Monday , August 2 2021
Breaking News

ਮਹਿਲਾ ਡਾਕਟਰ ਦੇ ਕਮਰੇ ਚ ਸੀ ਖੂਫੀਆ ਕੈਮਰਾ ਵੀਡੀਓ ਦੇਖ ਚੌਕ ਜਾਓਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ ,ਮਹਾਰਾਸ਼ਟਰ ਤੋਂ ਆ ਰਿਹਾ ਮਾਮਲਾ ਚੁਸਤੀ ਵੀ ਦੱਸਿਆ ਜਾ ਰਿਹਾ ਹੈ। ਕਿ ਇਕ ਮਹਿਲਾ ਡਾਕਟਰ ਆਪਣੀ ਕੁਲੀਗ ਦੇ ਨਾਲ ਉਸਦੇ ਘਰ ਵਿੱਚ ਰਹਿੰਦੀ ਸੀ। ਅਤੇ ਇੱਕ ਦਿਨ ਜਦੋਂ ਉਸ ਨੇ ਦੇਖਿਆ ਕਿ

ਉਸ ਦੇ ਬਾਥਰੂਮ ਦੇਣ ਚ ਲੱਗਿਆ ਬਲ ਬਹੁਤ ਹੀ ਅਜ਼ੀਮ ਹੈ। ਤਾਂ ਉਸ ਨੀਂ ਜਦੋਂ ਬਲਬ ਨੂੰ ਖੋਲ੍ਹ ਕੇ ਦੇਖਿਆ ਤਾਂ ਬਲਬ ਦੇ ਵਿੱਚ ਇੱਕ ਖੁਫੀਆ ਕੈਮਰਾ ਲੁਕੋਇਆ ਗਿਆ ਸੀ। ਇੰਜ ਹੀ ਜਦੋਂ ਉਸ ਨੇ ਆਪਣੇ ਕਮਰੇ ਵਿੱਚ ਆ ਕੇ ਦੇਖਿਆ ਤਾਂ ਕਮਰੇ ਦੇ

ਬਲਬ ਵਿੱਚ ਵੀ ਕੁਝ ਅਜਿਹਾ ਹੀ ਸੀ। ਪਰ ਦੋਸਤੋ ਜਦੋਂ ਵੀ ਕਿਸੇ ਔਰਤ ਨੂੰ ਇਹ ਪਤਾ ਲੱਗੇ ਕਿ ਉਸ ਦੇ ਬਾਥਰੂਮ ਅਤੇ ਕਮਰੇ ਦੇ ਵਿੱਚ ਖੁਫੀਆ ਕੈਮਰਾ ਲਗਵਾਇਆ ਗਿਆ ਹੈ। ਤਾਂ ਹਰ ਇੱਕ ਅੌਰਤ ਉਂਜ ਹੀ ਸਹਿਮ ਜਾਵੇਗੀ। ਜਿਵੇਂ ਹੀ

ਉਸ ਨੇ ਇਸ ਗੱਲ ਦਾ ਪਤਾ ਲੱਗਾ ਉਹ ਉਸੇ ਸਮੇਂ ਪੁਲੀਸ ਦੇ ਕੋਲ ਗਈ ਅਤੇ ਪੁਲੀਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ। ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *