Wednesday , July 28 2021

ਖਾਸੀ ਜੁਕਾਮ ਤੋ ਪਾਓ ਛੁਟਕਾਰਾ ਇੱਕ ਵਾਰ ਚ !

ਦੋਸਤੋ ਸਰਦੀ-ਖਾਂਸੀ ਦੀ ਸਮਸਿਆ ਸਰੀਰ ਵਿੱਚ ਕਾਫ਼ੀ ਜ਼ਿਆਦਾ ਪਰੇਸ਼ਾਨੀ ਪੈਦਾ ਕਰਦੀ ਹੈ।ਵਾਇਰਲ ਇਨਫੈਕਸ਼ਨ ਕਾਰਨ ਸਰੀਰ ਵਿੱਚ ਸਰਦੀ ਖਾਂਸੀ ਦੀ ਸਮੱਸਿਆ ਆ ਸਕਦੀ ਹੈ।ਦੋਸਤੋ ਇਸ ਸਮੱਸਿਆ ਵਿੱਚ ਸਾਨੂੰ ਘਰੇਲੂ ਚੀਜ਼ਾਂ ਦਾ ਸੇਵਨ ਜ਼ਰੂਰ

ਕਰਨਾ ਚਾਹੀਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਾਂਗੇ ਜਿਸ ਦਾ ਸੇਵਨ ਕਰਕੇ ਸਰਦੀ ਖਾਂਸੀ ਦੀ ਸਮੱਸਿਆ ਖ਼ਤਮ ਕੀਤੀ ਜਾ ਸਕਦੀ ਹੈ।ਦੋਸਤੋ ਸਭ ਤੋਂ ਪਹਿਲਾਂ ਅਸੀਂ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਅਤੇ ਉਸ ਤੋਂ ਅੱਧੇ

ਲੌਂਗ ਲੈਣੇ ਹਨ।ਇਹਨਾਂ ਨੂੰ ਅਸੀਂ ਤਵੇ ਤੇ ਥੋੜ੍ਹਾ ਜਿਹਾ ਭੁੰਨ ਲੈਣਾ ਹੈ।ਭੁੰਨਣ ਤੋਂ ਬਾਅਦ ਅਸੀਂ ਇਨ੍ਹਾਂ ਨੂੰ ਪੀਸ ਲੈਣਾ ਹੈ।ਇਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਸ਼ਹਿਦ, ਸੈਦਾ ਨਮਕ,ਹਲਦੀ ਅਤੇ ਅਦਰਕ ਦਾ ਟੁਕੜਾ ਲੈਣਾ ਹੈ।ਇੱਕ ਚੱਮਚ

ਸ਼ਹਿਦ ਦੇ ਵਿੱਚ ਅਸੀਂ ਇੱਕ ਚੱਮਚ ਅਦਰਕ ਦਾ ਰਸ ਮਿਲਾ ਦੇਵਾਂਗੇ।ਇੱਕ ਚੁਟਕੀ ਹਲਦੀ,ਇੱਕ ਚੁਟਕੀ ਸੈਦਾ ਨਮਕ ਮਿਲਾ ਕੇ ਦੇਵਾਂਗੇ।ਹਲਦੀ ਐਟੀ ਇੰਨਫਲਾਮੈਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ।ਹੁਣ ਅਸੀਂ ਅੱਧਾ ਚੱਮਚ ਲੌਂਗ ਅਤੇ

ਕਾਲ਼ੀਆਂ ਮਿਰਚਾਂ ਦੇ ਮਿਸ਼ਰਣ ਦਾ ਲੈ ਲਵਾਂਗੇ।ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਸਰਦੀ-ਖਾਂਸੀ ਨੂੰ ਖਤਮ ਕਰਨ ਵਾਲਾ ਨੁਸਖ਼ਾ ਤਿਆਰ ਹੋ ਜਾਵੇਗਾ।ਇਸ ਨੂੰ ਅਸੀਂ ਸਵੇਰੇ ਅਤੇ ਰਾਤ ਦੇ ਸਮੇਂ ਸੇਵਨ ਕਰ ਸਕਦੇ ਹਾਂ।ਸੋ ਦੋਸਤੋ

ਇਸ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *