Home / ਵਾਇਰਲ / ਸੂਰਜ ਡੁੱਬਦੇ ਸਮੇ ਪੰਜ ਕੰਮ ਕਦੇ ਨਾ ਕਰਿਓ ਨਹੀ ਤਾ ਹਮੇਸਾ ਕੰਗਾਲ ਰਹੋਗੇ !

ਸੂਰਜ ਡੁੱਬਦੇ ਸਮੇ ਪੰਜ ਕੰਮ ਕਦੇ ਨਾ ਕਰਿਓ ਨਹੀ ਤਾ ਹਮੇਸਾ ਕੰਗਾਲ ਰਹੋਗੇ !

ਦੋਸਤੋ ਸੂਰਜ ਡੁੱਬਣ ਤੋਂ ਬਾਅਦ ਕਦੀ ਵੀ ਸਾਨੂੰ ਘਰ ਦੇ ਵਿੱਚ ਅਜਿਹੇ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਮਾਤਾ ਲਕਸ਼ਮੀ ਜੀ ਨਾਰਾਜ਼ ਹੋ ਕੇ ਚਲੇ ਜਾਂਦੇ ਹਨ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗਲਤੀਆਂ ਦੱਸਾਂਗੇ ਜੋ ਇਨਸਾਨ ਸੂਰਜ ਡੁੱਬਣ ਤੋਂ ਬਾਅਦ

ਕਰਦਾ ਹੈ ਅਤੇ ਇਸ ਦਾ ਬਹੁਤ ਹੀ ਬੁਰਾ ਅਸਰ ਘਰ ਵਿੱਚ ਹੁੰਦਾ ਹੈ।ਦੋਸਤੋ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਇਨਸਾਨ ਨੂੰ ਮੰਜੇ ਦੇ ਹੇਠਾਂ ਬੈਠ ਕੇ ਰੋਣਾ ਨਹੀਂ ਚਾਹੀਦਾ ਇਹ ਮੌਤ ਦਾ ਸੰਕੇਤ ਹੁੰਦਾ ਹੈ। ਇਸ ਸਮੇਂ ਦੇ ਵਿੱਚ ਘਰ ਦੇ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ

ਜਿਸ ਨਾਲ਼ ਅਸ਼ਾਂਤੀ ਫੈਲੇ।ਇਸ ਤੋਂ ਇਲਾਵਾ ਦੋਸਤੋ ਜਿਹੜੇ ਲੋਕ ਸੂਰਜ ਡੁੱਬਣ ਤੋਂ ਬਾਅਦ ਘਰ ਦੇ ਵਿੱਚ ਝਾੜੂ ਲਗਾਉਂਦੇ ਹਨ ਉਹ ਇਹ ਕੰਮ ਬਿਲਕੁਲ ਹੀ ਛੱਡ ਦੇਣ।ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਹ ਘਰ ਦੇ ਵਿੱਚ ਸਾਰੀ ਲਕਸ਼ਮੀ ਨੂੰ ਬਾਹਰ ਕੱਢ ਦਿੰਦਾ

ਹੈ ਅਤੇ ਦੁੱਖਾਂ ਨੂੰ ਘਰ ਦੇ ਵਿੱਚ ਲੈ ਕੇ ਆਉਂਦਾ ਹੈ।ਇਸ ਲਈ ਦੋਸਤੋ ਭੁੱਲ ਕੇ ਵੀ ਸਾਨੂੰ ਅਜਿਹੀ ਗਲਤੀ ਸੂਰਜ ਡੁੱਬਣ ਤੋਂ ਬਾਅਦ ਨਹੀਂ ਕਰਨੀ ਚਾਹੀਦੀ।ਸੂਰਜ ਡੁੱਬਣ ਤੋਂ ਬਾਅਦ ਦਹੀਂ ਜੋ ਕਿ ਸ਼ੁੱਕਰ ਗ੍ਰਹਿ ਨਾਲ ਸੰਬੰਧਤ ਹੁੰਦਾ ਹੈ ਕਦੀ ਵੀ ਗੁਆਂਢੀਆਂ ਨੂੰ ਨਹੀਂ ਦੇਣਾ ਚਾਹੀਦਾ।

ਸੂਰਜ ਡੁੱਬਣ ਤੋਂ ਬਾਅਦ ਘਰ ਦੀ ਕੋਈ ਵੀ ਵਸਤੂ ਕਿਸੇ ਨੂੰ ਨਹੀਂ ਦੇਣੀ ਚਾਹੀਦੀ।ਸੂਰਜ ਡੁੱਬਣ ਤੋਂ ਬਾਅਦ ਕਦੀ ਵੀ ਵਿਅਕਤੀ ਨੂੰ ਸੌਣਾ ਨਹੀਂ ਚਾਹੀਦਾ।ਜੇਕਰ ਕੋਈ ਵਿਅਕਤੀ ਸ਼ਾਮ ਦੇ ਸਮੇਂ ਸੌਣ ਲੱਗਦਾ ਹੈ ਤਾਂ ਉਸਦੇ ਨਾਲ ਉਸੇ ਦਾ ਭਵਿੱਖ ਵੀ ਸੌਂ ਜਾਂਦਾ ਹੈ।ਇਸ ਲਈ

https://youtu.be/sjTQERiQv50

ਸੂਰਜ ਡੁੱਬਣ ਤੋਂ ਬਾਅਦ ਅਜਿਹੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਛੋਟੀ ਉਮਰ ਚ ਹੋਈ ਵੱਡੀ ਗਲਤੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਲੋਕਾਂ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਬਹੁਤ …

Leave a Reply

Your email address will not be published. Required fields are marked *

error: Content is protected !!