਰ ਰੱਖਦੇ ਹੋਏ ਆਪਣੀ ਚੰਗੀ ਸਿਹਤ ਨੂੰ ਦੇਖਦੇ ਹੋਏ ਜੀਵਨ ਨੂੰਹ ਬਤੀਤ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਤੋਂ ਜੋ ਲਿਖਿਆ ਹੈ ਉਹ ਹੋਣਾ ਹੀ ਹੁੰਦਾ ਹੈ ਇਸ ਗੱਲ ਨੂੰ ਮੰਨ ਕੇ ਚੱਲੋ ਤੇ ਤੁਹਾਨੂੰ ਆਪਣੀ ਜ਼ਿੰਦਗੀ ਵਧੀਆ ਲੱਗਣੀ

ਸ਼ੁਰੂ ਹੋ ਜਾਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *