Wednesday , July 28 2021

ਵਾਲਤੋੜ ਸਮੱਸਿਆ ਤੋ ਹੋ ਪੇ੍ਸਾਨ ਤਾ ਅਪਣਾਓ ਇਹ ਘਰੇਲੂ ਤਰੀਕਾ !

ਦੋਸਤੋ ਸਾਡੇ ਸਰੀਰ ਉੱਤੇ ਬਹੁਤ ਛੋਟੇ-ਛੋਟੇ ਵਾਲ ਪਾਏ ਜਾਂਦੇ ਹਨ। ਜੇਕਰ ਕਿਸੇ ਕਾਰਨ ਇਹ ਵਾਲ ਟੁੱਟ ਜਾਣ ਤਾ ਉਸ ਜਗ੍ਹਾ ਉੱਤੇ ਜ਼ਖ਼ਮ ਨਾ ਜਾਂ ਫਿਰ ਫੋੜਾ ਬਣ ਜਾਂਦਾ ਹੈ ਅਤੇ ਰੇਸ਼ਾ ਪੈ ਜਾਂਦਾ ਹੈ।ਇਹ ਸਮੱਸਿਆ ਆਉਣ ਤੇ ਉਸ ਜਗ੍ਹਾ ਤੇ ਦਰਦ ਦੀ ਸਮੱਸਿਆ

ਆ ਸਕਦੀ ਹੈ।ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਆ ਰਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦਸਾਂਗੇ ਜਿਹਨਾਂ ਨੂੰ ਲਗਾਉਣ ਤੇ ਇਹ ਜ਼ਖ਼ਮ ਠੀਕ ਹੋ ਜਾਂਦੇ ਹਨ।ਦੋਸਤੋ ਜੇਕਰ ਅਸੀਂ ਆਪਣੇ ਜ਼ਖ਼ਮਾਂ ਉੱਤੇ ਹਲਦੀ ਦਾ ਲੇਪ ਲਗਾਉਂਦੇ ਹਾਂ

ਤਾਂ ਸਾਨੂੰ ਕਾਫੀ ਜ਼ਿਆਦਾ ਫਾਇਦਾ ਮਿਲਦਾ ਹੈ।ਇਸ ਵਿੱਚ ਐਂਟੀਬਾਇਓਟਿਕ ਗੁਣ ਹੁੰਦੇ ਹਨ।ਇਸ ਤੋਂ ਇਲਾਵਾ ਦੋਸਤੋ ਜੇਕਰ ਬਾਲ ਤੋੜ ਦੀ ਸਮੱਸਿਆ ਆ ਰਹੀ ਹੈ ਅਸੀਂ ਉਸ ਜਗ੍ਹਾ ਉੱਤੇ ਮਹਿੰਦੀ ਦਾ ਲੇਪ ਵੀ ਲਗਾ ਸਕਦੇ ਹਾਂ।ਮਹਿੰਦੀ ਜ਼ਖ਼ਮ ਉੱਤੇ ਠੰਡਕ

ਪਹੁੰਚਾ ਕੇ ਦਰਦ ਨੂੰ ਘੱਟ ਕਰ ਦਿੰਦੀ ਹੈ।ਜੇਕਰ ਅਜਿਹੀ ਸਮੱਸਿਆ ਆ ਰਹੀ ਹੈ ਤਾਂ ਅਸੀਂ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਇਸਤੇਮਾਲ ਕਰ ਸਕਦੇ ਹਾਂ।ਨਿੰਮ ਵਿੱਚ ਸਕਿਨ ਐਲਰਜੀ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਦੇ ਗੁਣ ਪਾਏ ਜਾਂਦੇ ਹਨ।

ਪਿਆਜ਼ ਦੇ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਜਖ਼ਮ ਨੂੰ ਉਹ ਦਰਦ ਰਹਿਤ ਬਣਾ ਦਿੰਦੇ ਹਨ।ਜੇਕਰ ਅਸੀਂ ਬਾਲ ਤੋੜ ਵਾਲੀ ਸਮੱਸਿਆ ਤੇ ਪਿਆਜ਼ ਦੇ ਸਲਾਈਸ ਕੱਟ ਕੇ ਲਗਾ ਦਿੰਦੇ ਹਾਂ ਤਾਂ ਸਾਨੂੰ ਕਾਫੀ ਰਾਹਤ ਮਿਲਦੀ ਹੈ।ਸੋ ਦੋਸਤੋ ਇਹਨਾਂ

ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਇਸ ਸਮੱਸਿਆ ਤੋ ਰਾਹਤ ਪਾ ਸਕਦੇ ਹਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *