Monday , August 2 2021
Breaking News

ਧਾਗੇ ਨਾਲ ਚੁਟਕੀਆ ਚ ਹੋਣਗੇ ਵਾਲ ਕਾਲੇ ਦੇਖੋ ਖੁਦ ਲਾਈਵ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਸਫ਼ੇਦ ਵਾਲਾਂ ਦੀ ਸਮੱਸਿਆ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ।ਬਹੁਤ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਲੋਕ ਆਪਣੇ ਵਾਲਾਂ ਨੂੰ ਕਾਲਾ ਕਰਨ ਦੀ ਕੋਸ਼ਿਸ਼ ਕਰਦੇ ਹਨ।ਪਰ ਇਸ ਦੇ ਨਾਲ ਵਾਲ ਕਮਜ਼ੋਰ

ਬਣਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਅਸੀਂ ਥੋੜ੍ਹੇ ਸਮੇਂ ਵਿੱਚ ਹੀ ਵਾਲਾਂ ਨੂੰ ਕਾਲਾ ਕਰ ਸਕਦੇ ਹਾਂ।ਦੋਸਤੋ ਸਭ ਤੋਂ ਪਹਿਲਾਂ ਅਸੀਂ ਇੱਕ ਪਤਲੀ ਲੱਕੜੀ ਲੈ ਲੈਣੀ ਹੈ।ਇਸ ਤੋਂ ਬਾਅਦ

ਅਸੀਂ ਪੂਜਾ ਵਿੱਚ ਇਸਤੇਮਾਲ ਹੋਣ ਵਾਲਾ ਮੌਲੀ ਦਾ ਧਾਗਾ ਲਵਾਂਗੇ।ਅਤੇ ਇਸ ਨੂੰ ਲੱਕੜੀ ਦੇ ਆਲੇ ਦੁਆਲੇ ਲਪੇਟ ਦੇਵਾਂਗੇ। ਇਸ ਤੋਂ ਬਾਅਦ ਅਸੀਂ ਇਸ ਲੱਕੜੀ ਨੂੰ ਸਰੋਂ ਦੇ ਤੇਲ ਵਿੱਚ ਡੁਬੋ ਕੇ ਰੱਖਾਂਗੇ।ਹੁਣ ਅਸੀਂ ਇੱਕ ਦੀਵਾ ਲਵਾਂਗੇ

ਅਤੇ ਇਸ ਦੀ ਅੱਗ ਉੱਤੇ ਅਸੀ ਧਾਗੇ ਨੂੰ ਜਲਾਉਣਾ ਹੈ।ਜਦੋ ਇਸ ਦਾ ਰੰਗ ਕਾਲਾ ਹੋ ਜਾਵੇ ਤਾ ਅਸੀਂ ਇਸ ਨੂੰ ਬੁਝਾ ਦੇਵਾਂਗੇ।ਹੁਣ ਦੋਸਤੋ ਇਸ ਲੱਕੜੀ ਦੀ ਸਹਾਇਤਾ ਦੇ ਨਾਲ ਅਸੀਂ ਆਪਣੇ ਸਫੇਦ ਵਾਲਾ ਉੱਤੇ ਥੋੜ੍ਹੀ ਜਿਹੀ ਮਸਾਜ

ਕਰਨੀ ਹੈ ਅਤੇ ਉਹ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਇਸ ਤਰੀਕੇ ਦੇ ਨਾਲ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਵਾਲਾਂ ਨੂੰ ਕਾਲਾ ਕਰ ਸਕਦੇ ਹਾਂ।ਇਸ ਨੂੰ ਅਸੀਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ। ਸੋ ਦੋਸਤੋ ਜੇਕਰ ਤੁਸੀਂ ਵੀ ਇਸ ਨੁਸਖੇ ਨੂੰ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕਾਫੀ ਫਾਇਦਾ ਮਿਲੇਗਾ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *