Tuesday , July 27 2021

ਗਰਮੀਆ ਚ ਚਿਹਰਾ ਇਸ ਨਾਲ ਕਰੋ ਸਾਫ ਕਾਲਾਪਣ ਖਤਮ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਉੱਤੇ ਪਸੀਨਾ ਆਉਣ ਦੀ ਸਮੱਸਿਆ ਵਧ ਜਾਂਦੀ ਹੈ।ਪਸੀਨਾ ਆਉਣ ਦੇ ਨਾਲ ਚਿਹਰੇ ਤੇ ਸਾਂਵਲਾ ਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਾਗ-ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ। ਗਰਮੀਆਂ ਦੇ ਮੌਸਮ ਵਿੱਚ ਇਹਨਾਂ

ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਨੁਸਖ਼ਾ ਦੱਸਾਂਗੇ।ਸਭ ਤੋਂ ਪਹਿਲਾਂ ਅਸੀਂ ਇੱਕ ਆਲੂ ਲਵਾਂਗੇ ਅਤੇ ਉਸ ਨੂੰ ਛਿੱਲ ਕੇ ਟੁੱਕੜਿਆਂ ਵਿੱਚ ਕੱਟ ਲਵਾਂਗੇ,ਇਸ ਵਿੱਚ ਪੁਦੀਨੇ ਦੇ ਕੁਝ ਪੱਤੇ ਪਾ ਲਵਾਂਗੇ।ਇਹਨਾਂ ਨੂੰ ਅਸੀ ਮਿਕਸੀ

ਵਿੱਚ ਪੀਸ ਕੇ ਜੂਸ ਤਿਆਰ ਕਰ ਲਵਾਂਗੇ।ਹੁਣ ਅਸੀ ਇੱਕ ਕਟੋਰੀ ਵਿੱਚ ਅੱਧਾ ਚੱਮਚ ਐਲੋਵੇਰਾ ਜੈੱਲ,ਅੱਧਾ ਚੱਮਚ ਸ਼ਹਿਦ ਅਤੇ ਅੱਧਾ ਚੱਮਚ ਅਸੀਂ ਕੋਈ ਵੀ ਫੇਸ ਵਾਸ਼ ਪਾ ਕੇ ਮਿਕਸ ਕਰ ਲਵਾਂਗੇ।ਇਸ ਵਿੱਚ ਅਸੀਂ ਆਲੂ ਅਤੇ ਪੁਦੀਨੇ ਦੇ ਜੂਸ ਦੇ ਦੋ ਚਮਚ

ਪਾ ਦੇਵਾਂਗੇ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇਸ ਦੇ ਨਾਲ ਆਪਣਾ ਚਿਹਰਾ ਧੋਣਾ ਹੈ।ਦੋ ਤੋਂ ਤਿੰਨ ਮਿੰਟ ਅਸੀਂ ਮਸਾਜ ਕਰਕੇ ਆਪਣਾ ਚਿਹਰਾ ਧੋ ਲੈਣਾਂ ਹੈ।ਇਸ ਨੁਸਖੇ ਨੂੰ ਅਸੀ ਰੋਜ਼ਾਨਾ ਇਸਤੇਮਾਲ ਕਰ ਸਕਦੇ ਹਾਂ।

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਨੂੰ ਤਰੋਤਾਜ਼ਾ ਬਣਾਈ ਰੱਖਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *