Home / ਦੇਸੀ ਨੁਸਖੇ / ਵਿਆਹ ਪਾਰਟੀ ਚ ਜਾਣ ਤੋ ਪਹਿਲਾ ਦੋ ਮਿੰਟ ਲਗਾਲੋ ਫਿਰ ਦੇਖਿਓ ਕਮਾਲ !

ਵਿਆਹ ਪਾਰਟੀ ਚ ਜਾਣ ਤੋ ਪਹਿਲਾ ਦੋ ਮਿੰਟ ਲਗਾਲੋ ਫਿਰ ਦੇਖਿਓ ਕਮਾਲ !

ਦੋਸਤੋ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਸਮੇਂ ਦੇ ਵਿੱਚ ਖੂਬਸੂਰਤ ਦਿਖਣਾ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ।ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਨੁਸਖਾ ਲੈ ਕੇ ਆਏ ਹਾਂ ਜੋ ਤੁਹਾਡੇ ਵਾਲਾਂ ਨੂੰ ਬੇਹੱਦ ਖੂਬਸੂਰਤ ਬਣਾ ਦੇਵੇਗਾ।ਅੱਜ ਅਸੀਂ ਹੇਅਰ ਸਪਾ

ਕਰਨ ਦਾ ਤਰੀਕਾ ਤੁਹਾਨੂੰ ਦੱਸਾਂਗੇ।ਇਸ ਕਰੀਮ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੇ ਦੀ ਵਿੱਚ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਕੋਈ ਵੀ ਹੇਅਰ ਸਪਾ ਕਰੀਮ ਲੈ ਲਵੋ।ਇਸ ਵਿੱਚ ਤੁਸੀਂ ਥੋੜ੍ਹਾ ਜਿਹਾ ਹੇਅਰ ਸੀਰਮ ਪਾ ਦੇਵੋ।ਇਸ ਤੋਂ ਬਾਅਦ

ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਇਸ ਵਿੱਚ ਵਿਟਾਮਿਨ ਈ ਦੇ ਕੈਪਸੂਲ,ਐਲੋਵੇਰਾ ਜੈੱਲ ਪਾ ਦੇਵਾਂਗੇ।ਹੁਣ ਇਸ ਵਿੱਚ ਅਸੀਂ ਇੱਕ ਚਮਚ ਗਲਿਸਰੀਨ ਅਤੇ ਦੋ ਚਮਚ ਗੁਲਾਬ ਜਲ ਪਾ ਦੇਵਾਂਗੇ।ਇਸ ਕਰੀਮ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਸ਼ੈਂਪੂ ਕੀਤੇ ਹੋਏ ਵਾਲਾਂ ਦੇ

ਵਿੱਚ ਤੁਸੀਂ ਸਭ ਤੋਂ ਪਹਿਲਾਂ ਕੋਈ ਵੀ ਤੇਲ ਲਗਾ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਦੇ ਵਿੱਚ ਇਸ ਕਰੀਮ ਨੂੰ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰਨੀ ਹੈ।ਮਸਾਜ ਕਰਨ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਦੇਣਾ ਹੈ ਅਤੇ ਇੱਕ ਗਰਮ ਤੋਲੀਏ ਨੂੰ

ਆਪਣੇ ਵਾਲਾਂ ਦੇ ਆਲੇ ਦੁਆਲੇ ਲਪੇਟ ਲੈਣਾ ਹੈ।20 ਮਿੰਟ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਦੇ ਵਿੱਚ ਸ਼ੈਂਪੂ ਕਰ ਲਵੋ ਅਤੇ ਕੰਡੀਸ਼ਨਰ ਵੀ ਲਗਾ ਲਵੋ।ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਸ਼ਾਇਨੀ ਮੁਲਾਇਮ ਅਤੇ ਖੂਬਸੂਰਤ ਬਣ ਜਾਣਗੇ।ਇਸ ਤਰੀਕੇ ਦੇ ਨਾਲ ਤੁਸੀਂ ਆਪਣੇ

ਵਾਲਾਂ ਦੇ ਵਿੱਚ ਹੇਅਰ ਸਪਾ ਜਰੂਰ ਕਰੋ।ਤਿਉਹਾਰਾਂ ਦੇ ਸਮੇਂ ਵਿੱਚ ਇਸ ਨੂੰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!