ਦੋਸਤੋ ਹੁਸ਼ਿਆਰਪੁਰ ਤੇ ਇਲਾਕੇ ਗੜ੍ਹਦੀਵਾਲਾ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।ਦਰਅਸਲ ਝੁਗੀਆਂ ਦੇ ਵਿੱਚ ਰਹਿਣ ਵਾਲੀ 16 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਇੱਕ ਅਜਿਹਾ
ਭਾਣਾ ਵਾਪਰਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਇਸ ਲੜਕੀ ਦਾ ਪਿਤਾ ਦੂਸਰੇ ਪਿੰਡ ਲੱਕੜੀ ਕੱਟਣ ਦਾ ਕੰਮ ਕਰਦਾ ਸੀ,ਜਿੱਥੋਂ ਦੇ ਦੋ ਲੜਕੇ ਇਹਨਾਂ ਦੇ ਘਰ ਵੀ ਆਉਂਦੇ ਸਨ।ਇਹ ਅਕਸਰ ਹੀ 16 ਸਾਲ ਦੀ ਨਾਬਾਲਗ ਲੜਕੀ ਉੱਤੇ ਗਲਤ ਨਿਗਾਹ
ਰੱਖਦੇ ਸਨ ਅਤੇ ਉਸਨੂੰ ਵਿਆਹ ਦੇ ਲਈ ਪਰੇਸ਼ਾਨ ਵੀ ਕਰਦੇ ਸਨ। ਬੀਤੇ ਦਿਨੀਂ ਜਦੋਂ ਇਹ ਲੜਕੀ ਘਰ ਦੇ ਵਿੱਚ ਸੀ ਤਾਂ ਇਹ ਦੋਵੇਂ ਉਸਦੇ ਘਰ ਜਾਂਦੇ ਸਨ।ਇਹ ਉਸ ਲੜਕੀ ਨੂੰ ਅਗਵਾਹ ਕਰ ਲੈਂਦੇ ਹਨ ਤੇ ਉਸਦੇ ਨਾਲ ਗਲਤ ਕੰਮ ਕਰਕੇ ਉਸ ਨੂੰ ਮਾਰ ਦਿੰਦੇ ਹਨ।ਉਸ
ਨੂੰ ਮਾਰਨ ਤੋਂ ਬਾਅਦ ਉਹ ਲੜਕੀ ਦੀ ਲਾਸ਼ ਨੂੰ ਬਾਥਰੂਮ ਦੇ ਵਿੱਚ ਰੱਖ ਦਿੰਦੇ ਹਨ।ਦੂਜੇ ਪਾਸੇ ਘਰ ਵਾਲਿਆਂ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਸੀ।ਜਿਸ ਤੋਂ ਬਾਅਦ ਛਾਣਬੀਣ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਲੱਭ ਲਿਆ ਗਿਆ।ਲੜਕੀ ਦੀ ਲਾਸ਼ ਨੂੰ ਹਿਰਾਸਤ
ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਇਸਦੇ ਨਾਲ ਹੀ ਪੁਲਿਸ ਨੇ ਇਨ੍ਹਾਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।