Breaking News
Home / ਵਾਇਰਲ / ਇਸ ਸਖਸ ਨੇ ਕੀਤਾ 75 ਲੜਕੀਆ ਨਾਲ ਵਿਆਹ ਜਦ ਵਜਾ ਸਾਹਮਣੇ ਆਈ ਤਾ ਉੱਡੇ ਹੋਸ !

ਇਸ ਸਖਸ ਨੇ ਕੀਤਾ 75 ਲੜਕੀਆ ਨਾਲ ਵਿਆਹ ਜਦ ਵਜਾ ਸਾਹਮਣੇ ਆਈ ਤਾ ਉੱਡੇ ਹੋਸ !

ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਪੁਲੀਸ ਦੁਆਰਾ ਫੜੇ ਗਏ ਇੱਕ ਅਜਿਹੇ ਆਰੋਪੀ ਦੇ ਬਾਰੇ ਵਿਚ ਜਿਸ ਨੇ ਹੁਣ ਤੱਕ ਸਿਰਫ਼ ਇੱਕ ਦੋ ਨਹੀਂ ਸਿਰਫ਼ ਤਿੱਨ ਚਾਰ ਜਾਂ ਫਿਰ ਦੱਸ ਨਹੀਂ ਸਗੋਂ ਹੁਣ ਤੱਕ ਪਚੱਤਰ ਵਿਆਹ ਕਰਵਾ ਲਏ ਹਨ। ਦੋਸਤੋ ਇਹ ਆਰੋਪੀ

ਇਨ੍ਹਾਂ ਸਭ ਲੜਕੀਆਂ ਦੀ ਨਾਲ ਕਿਸੇ ਚੰਗੇ ਕੰਮ ਹੀ ਨਹੀਂ। ਸਗੋ ਵਿਆਹ ਕਰਵਾਉਣ ਤੋਂ ਬਾਅਦ ਇਨ੍ਹਾਂ ਨੂੰ ਅਗਲੇ ਦੇਸ਼ਾਂ ਵਿੱਚ ਵੇਚਣ ਦੇ ਲਈ ਅੱਗੇ ਸਪਲਾਈ ਕਰ ਦਿੰਦਾ ਸੀ। ਦੋਸਤੋ ਇਸ ਨੇ ਹੁਣ ਤਕ ਦੋ ਸੌ ਤੋਂ ਵੱਧ ਲੜਕੀਆਂ ਨੂੰ ਅੱਗੇ ਸਪਲਾਈ ਕਰ ਦਿੱਤਾ ਸੀ।

ਜਿਸ ਕਾਰਨ ਪੁਲੀਸ ਨੂੰ ਇਸ ਨੂੰ ਪੜ੍ਹ ਕੇ ਇਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਪਰ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਪੁਲੀਸ ਨੂੰ ਇਸ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਸਾਨੂੰ ਕੂਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿੱਚ ਵਧੇਰੇ ਜਾਣਕਾਰੀ ਲੈਣ

ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!