Wednesday , July 28 2021

ਦੋ ਦਿਨ ਚ ਸਿਰ ਤੋ ਲੈਕੇ ਪੈਰਾ ਤੱਕ ਸਰੀਰ ਦੀਆ ਬੰਦ ਨਸਾ ਖੁੱਲ ਜਾਣਗੀਆ !

ਦੋਸਤੋ ਆਯੁਰਵੈਦ ਵਿੱਚ ਹਲਦੀ ਅਤੇ ਕਾਲੀ ਮਿਰਚ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਬਹੁਤ ਸਾਰੇ ਆਯੁਰਵੈਦਿਕ ਗੁਣ ਹਨ।ਦੋਸਤੋ ਇਹ ਦੋ ਚੀਜ਼ਾਂ ਬਹੁਤ ਹੀ ਗੁਣਕਾਰੀ ਮੰਨਿਆ ਜਾਂਦੀਆਂ ਹਨ।ਹਲਦੀ ਵਿੱਚ ਐਂਟੀ ਬਾਇਓਟਿਕ,ਐਂਟੀਇੰਫਲਾਮੇਟਰੀ ਗੁਣ

ਹੁੰਦੇ ਹਨ।ਦੋਸਤੋ ਜੇਕਰ ਅਸੀਂ ਸਵੇਰੇ ਖਾਲੀ ਪੇਟ ਹਲਦੀ ਅਤੇ ਕਾਲੀ ਮਿਰਚ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਵਿੱਚੋਂ ਬਹੁਤ ਸਾਰੇ ਰੋਗ ਹੋ ਜਾਂਦੇ ਹਨ।ਅੱਜ ਅਸੀਂ ਤੁਹਾਨੂੰ ਹਲਦੀ ਅਤੇ ਕਾਲੀ ਮਿਰਚ ਦੇ ਕੁਝ ਨੁਸਖੇ ਦੱਸਣ ਜਾ ਰਹੇ ਹਾਂ।ਦੋਸਤੋ ਜੇਕਰ

ਤੁਹਾਨੂੰ ਹਾਈ ਬਲੱਡ ਪ੍ਰੈਸ਼ਰ,ਜੋੜਾਂ ਵਿੱਚ ਦਰਦ,ਇਮਿਊਨਿਟੀ ਦਾ ਘੱਟ, ਸਕਿਨ ਐਲਰਜੀ ਆਦਿ ਸਮੱਸਿਆਵਾਂ ਹਨ ਤਾਂ ਦੋਸਤੋ ਇਹਨਾਂ ਨੁਸਖਿਆਂ ਨੂੰ ਜਰੂਰ ਇਸਤੇਮਾਲ ਕਰੋ।ਸਵੇਰੇ ਖਾਲੀ ਪੇਟ ਤੁਸੀਂ ਦੋ ਚਮਚ ਸ਼ਹਿਦ ਲੈਣਾ ਹੈ ਅਤੇ ਉਸ ਵਿੱਚ ਅੱਧੀ

ਚੁੱਟਕੀ ਹਲਦੀ ਅਤੇ ਦੋ ਕਾਲੀਆਂ ਮਿਰਚਾਂ ਪਾ ਕੇ ਖਾ ਲੈਣਾ ਹੈ।ਜੇਕਰ ਤੁਹਾਡੇ ਸ਼ਰੀਰ ਵਿੱਚ ਗਰਮੀ ਦੀ ਸਮਸਿਆ ਜ਼ਿਆਦਾ ਹੈ ਤਾਂ ਤੁਸੀਂ ਇਸ ਤੋਂ ਘੱਟ ਮਾਤਰਾ ਵੀ ਲੈ ਸਕਦੇ ਹੋ।ਇਸ ਨੁਸਖੇ ਨੂੰ ਤੁਸੀਂ ਰੋਜ਼ਾਨਾ ਸਵੇਰੇ ਕਰਨਾ ਹੈ।ਇਸ ਤੋਂ ਇਲਾਵਾ ਦੋਸਤੋ ਤੁਸੀਂ ਰਾਤ

ਦੇ ਸਮੇਂ ਤਾਂਬੇ ਦੇ ਬਰਤਨ ਵਿੱਚ ਪਾਣੀ ਨੂੰ ਪਾ ਕੇ ਰੱਖ ਦੇਣਾ ਹੈ।ਸਵੇਰੇ ਤੁਸੀਂ ਇਸ ਪਾਣੀ ਨੂੰ ਥੋੜ੍ਹਾ ਜਿਹਾ ਗਰਮ ਕਰਨਾ ਹੈ ਅਤੇ ਉਸ ਵਿੱਚ ਅੱਧੀ ਚੁੱਟਕੀ ਹਲਦੀ,ਦੋ ਕਾਲੀਆਂ ਮਿਰਚਾਂ ਦਾ ਪਾਊਡਰ,ਦੋ ਨਿੰਮ ਦੇ ਪੱਤੇ ਅਤੇ ਸੱਤ ਤੁਲਸੀ ਦੇ ਪੱਤੇ ਪਾ ਦੇਣੇ ਹਨ।

ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਸੇਵਨ ਕਰ ਲੈਣਾ ਹੈ।ਇਸ ਦੇ ਨਾਲ ਸਾਡੇ ਸਰੀਰ ਵਿੱਚੋਂ ਕਾਫ਼ੀ ਸਾਰੇ ਰੋਗ ਖਤਮ ਹੋ ਜਾਣਗੇ। ਸੋ ਦੋਸਤੋ ਜੇਕਰ ਤੁਸੀਂ ਵੀ ਆਪਣੇ ਸਰੀਰ ਨੂੰ ਨਿਰੋਗ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾ ਨੁਸਖਿਆ ਦਾ

ਸੇਵਨ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *