Tuesday , July 27 2021

ਪਹਿਲਾ ਜੋਰ ਨਾਲ ਚਿਲਾਈ ਫੇਰ ਕਰਨ ਲੱਗੀ ਅਜੀਬ ਹਰਕਤ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਹਿਲਾਂ ਜ਼ੋਰ ਨਾਲ ਚਲਾਈ ਫੇਰ ਕਰਨ ਲੱਗੀ ਇਸ ਤਰ੍ਹਾਂ ਦੀ ਅਜੀਬ ਹਰਕਤ ਇਹ ਵੀਡੀਓ ਜੋ ਕਿ ਝਾਂਸੀ ਕੇ ਕਾਂਸ਼ੀ ਪੂਰਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਜੇਮ ਮਸ਼ੀਨ ਜੋ ਕਿ ਇਸ ਤਰ੍ਹਾਂ ਚੱਲ ਰਹੀ ਹੈ

ਜਿਵੇਂ ਕੋਈ ਇਸ ਨੂੰ ਚਲਾ ਰਿਹਾ ਹੋਵੇ ਇਸੇ ਤਰ੍ਹਾਂ ਮੌਕੇ ਤੇ ਪਹੁੰਚੀ ਪੁਲੀਸ ਵੀ ਇਸ ਦੀ ਵੀਡੀਓ ਬਣਾ ਰਹੀ ਸੀ ਉਹ ਖ਼ੁਦ ਹੀ ਚੱਲ ਰਹੀ ਸੀ ਜਿਮ ਵਾਲੀ ਮਸ਼ੀਨ ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਲੋਕ ਹੈਰਾਨ ਰਹਿ ਗਏ ਸੱਚਾਈ ਇਹ ਸੀ ਕਿ ਮਸ਼ੀਨ ਨੂੰ ਜੇਕਰ ਜੰਗ ਲੱਗ ਜਾਏ ਫਿਰ ਉਸਨੂੰ ਤੇਲ ਵਗੈਰਾ ਦਿੱਤਾ ਜਾਵੇ ਤਾਂ ਉਹ ਇਕ ਵਾਰੀ ਐਲਾਨ ਨਾਲ ਹਿੱਲਦੀ ਰਹਿੰਦੀ ਹੈ ਜਿਸ ਨਾਲ ਇਹ ਵੀਡੀਓ ਕਾਫੀ ਜ਼ਿਆਦਾ ਇਹ ਵਾਇਰਲ ਹੋ ਗਈ ਸੀ ਕਹਿ ਕੇ ਕਿ ਇਸ ਵਿੱਚ ਭੂਤੀਆ ਰਾਜ਼

ਹੈ ਜਦਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਇਸ ਮਸ਼ੀਨ ਨੂੰ ਗਰੀਸ ਦੇ ਦਿੱਤੀ ਗਈ ਸੀ ਜਿਸ ਕਾਰਨ ਏ ਲਗਾਤਾਰ ਹੀ ਚੱਲ ਰਹੀ ਸੀ ਤੇ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਭੂਤ ਕਰ ਰਹੇ ਹਨ ਇਹ ਵੀਡੀਓ ਭਾਰਤ ਦੇਸ਼ ਵਿਚ ਜੰਮ ਕੇ ਵਾਇਰਲ ਹੋਈ

ਸੀ ਹੁਣ ਤੁਸੀਂ ਇਹ ਵੀਡੀਓ ਦੇਖੋ ਜਿਸ ਵਿਚ ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਵਿੱਚ ਭੂਤ ਆ ਗਏ ਹਨ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਇਹ ਇੱਕ ਕਿਸਮ ਦੀ ਬੀਮਾਰੀ ਹੁੰਦੀ ਹੈ ਜੋ ਇੱਕ ਨੂੰ ਦੇਖ ਕੇ ਦੂਜੇ ਨੂੰ ਵੀ ਹੋ ਜਾਂਦੀ ਹੈ ਇਹ ਇੱਕ ਕਿਸਮ ਦੀ ਦਿਮਾਗੀ ਕਮਜ਼ੋਰੀ ਦੀ ਵਜ੍ਹਾ ਕਾਰਨ ਹੁੰਦੀ ਹੈ ਜਿਸ ਨੂੰ ਲੋਕ ਏ ਕਹਿ ਕੇ ਅਫ਼ਵਾਹਾਂ ਟਾਲ ਦਿੰਦੇ ਹਨ ਕਿ ਇਸ ਵਿੱਚ ਭੂਤ ਆ ਗਿਆ ਹੈ ਜਦਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਕੂਲ ਸਰਕਾਰੀ ਵਿੱਚ ਆ

ਗਿਆ ਸੀ ਜਿਥੇ ਕਿ ਇੱਕ ਲੜਕੀ ਨੂੰ ਇਸ ਤਰ੍ਹਾਂ ਦੀ ਦਿਮਾਗੀ ਕਮਜ਼ੋਰੀ ਕਾਰਨ ਉਲਟ ਪੁਲਟ ਹਰਕਤਾਂ ਕਰ ਰਹੀ ਸੀ ਇਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਜਿਨ੍ਹਾਂ ਨੂੰ ਕਈ ਲੋਕਾਂ ਨੇ ਸੱਚ ਮੰਨਿਆ ਤੇ ਕਈ ਲੋਕਾਂ ਨੇ ਇਸ ਨੂੰ ਅਫਵਾਹ ਹੀ ਮੰਨਿਆ ਸੀ ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਜੋ ਕਿ ਈਗਲ ਦੁਆਰਾ ਚੜ੍ਹਾਇਆ ਗਿਆ ਸੀ ਜਿਵੇਂ ਕਿ ਈਗਲ ਪੰਛੀ ਇੱਕ ਅਜਿਹਾ ਪੰਛੀ ਹੈ ਜੋ ਕਿ ਦੂਰ ਤੋਂ ਹੀ ਪਹਿਚਾਣ ਲੈਂਦਾ ਹੈ ਆਪਣਾ ਖਾਨ

ਦਾ ਭੋਜਨ ਜਿਵੇਂ ਕਿ ਪੰਜਿਆਂ ਨਾਲ ਵੀ ਈਗਲ ਨਾਂ ਦਾ ਪੰਛੀ ਮਛਲੀ ਨੂੰ ਫੜ ਲੈਂਦਾ ਹੈ ਤੇ ਕੋਈ ਹੋਰ ਪੰਛੀ ਇਸ ਤਰ੍ਹਾਂ ਨਹੀਂ ਕਰ ਸਕਦਾ ਜਿਵੇਂ ਕਿ ਇਕ ਈਗਲ ਜੋ ਕਿ ਇਕ ਬੱਚੇ ਨੂੰ ਉਠਾ ਕੇ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਇਸ ਵੀਡੀਓ ਨੂੰ ਕਈ ਲੋਕਾਂ ਨੇ

ਸੱਚ ਮੰਨਿਆ ਸੀ ਜਦਕਿ ਏ ਫੇਕ ਵੀਡੀਓ ਸੀ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਇਸ ਈਗਲ ਨੂੰ ਤਿਆਰ ਕੀਤਾ ਗਿਆ ਸੀ ਕਿਸੇ ਸਟੂਡੈਂਟ ਦੇ ਜ਼ਰੀਏ ਜੋ ਕਿ ਚੰਗੀ ਤਰ੍ਹਾਂ ਖੋਜ ਕਰਨ ਤੇ ਪਤਾ ਚੱਲਿਆ ਸੀ ਇਹ ਈਗਲ ਤਿਆਰ ਕੀਤੀ ਹੋਈ ਈਗਲ ਸੀ ਇਨਸਾਨ ਨੇ ਜੋ ਕਿ ਇਕ ਸਟੂਡੈਂਟ ਨੇ ਤਿਆਰ ਕੀਤੀ ਸੀ ਆਪਣੇ ਦੁਆਰਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *