Home / ਵਾਇਰਲ / ਰਾਤ ਨੂੰ ਸਿਰਹਾਣੇ ਥੱਲੇ ਰੱਖੋ ਇਹ ਸਿੱਕਾ ਖੁੱੱਲ ਜਾਵੇਗੀ ਕਿਸਮਤ !

ਰਾਤ ਨੂੰ ਸਿਰਹਾਣੇ ਥੱਲੇ ਰੱਖੋ ਇਹ ਸਿੱਕਾ ਖੁੱੱਲ ਜਾਵੇਗੀ ਕਿਸਮਤ !

ਦੋਸਤੋ ਹਰ ਇੱਕ ਇਨਸਾਨ ਆਪਣੀ ਜਿੰਦਗੀ ਦੇ ਵਿੱਚ ਖੁਸ਼ਹਾਲੀ ਚਾਹੁੰਦਾ ਹੈ।ਇਨਸਾਨ ਬਹੁਤ ਸਾਰੀ ਮਿਹਨਤ ਕਰ ਕੇ ਧਨ ਕਮਾਉਣ ਦੀ ਕੋਸ਼ਿਸ਼ ਕਰਦਾ ਹੈ।ਸ਼ਾਸ਼ਤਰਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਪੈਸਾ ਹੀ ਪੈਸੇ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ।ਸ਼ਾਸਤਰਾਂ ਦੇ

ਵਿੱਚ ਬਹੁਤ ਸਾਰੇ ਉਪਾਅ ਦੱਸੇ ਗਏ ਹਨ ਜਿਸਨੂੰ ਕਰਕੇ ਲੋਕ ਪੈਸਾ ਕਮਾ ਸਕਦੇ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਉਪਾਅ ਦੱਸਾਂਗੇ ਜਿਸ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ।ਇਸ ਉਪਾਏ ਨੂੰ ਤੁਸੀਂ ਚੁੱਪ-ਚਾਪ ਕਰਨਾ ਹੈ ਇਸ ਦੇ ਬਾਰੇ

ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਰੁਪਏ ਦਾ ਸਿੱਕਾ ਲੈਣਾ ਹੈ।ਤੁਸੀਂ ਇਸ ਉਪਾਅ ਨੂੰ ਸੌਣ ਵੇਲੇ ਕਰਨਾ ਹੈ।ਇੱਕ ਰੁਪਏ ਦੇ ਸਿੱਕੇ ਨੂੰ ਤੁਸੀਂ ਆਪਣੇ ਉੱਤੋਂ ਦੀ ਸੱਤ ਬਾਰ ਵਾਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਇਸ ਸਿੱਕੇ ਨੂੰ ਆਪਣੇ

ਸਿਰਹਾਣੇ ਦੇ ਹੇਠਾਂ ਰੱਖ ਕੇ ਚੁੱਪ ਚਾਪ ਸੋਂ ਜਾਣਾ ਹੈ।ਰਾਤ ਨੂੰ ਤੁਸੀਂ ਬਿਨਾ ਕਿਸੇ ਕਾਰਨ ਦੇ ਉੱਠਣਾ ਨਹੀਂ ਹੈ।ਸਵੇਰੇ ਜਦੋਂ ਤੁਸੀਂ ਉਠਦੇ ਹੋ ਤਾਂ ਚੁੱਪ-ਚਾਪ ਇਸ ਸਿੱਕੇ ਨੂੰ ਸ਼ਮਸ਼ਾਨਘਾਟ ਦੇ ਵਿੱਚ ਸੁੱਟ ਆਉਣਾ ਹੈ।ਜੇਕਰ ਤੁਸੀਂ ਸ਼ਮਸ਼ਾਨ ਘਾਟ ਨਹੀਂ ਜਾਣਾ ਚਾਹੁੰਦੇ ਤਾਂ ਇਸ ਨੂੰ

ਕਿਸੇ ਜਗ੍ਹਾ ਜਾ ਕੇ ਮਿੱਟੀ ਦੇ ਵਿੱਚ ਦੱਬ ਆਵੋ।ਇਸ ਨੂੰ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਜਲਦੀ ਹੀ ਚਮਕ ਜਾਵੇਗੀ।ਸੋ ਦੋਸਤੋ ਇਸ ਉਪਾਅ ਨੂੰ ਤੁਸੀਂ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!