ਹਿੰਦੂ ਧਰਮ ਦੇ ਵਿੱਚ ਝਾੜੂ ਨੂੰ ਮਾਤਾ ਲਕਸ਼ਮੀ ਜੀ ਦਾ ਰੂਪ ਮੰਨਿਆ ਜਾਂਦਾ ਹੈ।ਜੇਕਰ ਅਸੀਂ ਝਾੜੂ ਦੀ ਸਹੀ ਤਰੀਕੇ ਨਾਲ ਪੂਜਾ ਕਰਦੇ ਹਾਂ ਤਾਂ ਘਰ ਦੇ ਵਿੱਚ ਸਾਫ਼ ਸਫ਼ਾਈ ਦੇ ਨਾਲ-ਨਾਲ ਧਨ ਦੀ ਕਮੀ ਦੂਰ ਹੁੰਦੀ ਹੈ।15 ਅਕਤੂਬਰ ਸ਼ੁੱਕਰਵਾਰ ਦੇ ਦਿਨ ਦੋਸਤੋ ਜੇਕਰ ਤੁਸੀ ਇਹ
ਕੁਝ ਕਾਰਜ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਆਈ ਪੈਸੇ ਦੀ ਕਮੀ ਖਤਮ ਹੋ ਜਾਵੇਗੀ।ਸ਼ੁੱਕਰਵਾਰ ਦੇ ਦਿਨ ਜੇਕਰ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਝਾੜੂ ਦੇ ਉੱਪਰ ਫੁੱਲ ਰੱਖਦੇ ਹੋ ਅਤੇ ਪ੍ਰਾਰਥਨਾ ਕਰਦੇ ਹੋ ਤਾਂ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਤੇ ਜ਼ਰੂਰ ਹੁੰਦੀ ਹੈ।
ਝਾੜੂ ਨੂੰ ਹਮੇਸ਼ਾ ਐਸੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿੱਥੇ ਕਿ ਤੁਹਾਡੀ ਨਜ਼ਰ ਝਾੜੂ ਉੱਤੇ ਨਾ ਪਵੇ।ਕਿਉਂਕਿ ਜੇਕਰ ਤੁਸੀਂ ਝਾੜੂ ਦੇਖਦੇ ਰਹਿੰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ੁਕਰਵਾਰ ਦੀ ਰਾਤ ਤੁਸੀਂ ਝਾੜੂ ਦੇ ਹੇਠਾਂ ਇੱਕ ਭੋਜ ਪੱਤਰ ਰੱਖ
ਦੇਣਾ ਹੈ।ਇਸ ਉਪਰ ਤੁਸੀਂ ਆਪਣੀ ਕੋਈ ਵੀ ਇੱਕ ਇੱਛਾ ਲਿਖ ਦੇਵੋ।ਸਵੇਰੇ ਉੱਠ ਕੇ ਇਸ ਇੱਛਾ ਪੱਤਰ ਨੂੰ ਤੁਸੀਂ ਵਹਿੰਦੇ ਪਾਣੀ ਵਾਲੀ ਨਦੀ ਦੇ ਵਿੱਚ ਵਹਾ ਦੇਣਾ ਹੈ।ਅਜਿਹਾ ਕਰਨ ਲਈ ਤੁਹਾਡੀ ਇੱਛਾ ਪੂਰੀ ਹੁੰਦੀ ਹੈ।ਸਾਫ ਸੁਥਰੀ ਝਾੜੂ ਦੇ ਹੇਠਾਂ ਤੁਸੀ 10 ਰੁਪਏ ਦਾ
ਨੋਟ ਰਖੱਣਾ ਹੈ ਤੇ ਪੂਰੀ ਰਾਤ ਪਿਆ ਰਹਿਣ ਦੇਣਾ ਹੈ।ਸਵੇਰੇ ਤੁਸੀਂ ਇਸ ਨੂੰ ਮਾਤਾ ਲੱਛਮੀ ਜੀ ਦਾ ਪ੍ਰਸ਼ਾਦ ਸਮਝ ਕੇ ਆਪਣੇ ਘਰ ਦੇ ਧਨ ਸਥਾਨ ਤੇ ਰੱਖ ਦੇਣਾ ਹੈ।ਅਜਿਹਾ ਕਰਨ ਨਾਲ ਤੁਹਾਡੇ ਕੋਲ ਕਦੀ ਵੀ ਧਨ ਦੀ ਕਮੀ ਨਹੀਂ ਆਵੇਗੀ।ਇਸ ਤਰ੍ਹਾਂ ਦੋਸਤੋ
ਸ਼ੁਕਰਵਾਰ ਦੇ ਦਿਨ ਝਾੜੂ ਦੇ ਕੁਝ ਅਜਿਹੇ ਉਪਾਅ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।