Tuesday , July 27 2021

ਮਛਲੀ ਫੜਨ ਦਾ ਅਜਿਹਾ ਤਰੀਕਾ ਕਦੇ ਨਹੀ ਦੇਖਿਆ ਹੋਣਾ !

ਮਛਲੀ ਪਕੜਨ ਦਾ ਤਰੀਕਾ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਦੇਖਿਆ ਹੋਵੇਗਾਦੋਸਤੋ ਇੱਥੇ ਲੋਕ ਮਛਲੀਆਂ ਪਕੜਨ ਦਾ ਅਜੀਬ ਜਿਹਾ ਤਰੀਕਾ ਢੂੰਡ ਲੈਂਦੇ ਹਨ ਜਿਵੇਂ ਕਿ ਲੱਭ ਲੈਂਦੇ ਹਨ ਪਹਿਲਾਂ ਤਾਂ ਉਹ ਇਕ ਦਰਿਆ ਦੇ ਕੋਲ ਟੋਇਆ ਕਰਦੇ ਹਨ ਜਿਸ ਦੁਆਰਾ

ਪਾਈਪਾਂ ਲਗਾ ਦਿੱਤੀਆਂ ਜਾਂਦੀਆਂ ਹਨ ਬਾਂਸ ਦੇ ਡੰਡਿਆਂ ਦੀਆਂ ਇਸੇ ਤਰ੍ਹਾਂ ਫਿਰ ਬਾਂਸਾਂ ਦੇ ਪਾਈਪਾਂ ਰਾਹੀਂ ਬਣੇ ਮਛਲੀਆਂ ਉੱਥੇ ਖਾਣ ਨੂੰ ਕੁਝ ਲੱਭਦੀਆਂ ਹੋੲੀਅਾਂਆਉਂਦੀਆਂ ਹਨ ਅਤੇ ਉੱਥੇ ਕੁਝ ਖਾਣ ਨੂੰ ਵੀ ਰੱਖਿਆ ਹੁੰਦਾ ਹੈ ਇਸੇ ਦੌਰਾਨ ਮਸਲਿਆਂ ਲਾਲਚ

ਦੇ ਜ਼ਰੀਏ ਆਂਦੀਆਂ ਹਨ ਤੇ ਉਥੇ ਹੀ ਫਸ ਜਾਂਦੀਆਂ ਹਨ ਜਿਸ ਦੁਆਰਾ ਉਥੇ ਦੇ ਲੋਕਾਂ ਨੂੰ ਇਹ ਫ਼ਾਇਦਾ ਹੋ ਜਾਂਦਾ ਹੈ ਕਿ ਮਛਲੀਆਂ ਆਸਾਨੀ ਨਾਲ ਪਕੜ ਵਿਚ ਆ ਜਾਂਦੀਆਂ ਹਨ ਇਸੇ ਦੌਰਾਨ ਕਈ ਲੋਕ ਇਸ ਤਰ੍ਹਾਂ ਵੀ ਕਰਦੇ ਹਨ ਕਿ ਘੜਿਆਂ ਨੂੰ ਵੱਡੇ ਘੜਿਆਂ

ਨੂੰ ਪਾਣੀ ਵਿੱਚ ਸੁੱਟ ਦਿੰਦੇ ਹਨ ਕੀੜੇ ਮਕੌੜੇ ਪਾ ਕੇ ਤਲਾਬ ਜਾਂ ਨਦੀ ਦੇ ਸੁੱਟ ਦਿੰਦੇ ਹਨ ਫਿਰ ਉਹ ਧਿਆਨ ਰੱਖਦੇ ਹਨ ਕਿ ਜਿਥੇ ਘੜੇ ਵੱਡੇ ਸਿੱਟੇ ਹੁੰਦੇ ਹਨ ਉੱਥੇ ਜਾ ਕੇ ਫਿਰ ਉਹ ਘੋੜਿਆਂ ਨੂੰ ਕੱਢਦੇ ਹਨ ਰੱਸੀ ਦੁਆਰਾ ਤੇ ਵਿੱਚੋਂ ਕਿੰਨੀਆਂ ਸਾਰੀਆਂ ਮਛਲੀਆਂ ਨਿਕਲ

ਆਉਂਦੀਆਂ ਹਨ ਇਸ ਤਰ੍ਹਾਂ ਇਹ ਲੋਕ ਇਹ ਵੀ ਤਰੀਕਾ ਅਪਣਾਉਂਦੇ ਹਨ ਮੱਛੀਆਂ ਫੜਨ ਦਾ ਜੋ ਕਿ ਕਾਫੀ ਆਸਾਨ ਹੁੰਦਾ ਹੈ ਇੱਥੇ ਦੇ ਲੋਕ ਮਸਲਿਆਂ ਫੜਨ ਦਾ ਆਸਾਨੀ ਵਾਲਾ ਤਰੀਕਾ ਲੱਭਦੇ ਹਨ ਜਿਵੇਂ ਕਿ ਜੰਗਲ ਦੇ ਕੋਲ ਕੋਈ ਨਦੀ ਜਾਂ ਤਲਾਬ ਹੁੰਦਾ ਹੈ

ਉੱਥੇ ਮਛਲੀਆਂ ਫੜਨ ਜਾਂਦੇ ਹਨ ਜੋ ਮਛਲੀਆਂ ਕਾਫ਼ੀ ਛੋਟੀਆਂ ਹੁੰਦੀਆਂ ਹਨ ਤੇ ਨਾਲ ਲਗਦੇ ਕੇਕੜੇ ਵੀ ਉਨ੍ਹਾਂ ਦੇ ਹੱਥ ਲੱਗ ਜਾਂਦੇ ਹਨ ਕਿਉਂਕਿ ਸਮੁੰਦਰ ਨਦੀਆਂ ਵਿਚ ਕੇਕੜੇ ਮਛਲੀਆਂ ਦੇ ਨਾਲ ਮੌਜੂਦ ਹੁੰਦੇ ਹਨ ਤੇ ਮਛਲੀਆਂ ਕੀੜੇ ਮਕੌੜੇ ਖਾਂਦੀਆ ਹਨ

ਜੋ ਕਿ ਉਨ੍ਹਾਂ ਦੀ ਖੁਰਾਕ ਹੁੰਦੀ ਹੈ ਅਤੇ ਉਹ ਖੁਰਾਕ ਖਾ ਕੇ ਹੀ ਪਲਦੀਆਂ ਹਨ ਤੇ ਕਿਸੇ ਤਰੀਕੇ ਨਾਲ ਜਦੋਂ ਇਹ ਮਸਲਿਆਂ ਪਕਾਈਆਂ ਜਾਂਦੀਆਂ ਹਨ ਤੇ ਇਹ ਬਾਹਰ ਨਿਕਲਦਿਆਂ ਹੀ ਮਰ ਜਾਂਦੀਆਂ ਹਨ ਤੇ ਲੋਕ ਇਨ੍ਹਾਂ ਨੂੰ ਖ਼ੁਰਾਕ ਦੀ ਤੌਰ ਤੇ ਖਾਂਦੇ ਹਨ

ਮਛਲੀਆਂ ਦੇ ਜ਼ਰੀਏ ਦਵਾਈਆਂ ਵੀ ਬਣਦੀਆ ਹਨ ਅਤੇ ਤੇਲ ਵੀ ਬਣਦਾ ਹੈ ਇਸ ਦੇ ਫ਼ਾਇਦੇ ਵੀ ਹਨ ਮਛਲੀ ਅੱਖਾਂ ਲਈ ਕਾਫ਼ੀ ਲਾਭਕਾਰੀ ਹੁੰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *