Wednesday , July 28 2021

ਚਮਕਦਾ ਹੋਇਆ ਚਿਹਰਾ ਪਾਓ ਇਸ ਖਾਸ ਚੀਜ ਨਾਲ !

ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱਖਦਾ ਹੈ।ਆਪਣੀ ਸਕਿਨ ਦੀ ਦੇਖਭਾਲ ਕਰਨ ਦੇ ਲਈ ਆਯੁਰਵੈਦਿਕ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਦੋਸਤੋ ਅੱਜ ਅਸੀਂ ਘਰ ਬੈਠੇ ਹੀ ਇੱਕ ਬਹੁਤ ਹੀ ਲਾਜਵਾਬ ਸਾਬਣ ਬਣਾ ਕੇ ਤਿਆਰ

ਕਰਾਂਗੇ।ਜੋ ਕਿ ਸਾਡੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰੇਗਾ।ਇਸਨੂੰ ਬਣਾਉਣ ਲਈ ਸਭਤੋਂ ਪਹਿਲਾਂ ਇੱਕ ਕਟੋਰੇ ਵਿੱਚ ਚਾਰ ਚਮਚ ਮੁਲਤਾਨੀ ਮਿੱਟੀ ਪਾਊਡਰ,ਇੱਕ ਚੱਮਚ ਚੰਦਨ ਪਾਊਡਰ,ਤਿੰਨ ਚਮਚ ਗਲਿਸਰੀਨ ਅਤੇ ਇੱਕ

ਵਿਟਾਮਿਨ ਈ ਦਾ ਕੈਪਸੂਲ ਪਾ ਲਵਾਂਗੇ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਹੁਣ ਇਸ ਵਿੱਚ ਲੋੜ ਅਨੁਸਾਰ ਗੁਲਾਬ ਜਲ ਮਿਲਾ ਕੇ ਇਸਦਾ ਸਖ਼ਤ ਪੇਸਟ ਬਣਾ ਲਵਾਂਗੇ।ਇਸਨੂੰ ਅਸੀਂ ਜਿਸ ਵੀ ਬਰਤਨ ਵਿੱਚ ਜੰਮਾਉਣਾ ਹੈ

ਉਸ ਵਿੱਚ ਅਸੀਂ ਬਦਾਮ ਦਾ ਤੇਲ ਲਗਾ ਲਵਾਂਗੇ ਅਤੇ ਫਿਰ ਇਸ ਮਿਸ਼ਰਣ ਨੂੰ ਪਾ ਕੇ ਸੈੱਟ ਕਰ ਦੇਵਾਂਗੇ।ਉਪਰੋਂ ਦੀ ਅਸੀਂ ਸਿਲਵਰ ਪੇਪਰ ਦੇ ਨਾਲ ਇਸ ਨੂੰ ਕਵਰ ਕਰਕੇ ਫਰਿੱਜ ਵਿੱਚ ਇੱਕ ਘੰਟੇ ਦੇ ਲਈ ਸਟੋਰ ਕਰ ਕੇ ਰੱਖ ਦੇਵਾਂਗੇ। ਇੱਕ ਘੰਟੇ ਤੋਂ

ਬਾਅਦ ਜਦੋਂ ਤੁਸੀਂ ਇਸ ਨੂੰ ਫਰਿਜ਼ ਵਿੱਚੋ ਬਾਹਰ ਕੱਢੋਗੇ ਤਾਂ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਵੇਗਾ।ਇਸ ਦੇ ਨਾਲ ਅਸੀਂ ਆਪਣੇ ਚਿਹਰੇ ਨੂੰ ਧੋ ਸਕਦੇ ਹਾਂ,ਆਪਣੀ ਗਰਦਨ,ਹੱਥ ਕਿਸੇ ਵੀ ਜਗ੍ਹਾ ਤੇ ਇਸ ਨੂੰ ਲਗਾ ਸਕਦੇ ਹਾ।

ਸੋ ਦੋਸਤੋ ਆਪਣੀ ਸਕਿਨ ਦੀ ਦੇਖਭਾਲ ਕਰਨ ਦੇ ਲਈ ਇਸ ਸਾਬਣ ਨੂੰ ਜ਼ਰੂਰ ਬਣਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *