Wednesday , July 28 2021

ਘਰ ਦੀ ਬੇਟੀ ਨੂੰ ਕਦੇ ਨਾ ਦਿਓ ਇਹ ਇੱਕ ਚੀਜ ਨਹੀ ਪਛਤਾਓੋਗੇ !

ਘਰ ਦੀ ਬੇਟੀ ਨੂੰ ਭੁੱਲ ਕੇ ਵੀ ਇਹ ਚੀਜ਼ ਨਾ ਦਿਓ ਨਹੀਂ ਤਾਂ ਤੁਹਾਨੂੰ ਇਸ ਦਾ ਹਰਜਾਨਾ ਝੱਲਣਾ ਪਊ ਦੋਸਤੋ ਲਕਸ਼ਮੀ ਮਾਂ ਦਾ ਰੂਪ ਲੜਕੀਆਂ ਨੂੰ ਸਮਝਿਆ ਜਾਂਦਾ ਹੈ ਇਸੇ ਦੌਰਾਨ ਮਾਤਾ ਦੀ ਪੂਜਾ ਜਿਦੋ ਕਰਦੇ ਹਨ ਤੇ ਲੜਕੀਆਂ ਨੂੰ ਵੀ ਪੂਜਦੇ ਜੋ

ਛੋਟੀਆਂ ਬੱਚੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਕੰਜਕਾਂ ਦੇ ਰੂਪ ਵਿਚ ਮਾਤਾ ਦਾ ਰੂਪ ਹੀ ਸਮਝਿਆ ਜਾਂਦਾ ਹੈ ਅਤੇ ਪੂਜਾ ਕੀਤੀ ਜਾਂਦੀ ਹੈ ਇਸੇ ਦੌਰਾਨ ਦੋਸਤੋ ਜਦੋਂ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਮਾਂ ਬਾਪ ਗਿਫਟ ਵਿਚ ਉਸਨੂੰ ਗਣੇਸ਼ ਦੀ ਮੂਰਤੀ ਦੇ ਦਿੰਦੇ ਹਨ

ਦੋਸਤੋ ਦਰਅਸਲ ਮੂਰਤੀ ਗਣੇਸ਼ ਜੀ ਦੀ ਬੇਟੀ ਨੂੰ ਵਿਆਹ ਦੇ ਸਮੇਂ ਨਹੀਂ ਦੇਣੀ ਚਾਹੀਦੀ ਕਿਉਂਕਿ ਜਦੋਂ ਲੜਕੀਆਂ ਆਪਣੇ ਸਹੁਰੇ ਪਰਿਵਾਰ ਵਿੱਚ ਚਲੀ ਜਾਂਦੀ ਤਾਂ ਗਿਫਟ ਵਿਚ ਦਿੱਤੀ ਮੂਰਤੀ ਗਣੇਸ਼ ਜੀ ਦੀ ਉਹ ਵੀ ਨਾਲ ਚਲੀ ਜਾਂਦੀ ਹੈ ਜਿਸ ਨਾਲ

ਤੁਹਾਡੇ ਘਰ ਦੀ ਲਕਸ਼ਮੀ ਅਤੇ ਗਣੇਸ਼ ਜੀ ਚਲੇ ਜਾਂਦੇ ਹਨ ਜਿਸ ਦੁਆਰਾ ਤੁਹਾਨੂੰ ਕਾਫ਼ੀ ਗ਼ਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਅਦ ਵਿੱਚ ਕਿਉਂਕਿ ਇਸ ਦਾ ਕਾਰਨ ਇਹ ਹੈ ਕਿ ਘਰ ਦੀ ਲਕਸ਼ਮੀ ਜਾਨਕੀ ਬੇਟੀ ਉਸਦੇ ਵਿਆਹ ਕਰ ਦੇਣ

ਨਾਲ ਘਰ ਦੀ ਲਕਸ਼ਮੀ ਦਾ ਚਲੀ ਜਾਂਦੀ ਹੈ ਦੂਸਰੇ ਪਰਿਵਾਰ ਚ ਤੇ ਗਣੇਸ਼ ਜੋ ਕਿ ਖ਼ੁਦ ਪੇਕਿਆਂ ਨੂੰ ਹੀ ਰੱਖਣਾ ਚਾਹੀਦਾ ਹੈ ਉਹ ਆਪਣੀ ਕੁੜੀ ਦੇ ਨਾਲ ਨਹੀਂ ਭੇਜਣਾ ਚਾਹੀਦਾ ਕਿਉਂਕਿ ਇਸ ਦੁਆਰਾ ਤੁਹਾਡੇ ਘਰ ਦੀ ਸੰਪਤੀ ਘਰੇ ਹੀ ਰਹਿੰਦੀ ਹੈ

ਤੇ ਪੈਸੇ ਦੀ ਫਿਰ ਕਮੀ ਨਹੀਂ ਆਉਂਦੀ ਇਸ ਲਈ ਦੋਸਤੋ ਤੁਸੀਂ ਜਦੋਂ ਵੀ ਆਪਣੀ ਬੇਟੀ ਨੂੰ ਕੋਈ ਗਿਫ਼ਟ ਦੇਣਾ ਹੈ ਤਾਂ ਹੋਰ ਕੁਝ ਦਿਓ ਇਸੇ ਤਰ੍ਹਾਂ ਦੋਸਤੋ ਜੇਕਰ ਤੁਸੀਂ ਗਣੇਸ਼ ਜੀ ਦੀ ਮੂਰਤੀ ਖਰੀਦਦੇ ਹੋ ਤਾਂ ਇਹ ਧਿਆਨ ਰੱਖਣਾ ਕਿ ਦਿਨੇਸ਼ ਦੀ

ਸੁੰਡ ਜੋ ਕਿ ਸੱਜੇ ਪਾਸੇ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਦੋਸਤੋ ਜੇਕਰ ਪੂਜਾ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਹੀ ਸੰਭਵ ਹੋ ਸਕਦੀ ਹੈ ਨਹੀਂ ਤਾਂ ਅਸੰਭਵ ਹੁੰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ‍

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *