Wednesday , July 28 2021

ਮੱਝ ਦੇ ਜਨਮਦਿਨ ਨੌਜਵਾਨ ਨੇ ਕੀਤਾ ਕੁਝ ਅਜਿਹਾ ਬੁਲਾਉਣੀ ਪਈ ਪੁਲਸ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗਾਂ ਦੇ ਜਨਮਦਿਨ ਤੇ ਨੌਜਵਾਨ ਨੇ ਕਰ ਦਿੱਤਾ ਕੁਝ ਇਸ ਤਰ੍ਹਾਂ ਦਾ ਕੰਮ ਕੇ ਤੁਰੰਤ ਪੁਲੀਸ ਬੁਲਾਉਣੀ ਪਈ ਜਿਸ ਨੂੰ ਦੇਖ ਕੇ ਤੁਸੀਂ ਚੌਂਕ ਜਾਓਗੇ ਮਹਾਰਾਸ਼ਟਰ ਤੋਂ ਖ਼ਬਰ ਏ ਸਾਹਮਣੇ ਆ ਰਹੀ ਹੈ ਜਿਥੇ

ਕਿ ਇੱਕ ਨੌਜਵਾਨ ਨੇ ਗਾਂ ਦਾ ਜਨਮਦਿਨ ਮਨਾਇਆ ਇੰਨੀ ਧੂਮਧਾਮ ਨਾਲ ਮਨਾਇਆ ਉੱਥੇ ਕਾਫੀ ਸਾਰੇ ਲੋਕ ਇਕੱਠੇ ਸਨ ਜਿਸ ਦੌਰਾਨ ਸਾਰੇ ਮਾਸਕ ਤੋਂ ਬਿਨਾਂ ਹੀ ਸਨ ਅਤੇ ਉੱਥੇ ਪੁਲੀਸ ਆਈ ਜਿਸ ਦੌਰਾਨ ਪੁਲਸ ਨੇ ਮਾਸਕ ਨਾ ਪੈਣ ਤੋਂ ਇੰਨੇ ਹੀ

ਇਕੱਠ ਕਰਨ ਤੋਂ ਉਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਇਸ ਦੌਰਾਨ ਲੜਕਾ ਜੋ ਕਿ ਜਨਮ ਦਿਨ ਮਨਾ ਰਿਹਾ ਸੀ ਇਸ ਤਰ੍ਹਾਂ ਨਹੀਂ ਅੱਜ ਵੀ ਸੀ ਕਿਉਂਕਿ ਲੋਕਾਂ ਦੇ ਦੌਰਾਨ ਐਨੀਆਂ ਬੰਦਿਸ਼ਾਂ ਕੀਤੀਆਂ ਗਈਆ ਵੀਹ ਲੋਕ ਇਸ ਦਰਖਤਾਂ ਨੂੰ

ਨਹੀਂ ਮੰਨਦੇ ਕਿ ਮਾਸਕ ਪੈਣਾ ਬਹੁਤ ਜ਼ਰੂਰੀ ਹੈ ਅਤੇ ਇਹ ਘਾਟੇ ਵਿੱਚ ਜਾਣਾ ਵੀ ਸਖ਼ਤ ਮਨਾਹੀ ਹੈ ਇਸ ਬੰਦਸ਼ਾਂ ਨੂੰ ਤੋੜਦੇ ਹੋਏ ਨੌਜਵਾਨ ਨੇ ਆਪਣੀ ਗਾਂ ਦਾ ਜਨਮਦਿਨ ਮਨਾਇਆ ਜਿਸ ਦੌਰਾਨ ਉਸ ਨੂੰ ਇਸ ਤਰ੍ਹਾਂ ਕਰਨ ਤੇ ਸਜ਼ਾ ਮਿਲੀ

ਪੁਲੀਸ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਮਾਸਕ ਤੇ ਅਤੇ ਨੋਕਦਾਰ ਦੀ ਉਲੰਘਣਾ ਕਰਦੇ ਹੋਏ ਅੱਜ ਕੀਤਾ ਗਿਆ ਸੀ ਜਿਸ ਦੌਰਾਨ ਪੁਲੀਸ ਵਾਲਿਆਂ ਨੇ ਇਸ ਨੌਜਵਾਨ ਨੂੰ ਦਿੱਤਾ ਸੀ ਇਸੇ ਤਰ੍ਹਾਂ ਲੋਕ ਡਰੋਨ ਦੀ ਉਲੰਘਣਾ ਕਰਨ ਵਾਲੇ

ਦੀ ਵੱਡੀ ਸਜ਼ਾ ਦਿੱਤੀ ਜਾਵੇਗੀ ਵਿੱਚ ਬਾਈ ਜੂਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *